ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬੀਤੀ ਰਾਤ ਤੋਂ ਪੈ ਰਹੀ ਤੇਜ ਬਾਰਸ਼ ਕਾਰਨ ਗਊਸ਼ਾਲਾ ਭਗਤਾ ਭਾਈ ਦਾ ਲੈਂਟਰ ਡਿਗ ਜਾਣ ਕਾਰਨ ਸੈਂਕੜੇ ਗਊਆਂ ਥੱਲੇ ਆ ਗਈਆ ਹਨ।

ਵੱਡੀ ਗਿਣਤੀ ਵਿਚ ਲੋਕ ਬਚਾਓ ਕਾਰਜਾਂ ਵਿਚ ਲੱਗੇ ਹੋਏ ਹਨ।

ਪ੍ਰਬੰਧਕਾਂ ਨੇ ਇਲਾਕੇ ਭਰ ਤੋਂ ਹੋਰ ਨੌਜਵਾਨਾਂ ਨੂੰ ਜਲਦੀ ਪਹੁੰਚਣ ਦੀ ਅਪੀਲ ਕੀਤੀ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਲੋਕਾਂ ਨੂੰ ਅਪੀਲ ਮਦਦ ਲਈ ਜਲਦੀ ਪਹੁੰਚੋ
ByadminJuly 16, 2019Comments Off on ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਲੋਕਾਂ ਨੂੰ ਅਪੀਲ ਮਦਦ ਲਈ ਜਲਦੀ ਪਹੁੰਚੋ
Previous Postਮੌਸਮ ਵਿਭਾਗ ਵੱਲੋਂ ਚਿਤਾਵਨੀ- ਕਿਸ ਤਰਾਂ ਰਹੇਗਾ ਅਗਲੇ 48 ਘੰਟੇ ਪੰਜਾਬ ਦਾ ਮੌਸਮ ਜਾਣਨ ਲਈ ਦੇਖੋ ਇਹ ਵੀਡੀਓ
Next Postਸ਼ਹਿਨਾਜ਼ ਗਿੱਲ ਨੂੰ ਇੰਸਟਾ ਤੇ ਕੀਤਾ ਅਸ਼ਲੀਲ ਮੈਸੇਜ ਤੇ ਫਿਰ ਜੋ ਸ਼ਹਿਨਾਜ਼ ਨੇ ਕੀਤਾ