ਫਤਹਿਵੀਰ ਦੀ ਮੌਤ ਤੋਂ ਬਾਅਦ ਫਿਰ ਵਾਪਰਿਆ ਕਹਿਰ

ਸੰਗਰੂਰ ਦੇ ਧੁਰੀ ਵਿਚ ਇਕ ਨਵ-ਵਿਆਹੁਤਾ ਵੱਲੋਂ ਖੁਦ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਨਾਲ ਕੁੜੀ ਦਾ ਸਿਰ ਖੱਖੜੀਆਂ-ਖੱਖੜੀਆਂ ਹੋ ਗਿਆ।

ਦਰਅਸਲ 1 ਸਾਲ ਪਹਿਲਾਂ ਇਸ ਕੁੜੀ ਨੇ ਕੈਨੇਡਾ ਜਾਣ ਲਈ ਖੰਨਾ ਨਿਵਾਸੀ ਇਕ ਮੁੰਡੇ ਨਾਲ ਕੰਟਰੈਕਟ ਮੈਰਿਜ ਨੇ ਕਰਵਾਈ ਸੀ ਅਤੇ ਕੁੱਝ ਨਗਦੀ ਵੀ ਦਿੱਤੀ ਸੀ ਪਰ ਪਿਛਲੇ 1 ਸਾਲ ਤੋਂ ਉਹ ਉਸ ਨੂੰ ਕੈਨੇਡਾ ਲੈ ਕੇ ਜਾਣ ਲਈ ਟਾਲ-ਮਟੋਲ ਕਰਦਾ ਰਿਹਾ, ਜਿਸ ਤੋਂ ਨਾਰਾਜ਼ ਹੋ ਕੇ 25 ਸਾਲਾ ਕੁੜੀ ਨੇ ਖੁਦ ਨੂੰ ਪਿਤਾ ਦੀ ਬੰਦੂਕ ਨਾਲ ਗੋਲੀ ਮਾਰ ਲਈ।

ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕਾ ਦੇ ਪਤੀ ਅਤੇ ਉਸ ਦੀ ਮਾਂ ਵਿਰੁੱਧ ਮਾਮਲਾ ਦਰਜ ਕਰਕੇ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਪਤੀ ਅਜੇ ਗ੍ਰਿਫਤ ਵਿਚੋਂ ਬਾਹਰ ਹੈ। ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਤਾਜਾ ਜਾਣਕਾਰੀ
ਹੁਣੇ ਹੁਣੇ ਫਤਹਿਵੀਰ ਦੀ ਮੌਤ ਤੋਂ ਬਾਅਦ ਸੰਗਰੂਰ ਚ ਫਿਰ ਵਾਪਰਿਆ ਕਹਿਰ ਦੇਖੋ ਵੀਡੀਓ
ByadminJune 13, 2019Comments Off on ਹੁਣੇ ਹੁਣੇ ਫਤਹਿਵੀਰ ਦੀ ਮੌਤ ਤੋਂ ਬਾਅਦ ਸੰਗਰੂਰ ਚ ਫਿਰ ਵਾਪਰਿਆ ਕਹਿਰ ਦੇਖੋ ਵੀਡੀਓ
Previous Postਫੁੱਲ ਚੁਗਣ ਵੇਲੇ ਫਤਹਿ ਦੇ ਫੁੱਫੜ ਨੇ ਕੀਤਾ ਰੌਗਟੇ ਖੜ੍ਹੇ ਕਰਨ ਵਾਲਾ ਵੱਡਾ ਖੁਲਾਸਾ(ਵੀਡੀਓ )
Next Postਬਿਨ੍ਹਾਂ ਬਿਜਲੀ ,ਕੂਲਰ ,AC ,ਪੱਖੇ ਤੋਂ ਕਮਰੇ ਨੂੰ ਕਰੋ 15′ ਡਿਗਰੀ ਤੱਕ ਠੰਡਾ ਉਹ ਵੀ ਚੁਟਕੀਆਂ ਵਿਚ,ਦੇਖੋ ਵੀਡੀਓ ਤੇ ਸ਼ੇਅਰ ਕਰੋ