ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੁਧਿਆਣਾ: ਪੰਜਾਬ ਸਮੇਤ ਉੱਤਰੀ ਭਾਰਤ ‘ਚ ਫਿਲਹਾਲ ਲੋਕਾਂ ਨੂੰ ਕੁਝ ਦਿਨ ਹੋਰ ਗਰਮੀ ਤੋਂ ਰਾਹਤ ਮਿਲੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮਾਹਰ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ

ਫਿਲਹਾਲ ਪੰਜਾਬ ਵਾਸੀਆਂ ਨੂੰ ਮਾਨਸੂਨ ਲਈ ਥੋੜ੍ਹੀ ਉਡੀਕ ਕਰਨੀ ਪਵੇਗੀ ਕਿਉਂਕਿ ਜੂਨ ਦੇ ਅਖੀਰ ਤੱਕ ਹੀ ਪੰਜਾਬ ‘ਚ ਮਾਨਸੂਨ ਦਸਤਕ ਦੇ ਸਕਦਾ ਹੈ। ਕੁਲਵਿੰਦਰ ਕੌਰ ਨੇ ਕਿਹਾ ਕਿ ਪਿਛਲੇ ਹਫਤੇ ਪਾਰਾ 40-45 ਡਿਗਰੀ ਸੀ,

ਜੋ ਕਿ ਹੁਣ ਘਟ ਕੇ 36-37 ‘ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ ਅਤੇ 23 ਜੂਨ ਨੂੰ ਪੰਜਾਬ ‘ਚ ਹਲਕੀ ਬਾਰਸ਼ ਅਤੇ ਬੱਦਲਵਾਈ ਦੀ ਵੀ ਸੰਭਾਵਨਾ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਸਵੇਰੇ ਸਵੇਰੇ ਆਈ ਮੌਸਮ ਦੀ ਇਹ ਤਾਜਾ ਵੱਡੀ ਚੇਤਾਵਨੀ
ByadminJune 20, 2019Comments Off on ਹੁਣੇ ਹੁਣੇ ਸਵੇਰੇ ਸਵੇਰੇ ਆਈ ਮੌਸਮ ਦੀ ਇਹ ਤਾਜਾ ਵੱਡੀ ਚੇਤਾਵਨੀ
Previous Postਜੇ*ਲ ਚ ਬੰਦ ਇੰਸਪੈਕ*ਟਰ ਦੀ ਪੂਰੀ ਬੱਲੇ ਬੱਲੇ- ਪੁਲੀ*ਸ ਵਾਲੇ ਕਰਵਾ ਰਹੇ ਨੇ ਪੂਰੀ ਐਸ਼
Next Postਹੁਣੇ ਹੁਣੇ ਇਸ ਮਸ਼ਹੂਰ ਐਕਟਰਸ ਤੇ ਹੋਇਆ ਗੋਲੀਆਂ ਨਾਲ ਹ*ਮਲਾ