ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਆਸਟ੍ਰੇਲੀਆ ਚ ਵਾਪਰਿਆ ਕਹਿਰ ਹੋਇਆ ਵਡਾ ਹਮਲਾ ਮੌਕੇ ਤੇ ਹੀ ਕਈ ਮਰੇ ਅਤੇ
ਮੈਲਬੌਰਨ — ਆਸਟ੍ਰੇਲੀਆ ਦੇ ਡਾਰਵਿਨ ਸ਼ਹਿਰ ਵਿਚ ਮੰਗਲਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ।
ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ‘ਨੌਰਦਨ ਟੈਰੀਟਰੀ’ ਦੇ ਪੁਲਸ ਡਿਊਟੀ ਸੁਪਰਡੈਂਟ ਲੀ ਮਾਗਰਨ ਨੇ ਕਿਹਾ ਕਿ
ਮੰਗਲਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ ਬਾਅਦ 45 ਸਾਲ ਦੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਮਾਰਗਨ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦੱਸਿਆ,”ਫਿਲਹਾਲ 4 ਲੋਕਾਂ ਦੀ ਮੌਤ ਅਤੇ ਗੋਲੀਬਾਰੀ ਦੇ ਸ਼ਿਕਾਰ ਕਈ ਲੋਕਾਂ ਦੇ ਬਾਰੇ ਵਿਚ ਜਾਣਕਾਰੀ ਮਿਲੀ ਹੈ।”
ਇਕ ਨਿਊਜ਼ ਏਜੰਸੀ ਨੇ ਖਬਰ ਦਿੱਤੀ ਕਿ ਇਕ ਵਿਅਕਤੀ ਨੇ ਵੂਲਨਰ ਦੇ ਉਪ ਨਗਰ ਪਾਮਸ ਹੋਟਲ ਵਿਚ ਦੁਪਹਿਰ ਵੇਲੇ ਇਕ ਪੰਪ ‘ਤੇ ਗੋਲੀਬਾਰੀ ਕੀਤੀ।
ਤਾਜਾ ਜਾਣਕਾਰੀ