ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਵਾਪਰਿਆ ਕਹਿਰ ਹੋਈ 50 ਲੋਕਾਂ ਦੀ ਮੌਤ ਅਤੇ

ਦੱਖਣ-ਪੂਰਬੀ ਕਾਂਗੋ ਲੋਕਤੰਤਰੀ ਗਣਰਾਜ ‘ਚ ਵੀਰਵਾਰ ਨੂੰ ਇਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ 50 ਲੋਕਾਂ ਦੀ ਮੌਤ ਹੋ ਗਈ। ਮਨੁੱਖੀ ਕਾਰਜਾਂ ਦੇ ਮੰਤਰੀ ਸਟੀਵ ਐਮਬਿਕਈ ਨੇ ਇਕ ਟਵੀਟ ‘ਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ, ”ਇਕ ਹੋਰ ਹਾਦਸਾ! ਮਯੀਬਾਰਿਦੀ ਦੇ ਕੋਲ ਤੰਗਾਨਯਿਕਾ ‘ਚ ਸਵੇਰੇ ਤਿੰਨ ਵਜੇ ਇਕ ਟਰੇਨ ਪਟੜੀ ਤੋਂ ਉਤਰੀ। ਕਰੀਬ 50 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ ਕਈ ਲੋਕ ਜ਼ਖਮੀ ਹਨ।”

ਕਾਂਗੋ ‘ਚ ਰੇਲ ਪਟੜੀਆਂ ਖਸਤਾਹਾਲ ਹਨ। ਦੇਸ਼ ‘ਚ ਬਹੁਤੀਆਂ ਰੇਲ ਪਟੜੀਆਂ 1960 ਤੋਂ ਬਾਅਦ ਬਦਲੀਆਂ ਨਹੀਂ ਗਈਆਂ। ਮਾਰਚ ਮਹੀਨੇ ਦੇਸ਼ ਦੇ ਮੱਧ ਸੂਬੇ ਕਸਾਈ ‘ਚ ਇਕ ਟਰੇਨ ਹਾਦਸੇ ਦੀ ਸ਼ਿਕਾਰ ਹੋ ਗਈ ਸੀ, ਜੋ ਕਿ ਗੈਰ-ਕਾਨੂੰਨੀ ਯਾਤਰੀਆਂ ਨੂੰ ਲਿਜਾ ਰਹੀ ਸੀ। ਇਸ ਦੌਰਾਨ 24 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੋਰ 34 ਲੋਕ ਜ਼ਖਮੀ ਹੋ ਗਏ ਸਨ।


ਤਾਜਾ ਜਾਣਕਾਰੀ
ਹੁਣੇ ਹੁਣੇ ਵਾਪਰਿਆ ਕਹਿਰ ਹੋਈ 50 ਲੋਕਾਂ ਦੀ ਮੌਤ ਅਤੇ
ByadminSeptember 12, 2019Comments Off on ਹੁਣੇ ਹੁਣੇ ਵਾਪਰਿਆ ਕਹਿਰ ਹੋਈ 50 ਲੋਕਾਂ ਦੀ ਮੌਤ ਅਤੇ
Previous Postਸਿਮਰਜੀਤ ਸਿੰਘ ਬੈਂਸ ਬਾਰੇ ਹੁਣੇ ਹੁਣੇ ਆਈ ਵੱਡੀ ਖਬਰ 16 ਸਤੰਬਰ ਨੂੰ ਹੋਵੇਗੀ
Next Postਪੰਜਾਬ ਵਾਲਿਓ ਹੋ ਜਾਵੋ ਸਾਵਧਾਨ ਹੁਣੇ ਹੁਣੇ ਆਈ ਵੱਡੀ ਮਾੜੀ ਖਬਰ