ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਰਾਤੀ 3 ਵਜੇ ਦੇ ਕਰੀਬ ਪੰਜਾਬ ਸਰਕਾਰ ਦੇ ਮੰਤਰੀ ਸਿੰਗਲਾ ਨੇ ਜਾਣਕਾਰੀ ਦਿਤੀ ਹੈ ਕੇ ਉਹਨਾਂ ਨੂੰ ਬਚੇ ਨੂੰ ਬੱਚਾਉਣ ਵਿਚ ਇਕ ਪ੍ਰੋਬਲਮ ਆ ਗਈ ਹੈ ਪੂਰੀ ਜਾਣਕਾਰੀ ਲਈ ਇਹ ਵੀਡੀਓ ਦੇਖੋ
ਫਤਿਹਵੀਰ ਕਦੋਂ ਆਵੇਗਾ ਬਾਹਰ,ਮੰਤਰੀ ਸਿੰਗਲਾ ਦੀ ਜ਼ੁਬਾਨੀ
2 ਸਾਲਾ ਮਾਸੂਮ ਨੂੰ ਬਚਾਉਣ ‘ਚ ਲੱਗੇ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ
ਕਿ ਫਤਿਹਵੀਰ ਨੂੰ ਬਾਹਰ ਕੱਢਣ ਲਈ ਬਣਾਈ ਜਾ ਰਹੀ ਆਰਜੀ ਟਨਲ (ਸਰੁੰਗ) ਗਲਤ ਦਿਸ਼ਾ ਵੱਲ ਚਲੀ ਗਈ ਹੈ।
ਸੂਤਰਾਂ ਮੁਤਾਬਕ ਮੌਕੇ ‘ਤੇ ਕੋਈ ਤਕਨੀਕੀ ਵਿਅਕਤੀ ਨਾ ਹੋਣ ਕਾਰਨ ਅਜਿਹਾ ਹੋਇਆ ਹੈ। ਐੱਨ.ਡੀ.ਆਰ.ਐੱਫ. ਦੀ ਟੀਮ ਵਲੋਂ
ਹੁਣ ਮੁੜ ਨਵੇਂ ਸਿਰੇ ਤੋਂ ਟਨਲ ਦੀ ਖੋਦਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
Home ਤਾਜਾ ਜਾਣਕਾਰੀ ਹੁਣ ਆਹ ਕੀ ਅੜਿਕਾ ਪੈ ਗਿਆ-ਪਰਮਾਤਮਾ ਭਲੀ ਕਰੇ,ਰਾਤ 3 ਵਜੇ ਨਾਲ ਮੰਤਰੀ ਨੇ ਕੀਤਾ ਵਡਾ ਖੁਲਾਸਾ (ਵੀਡੀਓ )
ਤਾਜਾ ਜਾਣਕਾਰੀ