ਆਈ ਤਾਜ਼ਾ ਵੱਡੀ ਖਬਰ

ਦੁਨੀਆ ਵਿੱਚ ਜਿੱਥੇ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਦੇ ਕਾਰਨ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ ਅਤੇ ਕਈ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਉਥੇ ਹੀ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ। ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਜਿਸ ਦੀ ਚਪੇਟ ਵਿੱਚ ਆਉਣ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਹੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਨਵੇਂ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆਈਆਂ ਹਨ।

ਹੁਣ ਹਵਾ ਵਿਚ ਉਡਦੇ ਦੋ ਜਹਾਜ਼ਾਂ ਦੀ ਆਪਸ ਵਿਚ ਟੱਕਰ ਹੋਈ ਹੈ ਜਿਥੇ ਦੁਰਘਟਨਾ ਵਾਪਰੀ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫ਼ਰਾਂਸ ਤੋਂ ਸਾਹਮਣੇ ਆਈ ਹੈ, ਜਿੱਥੇ ਹਵਾ ਦੇ ਵਿਚਕਾਰ ਹੀ ਦੋ ਰਾਫੇਲ ਜਹਾਜ਼ਾਂ ਦੀ ਆਪਸ ਵਿਚ ਟੱਕਰ ਹੋ ਗਈ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਤਵਾਰ ਨੂੰ ਫਰਾਂਸ ਦੇ ਵਿੱਚ ਇੱਕ ਫੌਜੀ ਹਵਾਈ ਅੱਡੇ ਤੇ ਰਾਸ਼ਟਰੀਯ ਸ਼ੁਰੂ ਹੋਇਆ ਸੀ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਜਿੱਥੇ ਇੱਕ ਪਾਇਲਟ ਦੀ ਅੱਖ ਅਤੇ ਚਿਹਰੇ ਤੇ ਸੱਟ ਲੱਗੀ ਹੈ ਉਥੇ ਹੀ ਉਸ ਵੱਲੋਂ ਆਪਣੇ ਜਹਾਜ਼ ਨੂੰ ਸੁਰੱਖਿਅਤ ਸੰਭਾਲ ਲਿਆ ਗਿਆ ਹੈ ਅਤੇ ਦਸਿਆ ਗਿਆ। ਜਿੱਥੇ ਇਹ ਰਫੇਲ ਉਡਣ-ਸ਼ੋਅ ਹੋ ਰਿਹਾ ਸੀ। ਉੱਥੇ ਹੀ 2 ਰਫੇਲ ਜਹਾਜ਼ਾਂ ਦੇ ਵਿੰਗ ਇੱਕ ਦੂਸਰੇ ਦੇ ਨਾਲ ਲੱਗ ਜਾਣ ਕਾਰਨ ਇਹ ਹਾਦਸਾ ਵਾਪਰ ਗਿਆ ਜਿੱਥੇ ਇਕ ਟੁਕੜਾ ਇਕ ਘਰ ਦੀ ਛੱਤ ਨੂੰ ਵੀ ਨੁਕਸਾਨ ਹੋਇਆ ਹੈ।

ਦੱਸਿਆ ਗਿਆ ਹੈ ਕਿ ਇਹ ਹਾਦਸਾ ਐਤਵਾਰ ਨੂੰ ਬਾਅਦ ਦੁਪਹਿਰ ਕਰੀਬ 12 ਵਜ ਕੇ 40 ਮਿੰਟ ਤੇ ਵਾਪਰਿਆ ਹੈ। ਇਸ ਸਾਰੇ ਹਾਦਸੇ ਦੀ ਜਾਣਕਾਰੀ ਫਰਾਂਸੀਸੀ ਹਵਾ ਅਤੇ ਪੁਲਾੜ ਫੋਰਸ ਵੱਲੋਂ ਜਾਰੀ ਕੀਤੀ ਗਈ ਹੈ ਉਥੇ ਹੀ ਇਸ ਹਾਦਸੇ ਦੌਰਾਨ ਹੋਏ ਨੁਕਸਾਨ ਦੀ ਅਜੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।


ਤਾਜਾ ਜਾਣਕਾਰੀ
ਹਵਾ ਚ ਉੱਡਦੇ 2 ਜਹਾਜਾਂ ਦੀ ਹੋਈ ਆਪਸ ਚ ਟੱਕਰ, ਵਾਪਰੀ ਦੁਰਘਟਨਾ- ਤਾਜਾ ਵੱਡੀ ਖਬਰ
ByadminMay 27, 2022Comments Off on ਹਵਾ ਚ ਉੱਡਦੇ 2 ਜਹਾਜਾਂ ਦੀ ਹੋਈ ਆਪਸ ਚ ਟੱਕਰ, ਵਾਪਰੀ ਦੁਰਘਟਨਾ- ਤਾਜਾ ਵੱਡੀ ਖਬਰ
Previous Postਅੱਗ ਲਗਣ ਨਾਲ 11 ਨਵਜੰਮੇ ਬੱਚਿਆਂ ਦੀ ਹੋਈ ਮੌਤ – ਤਾਜਾ ਵੱਡੀ ਖਬਰ
Next Postਮਸ਼ਹੂਰ ਅਦਾਕਾਰਾ ਦੀ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੀਤੀ ਗਈ ਹਤਿਆ – ਤਾਜਾ ਵੱਡੀ ਖਬਰ