ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਜਦੋਂ ਵੀ ਕੋਈ ਮਨੁੱਖ ਇਸ ਧਰਤੀ ਤੇ ਜਨਮ ਲੈਂਦਾ ਹੈ ਤੇ ਪ੍ਰਮਾਤਮਾ ਉਸ ਦੇ ਅੰਦਰ ਇਕ ਨਾ ਇਕ ਗੁਣ ਜ਼ਰੂਰ ਭਰਦਾ ਹੈ ਜਿਸ ਗੁਣ ਦੇ ਸਦਕਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਹੈ । ਬਹੁਤ ਸਾਰੇ ਲੋਕਾਂ ਨੇ ਆਪਣੇ ਵੱਖਰੇ ਵੱਖਰੇ ਗੁਣ ਦੇ ਸਦਕਾ ਪੂਰੀ ਦੁਨੀਆਂ ਦੇ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ । ਗਲ ਕੀਤੀ ਜਾਵੇ ਜੇਕਰ ਅਦਾਕਾਰੀ ਦੀ ਤਾਂ ਹੁਣ ਤਕ ਬਹੁਤ ਸਾਰੇ ਲੋਕਾਂ ਨੇ ਵੱਖ ਵੱਖ ਫਿਲਮ ਜਗਤ ਦੇ ਵਿਚ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ ਤੇ ਆਪਣੀ ਅਦਾਕਾਰੀ ਸਦਕਾ ਸਮੁੱਚੇ ਦੇਸ਼ਵਾਸੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ ।
ਪਰ ਬੀਤੇ ਕੁਝ ਦਿਨਾਂ ਤੋਂ ਫਿਲਮ ਜਗਤ ਦੇ ਨਾਲ ਜੁੜੀਆਂ ਬੇਹੱਦ ਹੀ ਮਾੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਇਸੇ ਦੇ ਚੱਲਦੇ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਕੀ ਤੇਲਗੂ ਸਿਨਮਾ ਤੋਂ ਜਿੱਥੇ ਕਿ ਫ਼ਿਲਮਾਂ ਦੇ ਵਿਚ ਕੰਮ ਕਰਨ ਵਾਲੇ ਮਸ਼ਹੂਰ ਦਾ ਅੱਜ ਦੇਹਾਂਤ ਹੋ ਗਿਆ । 64 ਸਾਲਾਂ ਦੀ ਉਮਰ ਦੇ ਵਿੱਚ ਇਸ ਅਦਾਕਾਰਾ ਦੇ ਵੱਲੋਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।ਜਿਨ੍ਹਾਂ ਦੀ ਮੌਤ ਦੇ ਚਲਦੇ ਤੇਲਗੂ ਫਿਲਮ ਜਗਤ ਚ ਸੋਗ ਦੀ ਲਹਿਰ ਹੈ ।
ਦੱਸਿਆ ਜਾ ਰਿਹਾ ਹੈ ਕਿ ਕਾਫ਼ੀ ਲੰਮੇ ਸਮੇਂ ਤੋਂ ਇਹ ਅਦਾਕਾਰ ਸਿਹਤ ਸੰਬੰਧੀ ਕਈ ਬੀਮਾਰੀਆਂ ਦੇ ਨਾਲ ਜੂਝ ਰਹੇ ਸਨ ਤੇ ਪਿਛਲੇ ਕੁਝ ਹਫ਼ਤਿਆਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਦੀ ਵੀ ਨਾਲ ਪੀੜਤ ਸਨ । ਜਿਸ ਕਾਰਨ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ । ਜਿਸ ਦੇ ਚਲਦੇ ਅੱਜ ਤੇਲਗੂ ਸਿਨਮਾ ਜਗਤ ਨੇ ਇਕ ਅਜਿਹੇ ਹੀਰੇ ਨੂੰ ਗੁਆ ਦਿੱਤਾ ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਜ਼ਿਕਰਯੋਗ ਹੈ ਕਿ ਇਸ ਅਦਾਕਾਰ ਦੇ ਵੱਲੋਂ ਹੁਣ ਤੱਕ ਕਈ ਫਿਲਮਾਂ ਕੀਤੀਆਂ ਜਾ ਚੁੱਕੀਆਂ ਹਨ ਤੇ ਰਾਜੂ ਬਾਬੂ ਤੇਲਗੂ ਸਿਨਮਾ ਦੇ ਉੱਘੇ ਅਦਾਕਾਰਾਂ ਵਿਚੋਂ ਇਕ ਸਨ ।
ਉਨ੍ਹਾਂ ਨੇ ਹੁਣ ਤੱਕ ਸੱਠ ਤੋਂ ਵੱਧ ਵੱਧ ਫ਼ਿਲਮਾਂ ਵਿਚ ਕੰਮ ਕਰ ਕੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਤੇ ਉਨ੍ਹਾਂ ਨੂੰ ਕਈ ਪੁਰਸਕਾਰਾਂ ਦੇ ਨਾਲ ਵੀ ਨਿਵਾਜ਼ਿਆ ਗਿਆ । ਅੱਜ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਲਗਾਤਾਰ ਹੀ ਕਈ ਵੱਡੇ ਸਿਤਾਰਿਆਂ ਦੇ ਵੱਲੋਂ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਉਨ੍ਹਾਂ ਦੀਆਂ ਪੋਸਟਾਂ ਸਾਂਝੀਆਂ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਇਸ ਚੋਟੀ ਦੇ ਮਸ਼ਹੂਰ ਅਦਾਕਾਰ ਦੀ ਮੌਤ ਦੇ ਨਾਲ ਹਰ ਕੋਈ ਹੈਰਾਨ ਹੈ ਤੇ ਕਈ ਸਿਤਾਰਿਆਂ ਦੀ ਵੱਲੋਂ ਉਨ੍ਹਾਂ ਦੀ ਮੌਤ ਤੇ ਸੋਗ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ ।
ਤਾਜਾ ਜਾਣਕਾਰੀ