=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ-ਹੁਣੇ ਹਿਮਾਂਸ਼ੀ ਖੁਰਾਨਾ ਬਾਰੇ ਆਈ ਇਹ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਚੰਡੀਗੜ੍ਹ : ‘ਬਿਗ ਬੌਸ 13’ ‘ਚ ਫੇਮ ਅਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰ ਹਿਮਾਂਸ਼ੀ ਖੁਰਾਣਾ ਦੀ ਕਾਰ ‘ਤੇ। ਹ ਮ ਲੇ। ਦੀ ਖਬਰ ਹੈ। ਹਿਮਾਂਸ਼ੀ ਖੁਰਾਣਾ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸ਼ਟ ਰਾਹੀਂ ਦਿੱਤੀ ਹੈ। ਇਸ ਖਬਰ ਨਾਲ ਹਿਮਾਂਸ਼ੀ ਦੇ ਪ੍ਰਸੰਸ਼ਕਾਂ ਅਤੇ ਕਰੀਬੀਆਂ ਨੂੰ ਕਾਫੀ ਝ ਟ ਕਾ ਲੱਗਿਆ ਹੈ। ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਚੰਡੀਗੜ੍ਹ ਦੇ ਇੱਕ ਪਿੰਡ ਵਿੱਚ। ਸ਼ੂ ਟਿੰ ਗ। ਕਰ ਰਹੀ ਸੀ ਜਿਸ ਦੌਰਾਨ ਉਨ੍ਹਾਂ ਦੀ ਕਾਰ ਇਹ ਸਭ ਕੁਝ ਹੋਇਆ ।

ਹਿਮਾਂਸ਼ੀ ਨੇ ਉਨ੍ਹਾਂ ਦੀ ਕਾਰ ‘ਤੇ। ਹ ਮ ਲਾ। ਕਰਨ ਵਾਲੇ ਵਿਅਕਤੀ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸ਼ਟ ਰਾਹੀਂ ਕਰਾਰਾ ਜਵਾਬ ਦਿੱਤਾ ਹੈ। ਹਿਮਾਂਸ਼ੀ ਖੁਰਾਣਾ ਦੀ ਇਹ ਪੋਸਟ ਖੂਬ ਵਾਇਰਲ ਵੀ ਹੋ ਰਹੀ ਹੈ। ਲੋਕ ਨਾ ਸਿਰਫ ਅਭਿਨੇਤਰੀ ਦੇ ਹੌਂਸਲੇ ਦੀ ਪ੍ਰਸ਼ੰਸਾ ਕਰ ਰਹੇ ਹਨ, ਬਲਕਿ ਇਹ ਵੀ ਮੰਗ ਕਰ ਰਹੇ ਹਨ ਕਿ ਅਜਿਹਾ ਕਰਨ ਵਾਲਿਆਂ ਨੂੰ ਸ ਜ਼ਾ ਦਿੱਤੀ ਜਾਵੇ।

ਹਿਮਾਂਸ਼ੀ ਖੁਰਾਣਾ ਨੇ ਇਸ ਦੀ ਜਾਣਕਾਰੀ ਸਾਂਝਾ ਕਰਦੇ ਹੋਏ ਲਿਖਿਆ- “ਪਿਛਲੀ ਰਾਤ ਚੰਡੀਗੜ੍ਹ ਦੇ ਕੋਲ ਇੱਕ ਪਿੰਡ ‘ਚ ਸ਼ੂ ਟਿੰ ਗ ਦੌਰਾਨ ਕਿਸੀ ਨੇ ਮੇਰੀ ਕਾਰ ਦਾ ਟਾਇਰ ਖ਼ ਰਾ ਬ ਕਰ ਦਿੱਤਾ। ‘ਤੁਸੀਂ ਕੀ ਸੋਚਿਆ? ਤੁਸੀਂ ਮੈਨੂੰ ਪ ਰੇ ਸ਼ਾ ਨ ਕਰੋਗੇ, ਇਹ ਛੋਟੀਆਂ ਛੋਟੀਆਂ ਗੱਲਾਂ ਕਰਕੇ ਤੁਸੀ ਮੈਨੂੰ ਕੰਮ ਤੋਂ ਨਹੀਂ ਰੋਕ ਸਕਦੇ, ਨਾ ਹੀ ਤੁਸੀਂ ਮੈਨੂੰ ਡ ਰਾ ਸਕਦੇ ਹੋ ।’

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਨੇ ਗਾਇਕ-ਸੰਗੀਤਕਾਰ ਮਾਰਸ਼ਲ ਸਹਿਗਲ ਨਾਲ ਕੰਮ ਕੀਤਾ ਹੈ। ਦੋਵੇਂ ਇਕ ਮਿਉਜ਼ਿਕ ਵੀਡੀਓ ਵਿਚ ਇਕੱਠੇ ਦਿਖਾਈ ਦੇਣਗੇ। ਦਸ ਦਈਏ ਕਿ ਇਸ ਗਾਣੇ ਦਾ ਟਾਈਟਲ “ਤਮਾਸ਼ਾ” ਰਖਿਆ ਗਿਆ ਹੈ।




error: Content is protected !!