ਹੁਣੇ ਆਈ ਤਾਜਾ ਵੱਡੀ ਖਬਰ
ਰੋਜ਼ੀ ਰੋਟੀ ਲਈ ਆਰਮੀ ਦੀ ਭਰਤੀ ਵੇਖਣ ਗਏ ਨੌਜਵਾਨਾਂ ਨਾਲ ਵਾਪਰਿਆ ਵੱਡਾ ਭਾਣਾ ਤੇ ਕਈ ਦਰਜਨ ਨੌਜਵਾਨ ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ PAP ਕੰਪਲੈਕਸ ‘ਚ ਅੱਜ ਸਵੇਰੇ ਏਅਰਫੋਰਸ ਦੀ ਭਰਤੀ ਸ਼ੁਰੂ ਹੋਈ ਪਰ ਇਸ ਦੌਰਾਨ ਵੱਡਾ ਭਾਣਾ ਵਾਪਰ ਗਿਆ।ਜਿਸ ਤੋਂ ਬਾਅਦ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਨੌਜਵਾਨਾਂ ਦੀਗਿਣਤੀ ਜ਼ਿਆਦਾ ਹੋਣ ਕਰਕੇ PAP ਦੀ ਕੰਧ ਡਿੱ ਗ ਗਈ। ਇਸ ਤੋਂ ਇਲਾਵਾ ਕੰਧ ਡਿੱ ਗਣ ਦੇ ਨਾਲ ਉਸ ਉੱਤੋਂ ਲੰਘ ਰਹੀ ਬਿਜਲੀ ਦੀ ਤਾਰ ਵੀ ਡਿੱ ਗ ਗਈ।
ਜਾਣਕਾਰੀ ਅਨੁਸਾਰ ਕੰਧ ਥੱਲੇ ਆਉਣ ਤੇ ਕਰੰ ਟ ਲੱਗਣ ਨਾਲ ਦੋ ਦਰਜਨ ਤੋਂ ਵੱਧ ਨੌਜਵਾਨ jakhmi ਹੋ ਗਏ।
ਜਾਣਕਾਰੀ ਅਨੁਸਾਰ ACP ਹਰਸਿਮਰਤ ਸਿੰਘ ਨੇ ਦੱਸਿਆ ਕਿ ਸਾਰੇ jakhmi ਨੌਜਵਾਨਾਂ ਨੂੰ ਸਿਵਲ ਹਸਪ ਤਾਲ ਪਹੁੰਚਾਇਆ ਗਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਏਅਰਫੋਰਸ ਦੀ ਇਹ ਭਰਤੀ 5 ਤੋਂ 8 ਅਗਸਤ ਤਕ ਚੱਲੇਗੀ।ਤੁਹਾਨੂੰ ਦੱਸ
ਦੇਈਏ ਕਿ ਨੌਜਵਾਨਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਬੁਲਾ ਲਿਆ ਗਿਆ ਪਰ ਕੋਈ ਇੰਤਜ਼ਾਮ ਨਹੀਂ ਸੀ।ਤੁਹਾਨੂੰ ਦੱਸ ਦੇਈਏ ਕਿ ਜਲੰਧਰ ਵਿੱਚ ਏਅਰ ਫੋਰਸ ਲਈ ਨੌਜਵਾਨਾਂ ਦੀ ਭਰਤੀ ਦਾ ਕੰਮ ਚੱਲ ਰਿਹਾ ਹੈ ।
ਜਿਸ ਕਾਰਨ ਐਤਵਾਰ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਨੌਜਵਾਨ ਜਲੰਧਰ ਪਹੁੰਚੇ ਸਨ । ਇਸ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਰਾਤ ਰੁਕਣ ਲਈ ਉਨ੍ਹਾਂ ਲਈ ਕਿਸੇ ਵੀ ਤਰ੍ਹਾਂ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ ।
ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ।ਇਹ ਅਣਹੋਣੀ ਉਸ ਸਮੇਂ ਹੋਈ ਜਦੋਂ ਰਾਤ ਕੱਟਣ ਲਈ ਇਨ੍ਹਾਂ ਵਿਚੋਂ ਕਈ ਨੌਜਵਾਨ ਬੀਐੱਸਐੱਫ ਚੌਕ ਫੁੱਟਪਾਥ ‘ਤੇ ਅਤੇ ਕਈ ਪੀਏਪੀ ਦੇ ਨਾਲ ਲੱਗਦੀਆਂ ਕੰਧਾਂ ਦੇ ਨਾਲ ਹੀ ਸੌਂ ਗਏ,
ਪਰ ਦੇਰ ਰਾਤ ਪੀਏਪੀ ਦੀ ਇੱਕ ਕੰਧ ਉਨ੍ਹਾਂ ਨੌਜਵਾਨਾਂ ‘ਤੇ ਡਿੱ ਗ ਪਈ । ਕੰਧ ਡਿੱ ਗਣ ਨਾਲ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਵੀ ਡਿੱਗ ਪਈਆਂ ।
ਜਿਸ ਨਾਲ 12 ਨੌਜਵਾਨ ਜ਼ ਖ਼ਮੀ ਹੋ ਗਏ ਅਤੇ ਕਈਆਂ ਨੂੰ ਕਰੰ ਟ ਵੀ ਲੱਗ ਗਿਆ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ