ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਆ ਪਰਿਵਾਰ
ਆਉਣ ਵਾਲੇ 15 ਮਿੰਟਾਂ ਤੋਂ 6 ਘੰਟਿਆਂ ਦੌਰਾਨ ਜੀਰਾ, ਮੋਗਾ, ਫਰੀਦਕੋਟ, ਮੁਕਤਸਰ, ਬਠਿੰਡਾ, ਜਲੰਧਰ, ਕਪੂਰਥਲਾ,ਗੁਰਦਾਸਪੁਰ,ਪਠਾਨਕੋਟ,ਅੰਮ੍ਰਿਤਸਰ ਦੇ ਇਲਾਕਿਆਂ ਚ ਠੰਢੀਆਂ ਹਵਾਂਵਾਂ ਨਾਲ ਟੁਟਵੀਂ ਹਲਕੀ/ਦਰਮਿਆਨੀ ਬਰਸਾਤ ਹੋਵੇਗੀ। ਸਰਹੱਦੀ ਪੰਜਾਬ ਦੇ ਕੁਝ ਹਿੱਸਿਆਂ ਚ ਕਾਰਵਾਈ ਜਾਰੀ। ਕੇਂਦਰੀ ਪੰਜਾਬ ਚ ਵੀ ਉਮੀਦ ਬਰਕਰਾਰ ਹੈ ਜਿਸ ਬਾਰੇ ਜਰੂਰਤ ਹੋਈ ਤਾਂ ਅਲਰਟ ਜਾਰੀ ਕੀਤਾ ਜਾਵੇਗਾ।
4 ਜੁਲਾਈ ਨੂੰ ਜਾਰੀ ਕੀਤੇ ਮਾਨਸੂਨ ਅਲਰਟ ਮੁਤਾਬਿਕ, ਮਾਨਸੂਨ ਨੇ ਉੱਤਰ-ਪੂਰਬੀ ਪੰਜਾਬ ਚ ਦਸਤਕ ਦੇ ਦਿੱਤੀ ਹੈ, ਹਾਲਾਂਕਿ ਜਿਆਦਾ ਸੂਬਾ ਹਾਲੇ ਵੀ ਮਾਨਸੂਨ ਤੋਂ ਸੱਖਣਾ ਹੈ। ਪਰ ਆਗਾਮੀ 24-48 ਘੰਟਿਆਂ ਦੌਰਾਨ ਮਾਨਸੂਨ ਸੂਬੇ ਦੇ ਕੁਝ ਹੋਰਨਾਂ ਹਿੱਸਿਆਂ ਚ ਵੀ ਜਲਦ ਦਸਤਕ ਦੇ ਦੇਵੇਗੀ।
ਤਾਜਾ ਸਥਿਤੀ ਅਨੁਸਾਰ ਪੰਜਾਬ ਦੇ ਪੱਛਮੀ ਮਾਲਵਾ ਫਿਰੋਜਪੁਰ, ਜਲਾਲਾਬਾਦ, ਮੁਕਤਸਰ, ਫਰੀਦਕੋਟ ਦੇ ਕੁਝ ਖੇਤਰਾਂ ਚ ਮੀਂਹ ਜਾਰੀ ਹੈ , ਅਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਖੇਤਰਾਂ ਚ ਵੀ ਜਲਦ ਮੀਂਹ ਪਹੁੰਚਣ ਦੀ ਉਮੀਦ ਹੈ ,ਬਾਕੀ ਰਹਿੰਦੇ ਖੇਤਰਾਂ ਚ ਵੀ ਜਲਦ ਟੁੱਟਵੀਆਂ ਫੁਹਾਰਾਂ ਦਸਤਕ ਦੇ ਸਕਦੀਆਂ ਜੀ।
,,ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।,,,ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਵਾ ਗੇ
Home ਤਾਜਾ ਜਾਣਕਾਰੀ ਹੁਣੇ ਹੁਣੇ ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ ਆਉਣ ਵਾਲੇ 15 ਮਿੰਟ ਚ ਇਹਨਾਂ ਇਲਾਕਿਆਂ ਚ ਹੋਵੇਗੀ ਬਾਰਿਸ਼
ਤਾਜਾ ਜਾਣਕਾਰੀ