=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਸਵੇਰੇ 4:30 ਵਜੇ ਨਾਲ ਆਹ ਦੇਖੋ ਬਚਾਉ ਟੀਮ ਨੇ ਕੀ ਕੀਤਾ ਲਾਈਵ ਵੀਡੀਓ ਵਿਚ ਦੇਖੋ

ਟੀਮ ਨੇ ਬਚੇ ਵਾਲੇ ਬੋਰ ਵਿਚ ਇਕ ਸਰੀਆ ਪਾ ਦਿਤਾ

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਬੋਰਵੈੱਲ ‘ਚ ਡਿੱਗਿਆ 2 ਸਾਲ ਦਾ ਮਾਸੂਮ ਬੱਚਾ ਫ਼ਤਹਿਵੀਰ ਸਿੰਘ ਕਰੀਬ 5 ਦਿਨਾਂ ਤੋਂ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਬੱਚੇ ਨੂੰ ਬਾਹਰ ਕੱਢਣ ਵਿਚ ਹੋ ਰਹੀ ਐਨੀ ਜਿਆਦਾ ਦੇਰੀ ਕਾਰਨ ਸਮੁੱਚੀ ਦੁਨੀਆ ਦਾ ਧਿਆਨ ਇਸ ਘਟਨਾ ’ਤੇ ਕੇਂਦਰਤ ਹੋ ਚੁੱਕਾ ਹੈ। ਇਸ ਮਿਸ਼ਨ ਨੂੰ ਨੇਪਰੇ ਚਾੜਨ ਲਈ ਆਮ ਲੋਕਾਂ ਦੇ ਨਾਲ-ਨਾਲ ਡੇਰਾ ਪ੍ਰੇਮੀ, ਐੱਨ. ਡੀ. ਆਰ. ਐੱਫ ਟੀਮ ਅਤੇ ਫੌਜ ਵੀ ਮਿਸ਼ਨ ਵਿਚ ਜੁੱਟੀ ਹੋਈ ਹੈ। ਸਭ ਤੋਂ ਪਹਿਲਾਂ ਜਦੋਂ ਇਸ ਮਿਸ਼ਨ ਨੂੰ ਡੇਰਾ ਪ੍ਰੇਮੀਆਂ ਵੱਲੋਂ ਸੰਭਾਲਿਆ ਗਿਆ ਸੀ ਤਾਂ ਉਨ੍ਹਾਂ ਇਹ ਉਮੀਦ ਜਤਾਈ ਸੀ ਕਿ 7 ਤੋਂ 8 ਘੰਟਿਆਂ ਵਿੱਚ ਹੀ ਆਪ੍ਰੇਸ਼ਨ ਨੂੰ ਸਫ਼ਲ ਕਰ ਲਿਆ ਜਾਵੇਗਾ ਪਰ ਬਦਕਿਸਮਤੀ ਰਹੀ ਕਿ 5 ਦਿਨ ਬੀਤ ਜਾਣ ਦੇ ਬਾਅਦ ਵੀ ਬੱਚੇ ਨੂੰ ਬੋਰਵੈੱਲ ਵਿਚੋਂ ਅਜੇ ਤੱਕ ਨਹੀਂ ਕੱਢਿਆ ਜਾ ਸਕਿਆ।

ਹੁਣੇ ਸਵੇਰੇ 4:30 ਵਜੇ ਨਾਲ ਬਚਾਉ ਟੀਮ ਨੇ ਬਚੇ ਵਾਲੇ ਬੋਰ ਵਿਚ ਇਕ ਸਰੀਆ ਪਾ ਦਿਤਾ ਹੈ ਬਾਕੀ ਦੀ ਜਾਣਕਾਰੀ ਇਸ ਲਾਈਵ ਵੀਡੀਓ ਵਿਚ ਦੇਖੋ

ਓਥੇ ਹੁਣੇ ਹੁਣੇ ਰਾਤੀ ਇਕ ਵੱਡੀ ਖਬਰ ਆਈ ਹੈ ਕੇ ਖੁਦਾਈ ਕਰਨ ਵਾਲੇ ਜਗੇ ਨੇ ਕਈ ਵਡੇ ਖੁਲਾਸੇ ਕੀਤੇ ਹਨ ਜੋ ਤੁਸੀ ਵੀਡੀਓ ਵਿਚ ਦੇਖ ਸਕਦੇ ਹੋ

ਇਸ ਤਰ੍ਹਾਂ ਫੇਲ ਹੁੰਦਾ ਰਿਹਾ ਇਹ ਮਿਸ਼ਨ
ਘਟਨਾ ਦੀ ਖ਼ਬਰ ਮਿਲਦਿਆਂ ਸਭ ਤੋਂ ਪਹਿਲਾਂ ਰਾਹਤ ਕਾਰਜਾਂ ਵਿਚ ਪੰਜਾਬ ਪ੍ਰਸ਼ਾਸਨਿਕ ਅਮਲੇ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਨਾਲ-ਨਾਲ ਆਮ ਲੋਕਾਂ ਨੇ ਮੋਰਚਾ ਸੰਭਾਲ ਲਿਆ ਸੀ। ਇਸ ਦੌਰਾਨ ਇਨ੍ਹਾਂ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਪਹਿਲੇ ਦਿਨ ਬੋਰ ਦੁਆਲੇ ਕਈ ਮੀਟਰ ਡੂੰਘਾ ਖੱਡਾ ਪੁਟਿਆ ਗਿਆ।

ਕਾਫੀ ਡੂੰਘਾ ਟੋਆ ਪੁੱਟੇ ਜਾਣ ਦੇ ਬਾਅਦ ਦੂਜੇ ਇਨ੍ਹਾਂ ਵੱਲੋਂ ਬੋਰ ਸਮਾਨਾਂਤਰ 32 ਇੰਚ ਵਿਆਸ ਦੀਆਂ ਸੀਮਿੰਟਿਡ ਪਾਈਪਾਂ ਨਾਲ ਇੱਕ ਹੋਰ ਬੋਰ ਕਰਨ ਦੇ ਯਤਨ ਕੀਤੇ ਗਏ। ਇਸ ਦੌਰਾਨ ਤ੍ਰਾਸਦੀ ਇਹ ਵਾਪਰੀ ਕਿ 12 ਪਾਈਪਾਂ ਤਾਂ ਹੇਠਾਂ ਤੱਕ ਚਲੀਆਂ ਗਈਆਂ ਪਰ ਜਦੋਂ 13ਵੀਂ ਪਾਈਪ ਲਗਾਈ ਗਈ ਤਾਂ ਇਹ ਜ਼ਮੀਨ ਵਿਚ ਧਸਣੀਆਂ ਸ਼ੁਰੂ ਹੋ ਗਈ।

ਇਸ ਸਭ ਨੂੰ ਦੇਖਦਿਆਂ ਕਰੀਬ ਚੌਥੇ ਦਿਨ ਇਹ ਮਿਸ਼ਨ ਐੱਨ. ਡੀ. ਆਰ ਐੱਫ (NDRF) ਦੀ ਟੀਮ ਨੇ ਸੰਭਾਲ ਲਿਆ ਅਤੇ ਲੋਹੇ ਦੀਆਂ ਪਾਈਪਾਂ ਬਣਾ ਕੇ 27 ਇੰਚ ਵਿਆਸ ਦਾ ਬੋਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਐੱਨ. ਡੀ. ਆਰ. ਐੱਫ ਦੀ ਟੀਮ ਨੇ ਫਤਿਹਵੀਰ ਦੇ ਬਰਾਬਰ ਡੂੰਘਾਈ ਤੱਕ ਬੋਰ ਤਾਂ ਕਰ ਲਿਆ ਪਰ ਬਦਕਿਸਮਤੀ ਇਹ ਵਾਪਰੀ ਕਿ ਬੋਰ ਦੀ ਦਿਸ਼ਾ ਦੂਜੇ ਬੋਰਵੈੱਲ ਤੋਂ ਕਾਫੀ ਦੂਰ ਚਲੀ ਗਈ,

ਜਿਸ ਕਰਕੇ ਐੱਨ. ਡੀ. ਆਰ. ਐੱਫ ਦੀ ਟੀਮ ਵੀ ਫਤਿਹਵੀਰ ਤੱਕ ਪਹੁੰਚਣ ਵਿਚ ਨਾਕਾਮ ਰਹੀ। ਬੱਚੇ ਦੇ ਬਾਹਰ ਨਿਕਲਣ ਵਿਚ ਹੋ ਰਹੀ ਬਹੁਤ ਜਿਆਦਾ ਦੇਰੀ ਕਾਰਨ ਲੋਕਾਂ ਦਾ ਗੁੱਸਾ ਵਧਣਾ ਸ਼ੁਰੂ ਹੋ ਗਿਆ ਅਤੇ ਲੋਕਾਂ ਨੇ ਮੰਗ ਕੀਤੀ ਇਹ ਮਿਸ਼ਨ ਫੌਜ ਨੂੰ ਸੌਪਿਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਅੱਜ ਇਹ ਮਿਸ਼ਨ ਨੂੰ ਫ਼ੌਜ ਸੌਪ ਦਿੱਤਾ ਗਿਆ।

ਹੁਣੇ ਸਵੇਰੇ 4:30 ਵਜੇ ਨਾਲ ਬਚਾਉ ਟੀਮ ਨੇ ਬਚੇ ਵਾਲੇ ਬੋਰ ਵਿਚ ਇਕ ਸਰੀਆ ਪਾ ਦਿਤਾ ਹੈ ਬਾਕੀ ਦੀ ਜਾਣਕਾਰੀ ਇਸ ਲਾਈਵ ਵੀਡੀਓ ਵਿਚ ਦੇਖੋ




error: Content is protected !!