ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਓਹੀਓ— ਅਮਰੀਕਾ ‘ਚ ਇਕ ਸਿੱਖ ਪਰਿਵਾਰ ਦੇ ਚਾਰ ਲੋਕਾਂ ਦਾ ਕਤਲ ਹੋਣ ਦੀ ਖਬਰ ਹੈ। ਰਿਪੋਰਟਾਂ ਮੁਤਾਬਕ, ਇਹ ਘਟਨਾ ਓਹੀਓ ਦੀ ਹੈ।
ਐਤਵਾਰ ਰਾਤ ਨੂੰ ਪਰਿਵਾਰ ਦੀ ਰਿਹਾਇਸ਼ ‘ਚ ਹੀ ਗੋਲੀਬਾਰੀ ਹੋਈ। ਪੁਲਸ ਇਸ ਨੂੰ ਹੇਟ ਕ੍ਰਾਈਮ ਵਜੋਂ ਦੇਖ ਕੇ ਜਾਂਚ ਕਰ ਰਹੀ ਹੈ।
ਰਿਪੋਰਟਾਂ ਮੁਤਾਬਕ ਇਸ ਰਿਹਾਇਸ਼ ‘ਚ ਬੱਚੇ ਵੀ ਰਹਿੰਦੇ ਹਨ ਪਰ ਗੋਲੀਬਾਰੀ ਸਮੇਂ ਉਹ ਇੱਥੇ ਨਹੀਂ ਸਨ।
ਮ੍ਰਿਤਕਾਂ ‘ਚ ਇਕ ਪੁਰਸ਼ ਅਤੇ 3 ਔਰਤਾਂ ਹਨ। ਪੁਲਸ ਨੇ ਹੁਣ ਤਕ ਮ੍ਰਿਤਕਾਂ ਦੇ ਨਾਂ ਸਾਂਝੇ ਨਹੀਂ ਕੀਤੇ ਹਨ।
ਤਾਜਾ ਜਾਣਕਾਰੀ