ਪਹਿਲਾਂ ਬਾਰਸ਼ ਤੇ ਹੁਣ ਅੱਗ, ਇਨ੍ਹੀਂ ਦਿਨੀਂ ਕੁਦਰਤ ਵੀ ਕਿਸਾਨਾਂ ‘ਤੇ ਕਹਿਰਵਾਨ ਹੋਈ ਨਜ਼ਰ ਆ ਰਹੀ ਹੈ।

2
ਮੋਗਾ ਦੇ ਪਿੰਡ ਭੁੱਗੀਪੁਰਾ ਤੇ ਮਹਿਮੇ ਵਾਲਾ ਵਿੱਚ ਕਿਸਾਨਾਂ ਦੀ 200 ਏਕੜ ਰਕਬੇ ਵਿੱਚ ਖੜ੍ਹੀ ਪੱਕੀ ਕਣਕ ਨੂੰ ਅੱਗ ਲੱਗ ਗਈ।

3
ਇਸ ਮੌਕੇ ਕਿਸਾਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਤਲਾਹ ਕੀਤੀ।

4
ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਤੇ ਅੱਗ ‘ਤੇ ਕਾਬੂ ਪਾਉਣ ਲੱਗ ਗਈਆਂ।

5
ਹਾਲਾਂਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਅੱਗ ਦੇ ਕਹਿਰ ਤੋਂ ਬਚਾਇਆ ਨਹੀਂ ਜਾ ਸਕਿਆ।

6
ਦੱਸਿਆ ਜਾ ਰਿਹਾ ਹੈ ਕਿ ਅੱਗ ਇਲੈਕਟ੍ਰਿਕ ਸ਼ਾਰਟ ਕਰਕੇ ਲੱਗੀ।

7

8

9

10

11

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਤਾਜਾ ਜਾਣਕਾਰੀ
ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਸੈਂਕੜੇ ਏਕੜ ਕਣਕ ਨੂੰ ਲੱਗੀ ਭਿਆਨਕ ਅੱਗ ਅਤੇ..
ByadminApril 23, 2019Comments Off on ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਸੈਂਕੜੇ ਏਕੜ ਕਣਕ ਨੂੰ ਲੱਗੀ ਭਿਆਨਕ ਅੱਗ ਅਤੇ..
Previous Postਇਸ ਵੀਰ ਨੇ ਇਹਨਾਂ ਭੁੱਖੇ ਗਰੀਬ ਬੱਚਿਆਂ ਨੂੰ 5 ਤਾਰਾ ਹੋਟਲ ਚ’ ਖਵਾਇਆ ਭੋਜਨ,ਤੇ ਬਿੱਲ ਦੇਖ ਕੇ ਇਸ ਵੀਰ ਦੇ ਆ ਗਿਆ ਅੱਖਾਂ ਚੋਂ ਪਾਣੀ,ਸ਼ੇਅਰ ਜਰੂਰ ਕਰੋ ਜੀ
Next Postਹੁਣੇ ਹੁਣੇ ਪੰਜਾਬ ਚ ਹੋਇਆ ਛੁਟੀ ਦਾ ਐਲਾਨ - ਤਾਜਾ ਵੱਡੀ ਖਬਰ