ਵੇਖੋ ਤਸਵੀਰਾਂ
ਤਰਨ ਤਾਰਨ: ਪਿੰਡ ਸ਼ਹਾਬਪੁਰ ਵਿੱਚ ਕਈ ਸਾਲਾਂ ਤੋਂ ਨਹਿਰ ਦੀ ਸਫਾਈ ਨਾ ਹੋਣ ਕਰਕੇ ਅੱਜ ਨਹਿਰ ਟੁੱਟ ਗਈ।
2
ਨਹਿਰ ਦੇ ਪਾਣੀ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋ ਗਈ। ਇਸ ਨਾਲ ਹੀ ਲੋਕਾਂ ਦੇ ਘਰਾਂ ਵਿੱਚ ਵੀ 3-4 ਫੁੱਟ ਤਕ ਪਾਣੀ ਭਰ ਗਿਆ।
3
ਘਰਾਂ ਵਿੱਚ ਪਾਣੀ ਭਰ ਜਾਣ ਕਰਕੇ ਬਿਮਾਰੀਆਂ ਦਾ ਖ਼ਤਰਾ ਬਣ ਗਿਆ ਹੈ।
4
ਸਥਾਨਕ ਲੋਕਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਦੀ ਲਾਪ੍ਰਵਾਹੀ ਕਰਕੇ ਸ਼ਹਾਬਪੁਰ ਨਹਿਰ ਦੀ ਸਫਾਈ ਨਹੀਂ ਹੋਈ ਤੇ ਪਾਣੀ ਦਾ ਪੱਧਰ ਵਧ ਜਾਣ ਕਰਕੇ ਅੱਜ ਸਵੇਰੇ 4 ਵਜੇ ਨਹਿਰ ਦਾ ਬੰਨ੍ਹ ਟੁੱਟ ਗਿਆ।
5
ਪਿੰਡ ਵਾਸੀਆਂ ਸਰਕਾਰ ਕੋਲੋਂ ਬਰਬਾਦ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
6
ਇਸ ਦੇ ਨਾਲ ਹੀ ਲੋਕਾਂ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
7
ਇਸ ਸਬੰਧੀ ਨਹਿਰ ਵਿਭਾਗ ਦੇ ਐਕਜ਼ੀਅਨ ਨੇ ਕਿਹਾ ਕਿ ਸਰਕਾਰ ਵੱਲੋਂ ਫੰਡ ਨਾ ਆਉਣ ਕਰਕੇ ਨਹਿਰ ਦੀ 10 ਸਾਲਾਂ ਤੋਂ ਸਫਾਈ ਨਹੀਂ ਹੋਈ ਤਾਂ ਵੀ ਉਹ ਆਪਣੇ ਪੱਧਰ ‘ਤੇ ਪਾਣੀ ਦੇ ਪੱਧਰ ਵਧਣ ਤੋਂ ਬਚਾਅ ਦੇ ਪ੍ਰਬੰਧ ਕਰਦੇ ਰਹੇ ਹਨ।
8
ਤਰਨ ਤਾਰਨ ਦੇ ਐਸਡੀਐਮ ਸੁਰਿੰਦਰ ਸਿੰਘ ਨੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਜਤਾਇਆ ਹੈ।

9

10

11

13

14

15


ਤਾਜਾ ਜਾਣਕਾਰੀ
ਹੁਣੇ ਹੁਣੇ ਪੰਜਾਬ ਚ ਇਸ ਜਗ੍ਹਾ ਆਇਆ ਹੜ ਪੈ ਗਈ ਸਾਰਿਆਂ ਨੂੰ ਭਾਜੜਾਂ -ਵੇਖੋ ਤਸਵੀਰਾਂ
ByadminJuly 5, 2019Comments Off on ਹੁਣੇ ਹੁਣੇ ਪੰਜਾਬ ਚ ਇਸ ਜਗ੍ਹਾ ਆਇਆ ਹੜ ਪੈ ਗਈ ਸਾਰਿਆਂ ਨੂੰ ਭਾਜੜਾਂ -ਵੇਖੋ ਤਸਵੀਰਾਂ
Previous Postਆਸ਼ਿਕ ਨਾਲ ਮਿਲਕੇ ਪੁਲਿਸ ਵਾਲੇ ਦੀ ਪਤਨੀ ਨੇ ਪਹਿਲਾ ਕੀਤਾ ਇਹ ਖ਼ਤਰਨਾਕ ਕਾਰਾ ਫੇਰ ਹੋਈ ਫਰਾਰ , ਵੇਖੋ ਵੀਡੀਓ
Next Postਗੁਰਦਵਾਰਾ ਸਾਹਿਬ ਚ ਵਿਆਹ ਵਾਲੀ ਜੋੜੀ ਨੇ ਕੀਤੀ ਸਿਰੇ ਦੀ ਘਟੀਆ ਕਰਤੂਤ ਦੇਖੋ ਵੀਡੀਓ .