ਹਵਾਈ ਜਹਾਜ ਹੋਇਆ ਕਰੇਸ਼
ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਅਮਰੀਕਾ ਵਿਚ ਇਕ ਹਵਾਈ ਜਹਾਜ ਕਰੇਸ਼ ਹੋ ਗਿਆ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ
ਵਾਸ਼ਿੰਗਟਨ, 3 ਅਕਤੂਬਰ – ਅਮਰੀਕਾ ਦੇ ਰਾਜ ਕਨੈਟੀਕਟ ‘ਚ ਸਥਿਤ ਬ੍ਰੈਡਲੇ ਇੰਟਰਨੈਸ਼ਨਲ ਹਵਾਈ ਅੱਡੇ ‘ਚ ਇਕ ਜਹਾਜ਼ ਬੀ-17 ਦੇ ਹਾ-ਦਸਾਗ੍ਰ-ਸਤ ਹੋਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਹ ਜਹਾਜ਼ ਕਾਫੀ ਪੁਰਾਣੇ ਸਮੇਂ ਦਾ ਸੀ। ਹਵਾ ‘ਚ ਜਹਾਜ਼ ਨੇ ਕੁੱਝ ਸਮੇਂ ‘ਚ ਦਿੱਕਤਾਂ ਆਉਣ ਦੀ ਰਿਪੋਰਟ ਕੀਤੀ
ਤੇ ਏਅਰਪੋਰਟ ‘ਤੇ ਉੱਤਰਨ ਦੌਰਾਨ ਇਹ ਇਸ ਤਰਾਂ ਹੋ ਗਿਆ।ਇਸ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਸੋਗ ਜਤਾਇਆ ਹੈ। ਇਸ ਤਰਾਂ ਹੋਣ ਤੋਂ ਬਾਅਦ ਏਅਰਪੋਰਟ ਨੂੰ ਕੁਝ ਸਮੇਂ ਲਈ ਬੰਦ ਕਰ ਦਿਤਾ ਗਿਆ।
ਕਿਓਂ ਕੇ ਰਨਵੇ ਤੇ ਇਸ ਤਰਾਂ ਹੋਇਆ ਹੈ। ਹੋਰ ਤਾਜਾ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ
ਤਾਜਾ ਜਾਣਕਾਰੀ