ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਡੇਰਾਬੱਸੀ ਆਸ਼ੀਆਨਾ ਕਾਲੋਨੀ ਦੇ ਰਹਿਣ ਵਾਲੇ ਮਸ਼ਹੂਰ ਕਾਂਗਰਸੀ ਲੀਡਰ ਜਸਬੀਰ ਸਿੰਘ ਜੱਸਾ ਦੀ ਸੋਮਵਾਰ ਤੜਕੇ ਸਵੇਰੇ ਦਰੱਖਤ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਜਸਬੀਰ ਸਿੰਘ ਜੱਸਾ ਕਾਂਗਰਸੀ ਆਗੂ ਦੇ ਨਾਲ-ਨਾਲ ਮਸ਼ਹੂਰ ਬਿਲਡਰ ਵੀ ਸਨ। ਜਸਬੀਰ ਸਿੰਘ ਜੱਸਾ ਦੇ ਮਾਤਾ-ਪਿਤਾ ਕਾਫੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ ਅਤੇ ਉਹ ਮੰਜੇ ‘ਤੇ ਹਨ।

ਜਸਵੀਰ ਆਪਣੇ ਮਾਪਿਆਂ ਦੇ ਇਕਲੌਤੇ ਬੇਟੇ ਸਨ। ਜਸਵੀਰ ਸਿੰਘ ਰੋਜ਼ ਸਵੇਰੇ ਸੈਰ ਕਰਨ ਜਾਇਆ ਕਰਦੇ ਸਨ। ਜਸਵੀਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਾਫੀ ਹਸਮੁੱਖ ਸੁਭਾਅ ਦੇ ਸਨ ਅਤੇ ਪਰਿਵਾਰ ਨੂੰ ਉਨ੍ਹਾਂ ਦੀ ਮੌਤ ‘ਤੇ ਯਕੀਨ ਨਹੀਂ ਹੋ ਰਿਹਾ। ਪਰਿਵਾਰਕ ਮੈਂਬਰਾਂ ਨੇ ਜਸਬੀਰ ਸਿੰਘ ਜੱਸਾ ਦੇ ਕਤਲ ਦਾ ਖਦਸ਼ਾ ਪ੍ਰਗਟ ਕੀਤਾ ਹੈ। ਫਿਲਹਾਲ ਪੁਲਸ ਇਸ ਗੱਲ ਦੀ ਛਾਣਬੀਣ ‘ਚ ਲੱਗ ਗਈ ਹੈ ਕਿ ਜਸਬੀਰ ਸਿੰਘ ਜੱਸਾ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਇਹ ਕਤਲ ਦਾ ਮਾਮਲਾ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ – ਇਸ ਮਸ਼ਹੂਰ ਕਾਂਗਰਸੀ ਲੀਡਰ ਨੇ ਕੀਤੀ ਆਤਮ ਹੱਤਿਆ
ByadminApril 15, 2019Comments Off on ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ – ਇਸ ਮਸ਼ਹੂਰ ਕਾਂਗਰਸੀ ਲੀਡਰ ਨੇ ਕੀਤੀ ਆਤਮ ਹੱਤਿਆ
Previous Post21mm ਦੀ ਪੱਥਰੀ ਨੂੰ ਵੀ ਸਿਰਫ਼ 3 ਦਿਨਾਂ ਚ’ ਬਾਹਰ ਕੱਢ ਕੇ ਮਾਰੇਗਾ ਇਹ ਘਰੇਲੂ ਨੁਸਖਾ,ਵੀਡੀਓ ਦੇਖ ਕੇ ਸ਼ੇਅਰ ਕਰਿਓ ਜੀ
Next Postਪਤੀ – ਪਤਨੀ ਦੀ ਜਿੰਦਗੀ ਬਰਬਾਦ ਕਰ ਦਿੰਦਿਆਂ ਹਨ ਇਹ 4 ਗੱਲਾਂ ਸ਼ਾਦੀਸ਼ੁਦਾ ਲੋਕ ਹੁਣੇ ਜਾਣ ਲਵੋ