BREAKING NEWS
Search

ਹੁਣੇ ਹੁਣੇ ਅੱਜ ਦਿਨੇ ਲਾਪਤਾ ਹੋਏ ਜਹਾਜ ਬਾਰੇ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਲਗਾਤਾਰ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ ਹੈ। ਉੱਥੇ ਹੀ ਹਵਾਈ ਸਫ਼ਰ ਵਿੱਚ ਸਫਰ ਕਰਨਾ ਜਿੱਥੇ ਸੁਰੱਖਿਅਤ ਮੰਨਿਆ ਜਾਂਦਾ ਹੈ ਉੱਥੇ ਹੀ ਹਾਦਸੇ ਵਾਪਰਣ ਦਾ ਡਰ ਵੀ ਕਾਇਮ ਹੈ। ਜਿੱਥੇ ਲੋਕਾਂ ਵੱਲੋਂ ਇਸ ਹਵਾਈ ਸਫਰ ਦੇ ਜ਼ਰੀਏ ਆਪਣੀ ਮੰਜ਼ਿਲ ਉੱਪਰ ਅਸਾਨੀ ਨਾਲ ਪਹੁੰਚ ਕੀਤੀ ਜਾਂਦੀ ਹੈ। ਉੱਥੇ ਹੀ ਅਚਾਨਕ ਤਕਨੀਕੀ ਖਰਾਬੀ ਕਾਰਨ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਨੂੰ ਵੇਖ ਕੇ ਕਈ ਪਰਿਵਾਰਾਂ ਦੇ ਦਿਲਾਂ ਅੰਦਰ ਕਈ ਸਾਲਾਂ ਲਈ ਡਰ ਪੈਦਾ ਹੋ ਜਾਂਦਾ ਹੈ।

ਹੁਣ ਦਿਨ ਵੇਲੇ ਲਾਪਤਾ ਹੋਏ ਜਹਾਜ਼ ਬਾਰੇ ਖਬਰ ਸਾਹਮਣੇ ਆਈ ਹੈ। ਅੱਜ ਉਸ ਸਮੇਂ ਸਥਿਤੀ ਵਧੇਰੇ ਗੰਭੀਰ ਹੋ ਗਈ ਸੀ ਜਦੋਂ ਰੂਸ ਦੇ ਇਕ ਜਹਾਜ਼ ਦੇ ਅਚਾਨਕ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਉੱਥੇ ਹੀ ਹੁਣ ਰਾਹਤ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਜਹਾਜ਼ ਸਾਇਬੇਰੀਆ ਵਿਚ ਲਾਪਤਾ ਹੋ ਗਿਆ ਸੀ, ਪਰ ਹੁਣ ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕੇ ਲਾਪਤਾ ਹੋਏ ਜਹਾਜ਼ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਜ਼ਹਾਜ਼ ਮਿਲ ਗਿਆ ਹੈ, ਅਤੇ ਜਿਸ ਦੀ ਰਸਤੇ ਵਿੱਚ ਆਈ ਅਚਾਨਕ ਦੋਹਾਂ ਇੰਜਣ ਵਿੱਚੋਂ ਇੱਕ ਦੀ ਹੋਈ ਖਰਾਬੀ ਨੇ ਜਹਾਜ਼ ਨੂੰ ਅਸਫਲ ਹੋਣ ਤੇ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ ਸੀ।

ਇਹ ਜਹਾਜ਼ ਉਸ ਸਮੇਂ ਲਾਪਤਾ ਹੋ ਗਿਆ ਸੀ ਜਦੋਂ ਸਥਾਨਕ ਸ਼ੀਲਾ ਏਅਰ ਲਾਇਨ ਦਾ ਜਹਾਜ ਸੀ। ਕੇਡਰੋਵਯ ਤੋਂ ਟੋਮਸਕ ਸਹਿਰ ਜਾ ਰਿਹਾ ਸੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਰੂਸ ਦੇ ਅਮਰਜੈਂਸੀ ਮੰਤਰਾਲੇ ਦੀ ਖੇਤਰੀ ਸ਼ਾਖਾ ਨੇ ਆਖਿਆ ਹੈ ਕਿ ਸ਼ੁੱਕਰਵਾਰ 16 ਜੁਲਾਈ ਨੂੰ ਏ 28 ਜਹਾਜ਼ ਪੱਛਮੀ ਸਾਈਬੇਰੀਆ ਦੇ ਖੇਤਰ ਵਿੱਚੋਂ ਅਚਾਨਕ ਲਾਪਤਾ ਹੋ ਗਿਆ ਸੀ।

ਜਿਸ ਦੇ ਸਹੀ ਸਲਾਮਤ ਹੋਣ ਲਈ ਸਾਰੇ ਲੋਕਾਂ ਵੱਲੋਂ ਅਰਦਾਸ ਕੀਤੀ ਗਈ ਸੀ ਇਸ ਜਹਾਜ਼ ਵਿੱਚ ਕੁਲ 19 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਚਾਰ ਬੱਚੇ ਵੀ ਸ਼ਾਮਲ ਹਨ । ਜਹਾਜ ਸੰਪਰਕ ਟੁੱਟਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਮਿਲ ਗਿਆ ਸੀ। ਉੱਥੇ ਹੀ ਇਸ ਜਹਾਜ਼ ਦੇ ਸਹੀ ਸਲਾਮਤ ਮਿਲਣ ਨਾਲ ਸਾਰੇ ਲੋਕ ਖੁਸ਼ ਹਨ ਅਤੇ ਇਸ ਜਹਾਜ਼ ਵਿਚ ਸਵਾਰ 19 ਲੋਕ ਸੁਰੱਖਿਅਤ ਹਨ।



error: Content is protected !!