BREAKING NEWS
Search

ਹੁਣੇ ਦੁਪਹਿਰੇ ਆਈ ਖਬਰ ਨਾਲ ਮਚੀ ਹਾਹਾਕਾਰ ਹੁਣ ਤੇ ਨਜਾਰੇ ਹੋ ਗਏ ਵਿਧਾਇਕਾਂ ਦੇ ਦੇਖੋ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਵਿਧਾਨ ਸਭਾ ਦੇ ਵਿਧਾਇਕਾਂ ਦੀ ਤਨਖਾਹ ‘ਚ ਢਾਈ ਗੁਣਾ ਵਾਧੇ ਦਾ ਫੈਸਲਾ..

ਪੰਜਾਬ ਵਿਧਾਨ ਸਭਾ ਦੇ ਵਿਧਾਇਕਾਂ ਦੀ ਤਨਖਾਹ ‘ਚ ਢਾਈ ਗੁਣਾ ਇਜ਼ਾਫਾ ਹੋਵੇਗਾ। ਸਬ ਕਮੇਟੀ ਦੀ ਸਿਫਾਰਿਸ਼ ‘ਤੇ ਅੱਜ ਵਿਧਾਨ ਸਭਾ ‘ਚ ਮੋਹਰ ਲੱਗੇਗੀ। ਵਿਧਾਇਕਾਂ ਦੀਆਂ ਤਨਖਾਹਾਂ ਵਧਾਏ ਜਾਣ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਪਹਿਲਾਂ ਕਿਸਾਨਾਂ ਦੇ ਕਰਜ਼ ਮੁਆਫ ਕਰੇ।

ਆਮ ਮੰਤਵਾਂ ਸਬੰਧੀ ਹੋਈ ਮੀਟਿੰਗ ‘ਚ ਸਬ-ਕਮੇਟੀ ਦਾ ਫ਼ੈਸਲਾ ਹੈ। ਵੇਰਕਾ ਸਣੇ ਤਮਾਮ ਪਾਰਟੀਆਂ ਦੇ ਵਿਧਾਇਕ ਕਮੇਟੀ ਦਾ ਹਿੱਸਾ ਸਨ।



error: Content is protected !!