ਯੂਰਪ ਤੋਂ ਆਈ ਅੱਤ ਮਾੜੀ ਖਬਰ
ਹੁਣੇ ਹੁਣੇ ਯੂਰਪ ਤੋਂ ਮਾੜੀ ਖਬਰ ਆ ਰਹੀ ਹੈ ਜਿਥੇ ਜਰਮਨੀ ਦੇ ਸ਼ਹਿਰ ਹਾਲੇ ‘ਚ ਬੁੱਧਵਾਰ ਨੂੰ ਫਾ ਇਰਿੰਗ ਹੋਈ ਹੈ , ਜਿਸ ‘ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਇਸ ਵਿਚ ਫਿਲਹਾਲ ਕਿੰਨੇ ਲੋਕ ਜ਼ਖਮੀ ਹੋਏ ਹਨ ਇਸ ਬਾਰੇ ਪੂਰਾ ਪਤਾ ਨਹੀ ਲਗ ਸਕਿਆ ।
ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਸਬੰਧੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿਉਹਨਾਂ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨਾਂ ਨੇ ਇਸਤਰਾਂ ਕੀਤਾ ਹੈ। ਪੁਲਸ ਨੇ ਖੇਤਰ ਦੇ ਵਾਸੀਆਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕਰਦੇ ਹੋਏ ਟਵੀਟ ਕੀਤਾ।
ਸ਼ੁਰੂਆਤੀ ਸੰਕੇਤ ਇਹ ਦੱਸਦੇ ਹਨ ਕਿ ਹਾਲੇ ਵਿਚ ਦੋ ਲੋਕ ਮਾਰੇ ਗਏ। ਕਈ ਗੋ ਲੀਆਂ ਚੱਲਾਈਆਂ ਗਈਆਂ। ਸ਼ੱਕੀ ਹ ਮ ਲਾਵਰ ਕਾਰ ਰਾਹੀਂ ਫਰਾਰ ਹੋ ਗਏ। ਬਾਈਲਡ ਅਖਬਾਰ ਮੁਤਾਬਕ ਪੌਲਸ ਜ਼ਿਲੇ ਵਿਚ ਇਕ ਯਹੂਦੀ ਪ੍ਰਾਰਥਨਾ ਸਥਾਨ ਦੇ ਸਾਹਮਣੇ ਗੋ ਲੀ ਬਾਰੀ ਦੀ ਵਾਪਰੀ। ਇਕ ਹਥਗੋਲਾ ਵੀ ਸੁੱਟਿਆ ਗਿਆ।
ਤਾਜਾ ਜਾਣਕਾਰੀ