BREAKING NEWS
Search

ਹੁਣੇ ਦੁਪਹਿਰੇ ਇਸ ਮਸ਼ਹੂਰ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ ਸਾਰੇ ਪਾਸੇ ਛਾਇਆ ਸੋਗ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਦੁਪਹਿਰੇ ਇਸ ਮਸ਼ਹੂਰ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ ਸਾਰੇ ਪਾਸੇ ਛਾਇਆ ਸੋਗ

ਬਾਲੀਵੁੱਡ ਵਿੱਚ ਐਕਟਿੰਗ ਗੁਰੂ ਦੇ ਨਾਂ ਨਾਲ ਮਸ਼ਹੂਰ ਰੌਸ਼ਨ ਤਨੇਜਾ ਦਾ 87 ਸਾਲਾਂ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਉਹਨਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ । ਰੌਸ਼ਨ ਤਨੇਜਾ ਨੇ ਸ਼ਬਾਨਾ ਆਜ਼ਮੀ, ਨਸੀਰੂਦੀਨ ਸ਼ਾਹ, ਜਯਾ ਬੱਚਨ, ਅਨਿਲ ਕਪੂਰ ਅਤੇ ਸ਼ਤਰੂਗਨ ਸਿਨ੍ਹਾ ਸਮੇਤ ਕਈ ਵੱਡੇ ਸਿਤਾਰਿਆਂ ਨੂੰ ਅਦਾਕਾਰੀ ਦੀ ਟ੍ਰੇਨਿੰਗ ਦਿੱਤੀ ਹੈ ।

ਰੌਸ਼ਨ ਤਨੇਜਾ ਦੇ ਬੇਟੇ ਨੇ ਉਹਨਾਂ ਦੇ ਦਿਹਾਂਤ ਦੀ ਖ਼ਬਰ ਦਿੱਤੀ ਹੈ । ਉਹ ਲੰਮੇ ਸਮੇਂ ਤੋਂ ਬਿਮਾਰ ਸਨ । ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਤੇ ਦੋ ਬੇਟੇ ਹਨ ।

ਰੌਸ਼ਨ ਦੇ ਦਿਹਾਂਤ ਤੇ ਸ਼ਬਾਨਾ ਆਜ਼ਮੀ ਨੇ ਭਾਵੁਕ ਟਵੀਟ ਕੀਤਾ ਹੈ । ਉਹਨਾਂ ਨੇ ਲਿਖਿਆ ਹੈ ਕਿ ‘ਮੈਨੂੰ ਬੀਤੀ ਰਾਤ ਦੁੱਖ ਭਰੀ ਖ਼ਬਰ ਮਿਲੀ ਕਿ ਰੌਸ਼ਨ ਤਨੇਜਾ ਦਾ ਦਿਹਾਂਤ ਹੋ ਗਿਆ ਹੈ । ਉਹ ਮੇਰੇ ਗੁਰੂ ਸਨ ਤੇ ਉਹ ਇੱਕੋ ਇੱਕ ਅਜਿਹੇ ਵਿਆਕਤੀ ਸਨ ਜਿਨ੍ਹਾਂ ਦੇ ਉਹ ਪੈਰੀਂ ਹੱਥ ਲਗਾaੁਂਦੀ ਸੀ । ਉਹਨਾਂ ਨੇ ਹੀ ਮੈਨੂੰ ਅਦਾਕਾਰੀ ਦੇ ਗੁਰ ਸਿਖਾਏ ਸਨ’

ਇਸ ਦੇ ਨਾਲ ਹੀ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਜਤਾਇਆ ਹੈ । ਇਸੇ ਤਰ੍ਹਾਂ ਅਦਾਕਾਰ ਰਾਕੇਸ਼ ਬੇਦੀ ਨੇ ਵੀ ਲਿਖਿਆ ਹੈ ‘ਉਹਨਾਂ ਲਈ ਅੱਜ ਦਾ ਦਿਨ ਬਹੁਤ ਦੁੱਖ ਭਰਿਆ ਦਿਨ ਹੈ । ਉਹਨਾਂ ਦੇ ਗੁਰੂ ਰੌਸ਼ਨ ਤਨੇਜਾ ਦਾ ਦਿਹਾਂਤ ਹੋ ਗਿਆ ।ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ।’



error: Content is protected !!