BREAKING NEWS
Search

ਹੁਣੇ ਸ਼ਾਮੀ ਹੋਇਆ ਪੰਜਾਬ ਸਰਕਾਰ ਵਲੋਂ ਛੁਟੀ ਦਾ ਐਲਾਨ (ਪੜੋ ਪੂਰੀ ਖਬਰ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ

ਹੁਣੇ ਸ਼ਾਮੀ ਹੋਇਆ ਪੰਜਾਬ ਸਰਕਾਰ ਵਲੋਂ ਛੁਟੀ ਦਾ ਐਲਾਨ (ਪੜੋ ਪੂਰੀ ਖਬਰ )

Punjab 30 May Holiday: ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਕਪੂਰਥਲਾ ਤਹਿਸੀਲ/ਸਬ-ਡਵੀਜਨ ਦੇ ਸਾਰੇ ਸਰਕਾਰੀ/ਨਿਗਮ/ਬੋਰਡਾਂ/ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ‘ਚ 30 ਮਈ, 2019 ਦਿਨ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ

ਦੱਸ ਦੇਈਏ ਕਿ ਪ੍ਰਸੋਨਲ ਵਿਭਾਗ ਨੇ ਅਧਿਸੂਚਨਾ ਜਾਰੀ ਕੀਤੀ ਕਿ ਜ਼੍ਹਿਲਾ ਕਪੂਰਥਲਾ ਵਿਖੇ 72ਵੇਂ ਮਾਤਾ ਭੱਦਰਕਾਲੀ ਇਤਿਹਾਸਕ ਮੇਲੇ (ਸੇਖੂਪੁਰ) ਦੇ ਮੌਕੇ ‘ਤੇ

ਮਿਤੀ 30 ਮਈ, 2019 (ਦਿਨ ਵੀਰਵਾਰ) ਨੂੰ ਸਿਰਫ ਕਪੂਰਥਲਾ ਤਹਿਸੀਲ/ਸਬ-ਡਵੀਜਨ ਦੇ ਸਾਰੇ ਸਰਕਾਰੀ/ਨਿਗਮ/ਬੋਰਡਾਂ/ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ ਸਥਾਨਕ ਛੁੱਟੀ ਰਹੇਗੀ।



error: Content is protected !!