=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਹੁਣੇ ਭਰ ਜਵਾਨੀ ਚ ਹੋਈ ਇਸ ਚੋਟੀ ਦੀ ਮਸ਼ਹੂਰ ਅਦਾਕਾਰਾ ਦੀ ਅਚਾਨਕ ਮੌਤ , ਬੋਲੀਵੁਡ ਨੂੰ ਲੱਗਾ ਵੱਡਾ ਝੱਟਕਾ

ਆਈ ਤਾਜਾ ਵੱਡੀ ਖਬਰ

ਪੂਰੇ ਵਿਸ਼ਵ ਵਿਚ ਕਰੋਨਾ ਦੀ ਦੂਜੀ ਲਹਿਰ ਕਾਰਨ ਹਲਾਤ ਬਹੁਤ ਨਾਜੁਕ ਬਣੇ ਹੋਏ ਹਨ। ਇਸੇ ਤਰ੍ਹਾ ਜੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਲਗਾਤਾਰ ਤੇਜੀ ਨਾਲ ਫੈਲ ਰਹੀ ਹੈ। ਜਿਥੇ ਇਸ ਬਿਮਾਰੀ ਦੇ ਕਾਰਨ ਰੋਜਾਨਾ ਤਿੰਨ ਲੱਖ ਤੋ ਜਿਆਦਾ ਕੇਸ ਦਰਜ਼ ਕੀਤੇ ਜਾਦੇ ਹਨ। ਇਸ ਤੋ ਇਲਾਵਾ ਬਹੁਤ ਸਾਰੀਆ ਕੀਮਤੀ ਜਾਨਾਂ ਅਜਾਈ ਜਾ ਰਹੀਆ ਹਨ। ਇਸੇ ਤਰ੍ਹਾਂ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਵੱਡੇ ਸਿਤਾਰੇ ਇਸ ਬਿਮਾਰੀ ਦੀ ਚਪੇਟ ਵਿਚ ਆ ਚੁਕੇ ਹਨ ਜਿਸ ਨਾਲ ਫਿਲਮੀ ਜਗਤ ਜੋ ਘਾਟਾ ਪਿਆ ਹੈ ਉਹ ਘਾਟਾ ਨਾ ਪੂਰਾ ਹੋਣ ਵਾਲਾ ਹੈ। ਇਸੇ ਤ੍ਹਰਾਂ ਹੁਣ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਦੇ ਕਾਰਨ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ।

ਇਸੇ ਤਰ੍ਹਾਂ ਛਛੋਰੇ ਫਿਲਮ ਸਮੇਤ ਕਈ ਵੱਡੀਆ ਫਿਲਮਾਂ ਵਿਚ ਆਪਣੀ ਕਲਾ ਦੇ ਰੰਗ ਵਿਖੇਰ ਚੁੱਕੇ ਅਦਾਕਾਰ ਅਭਿਲਾਸ਼ਾ ਪਾਟਿਲ ਸੰਬੰਧਿਤ ਮਾੜੀ ਖਬਰ ਸਾਹਮਣੇ ਆ ਰਹੀ ਹੈ। ਦਰਾਅਸਲ ਅਭਿਲਾਸਾ ਪਾਟਿਲ ਹੁਣ ਕਰੋਨਾ ਵਾਇਰਸ ਕਾਰਨ ਜਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਭਿਲਾਸ਼ਾ ਪਾਟਿਲ ਬਨਾਰਸ ਵਿਚ ਗਈ ਸੀ ਜਿਥੇ ਉਹ ਇਕ ਫਿਲਮ ਦੀ ਸੂਟਿੰਗ ਦੇ ਸੰਬੰਧ ਵਿਚ ਗਈ ਸੀ। ਪਰ ਜਦੋ ਉਹ ਫਿਲਮ ਦੀ ਸੂਟਿੰਗ ਤੋ ਬਾਅਦ ਮੁਬੰਈ ਪਹੁੰਚੀ ਤਾਂ ਉਹ ਕਰੋਨਾ ਸਕਰਾਤਮਕ ਪਾਏ ਗਈ ।

ਜਿਸ ਦੌਰਾਨ ਉਨ੍ਹਾ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪਰ ਪਿਛਲੇ ਕੁਝ ਸਮੇ ਦੌਰਾਨ ਉਨ੍ਹਾਂ ਦੀ ਹਾਲਾਤ ਨੂੰ ਦੇਖਦੇ ਹੋਏ ਆਈਸੀਯੂ ਉਤੇ ਪਾਇਆ ਗਿਆ ਸੀ ਪਰ ਹੁਣ ਉਹ ਸਿਹਤ ਨਾਜੁਕ ਹੋਣ ਕਰਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ । ਦੱਸ ਦਈਏ ਕਿ ਉਹ ਬਹੁਤ ਵਧਿਆ ਅਦਾਕਾਰ ਸੀ । ਇਸ ਤੋ ਇਲਾਵਾ ਅਭਿਲਾਸ਼ਾ ਪਾਟਿਲ ਮਰਾਠੀ ਫਿਲਮ ਵਿਚ ਇਕ ਵੱਡਾ ਨਾਮ ਸੀ।

ਜਿਸ ਤਰ੍ਹਾਂ ਉਨ੍ਹਾ ਨੇ ਮਰਾਠੀ ਵਿਚ ਤੇ ਉਠ ਦਿਵਸ, ਪਰਵਾਸ ਅਤੇ ਤੁਝਾ ਮਾਝਾ ਅਰੇਂਜ ਮੈਰਿਜ ਆਦਿ ਵਰਗੀਆ ਵੱਡੀਆ ਫਿਲਮਾ ਉਹ ਹਿੱਸਾ ਰਹੀ ਹੈ। ਉਨ੍ਹਾ ਸੰਬੰਧੀ ਇਸ ਖਬਰ ਤੋ ਬਾਅਦ ਹਰ ਕੋਈ ਉਨ੍ਹਾ ਨੂੰ ਸਰਧਾਂਜਲੀ ਦੇ ਰਿਹਾ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ। ਇਸ ਤੋ ਇਲਾਵਾ ਉਨ੍ਹਾ ਵੱਲੋ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਦੀ ਬਿਮਾਰ ਤੋ ਬਚਾਅ ਲਈ ਉਪਾਅ ਵਰਤੇ ਜਾਣ।




error: Content is protected !!