ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਅਮਰੀਕਾ ਤੋਂ ਇਕ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ। ਅਮਰੀਕੀ ਸੂਬੇ ਨਿਊ ਹੈਂਪਸ਼ਾਇਰ ਦੇ ਇੱਕ ਟੂ-ਲੇਨ ਹਾਈਵੇਅ ‘ਤੇ ਰਾਤੀਂ ਇੱਕ ਟਰੱਕ ਨੇ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਇਸ ‘ਚ ਸੱਤ ਲੋਕਾਂ ਦੀ ਮੌਟ ਹੋ ਗਈ, ਜਦਕਿ ਤਿੰਨ ਹੋਰ ਜਖਹਮੀ ਹੋ ਗਏ।

ਜਾਖਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਨ ‘ਚੋਂ ਪੰਜ ਮਰੀਨ ਜਾਰਹੈੱਡ ਮੋਟਰਸਾਈਕਲ ਕਲੱਬ ਦੇ ਮੈਂਬਰ ਸਨ। ਇਸ ਤੋਂ ਬਾਅਦ ਮੋਟਰਸਾਈਕਲਾਂ ਦਾ ਮਲਬਾ ਹਾਈਵੇਅ ‘ਤੇ ਖਿੱਲਰ ਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ।


ਤਾਜਾ ਜਾਣਕਾਰੀ
ਹੁਣੇ ਹੁਣੇ ਅਮਰੀਕਾ ਚ ਵਾਪਰਿਆ ਕਹਿਰ
ByadminJune 23, 2019Comments Off on ਹੁਣੇ ਹੁਣੇ ਅਮਰੀਕਾ ਚ ਵਾਪਰਿਆ ਕਹਿਰ
Previous Postਪੰਜਾਬ: ਡੇਰਾ ਪ੍ਰੇਮੀ ਦਾ ਕਰਕੇ ਰੈਡ ਅਲਰਟ ਜਾਰੀ ਕਈ ਜਗ੍ਹਾ ਕਰਫਿਊ ਵੀ ਲਗ ਸਕਦਾ ਅਤੇ..
Next Postਹੁਣੇ ਹੁਣੇ ਯੂਰਪ ਤੋਂ ਪੰਜਾਬ ਲਈ ਆਈ ਇਹ ਅੱਤ ਮਾੜੀ ਖਬਰ