ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮਜੀਠਾ ‘ਚ ਅਣਖ ਖਾਤਰ ਕੁੜੀ-ਮੁੰਡੇ ਦਾ ਕਤਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਕੁੜੀ ਦੀ ਪਛਾਣ 15 ਸਾਲਾ ਅਨੂੰ ਅਤੇ ਆਸ਼ਕ ਲੜਕੇ ਦੀ ਪਛਾਣ ਪਵਨ ਸਿੰਘ (19) ਦੇ ਰੂਪ ਵਿਚ ਹੋਈ ਹੈ। ਦੋਵੇਂ ਅੱਜ ਘਰੋਂ ਭੱਜਣ ਦੀ ਫਿਰਾਕ ਵਿਚ ਸਨ। ਇਸ ਗੱਲ ਦਾ ਪਤਾ ਕੁੜੀ ਦੇ ਪਰਿਵਾਰ ਨੂੰ ਲੱਗ ਗਿਆ ਅਤੇ ਦੋਵਾਂ ਦਾ ਸ਼ਰੇਆਮ ਕਿਰਪਾਨਾਂ ਨਾਲ ਇਸ ਕੰਮ ਨੇਪਰੇ ਚਾੜਤਾ ।
ਮਿਲੀ ਜਾਣਕਾਰੀ ਮੁਤਾਬਕ ਪਵਨ ਸਿੰਘ ਆਪਣੇ ਘਰ ਤੋਂ ਥੋੜ੍ਹੀ ਦੂਰ ਸੜਕ ‘ਤੇ ਖੜ੍ਹਾ ਸੀ। ਇਸ ਦੌਰਾਨ ਕਾਰ ਸਵਾਰ ਕੁਝ ਲੋਕਾਂ ਨੇਇਹ ਕੰਮ ਕੀਤਾ ।
ਤਾਜਾ ਜਾਣਕਾਰੀ