ਆਈ ਤਾਜ਼ਾ ਵੱਡੀ ਖਬਰ

ਉਹ ਤਾਂ ਕਈਆਂ ਦੇ ਅਦਾਕਾਰਾਂ ਵੱਲੋਂ ਜਿਥੇ ਰਾਜਨੀਤਿਕ ਖੇਤਰ ਵਿੱਚ ਵੀ ਆਪਣੀ ਕਿਸਮਤ ਆਜ਼ਮਾਈ ਗਈ ਹੈ। ਉਥੇ ਹੀ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚ ਬਹੁਤ ਸਾਰੇ ਗਾਇਕਾਂ ਤੇ ਕਲਾਕਾਰਾਂ ਨੂੰ ਸਫਲਤਾ ਹਾਸਲ ਹੋਈ ਹੈ ਅਤੇ ਕੁਝ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਫਿਲਮੀ ਅਦਾਕਾਰ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਚੁੱਕੇ ਹਨ ਅਤੇ ਜਿਥੇ ਜਿੱਥੇ ਜਿੱਤ ਵੀ ਦਰਜ਼ ਕਰ ਚੁੱਕੇ ਹਨ। ਇਸਦੇ ਬਾਵਜੂਦ ਵੀ ਉਹ ਵੱਖ ਵੱਖ ਵਿਵਾਦਾਂ ਨੂੰ ਲੈ ਕੇ ਕਈ ਵਾਰ ਚਰਚਾ ਵਿੱਚ ਬਣੇ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆ ਖਬਰਾਂ ਵੀ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਹੁਣ ਸੰਸਦ ਮੈਂਬਰ ਸੰਨੀ ਦਿਉਲ ਬਾਰੇ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਕਾਰਨ ਉਨ੍ਹਾਂ ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਵੋਟ ਨਹੀਂ ਪਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੂੰ ਅਕਸਰ ਹੀ ਆਪਣੇ ਸੰਸਦੀ ਹਲਕੇ ਵਿੱਚ ਗੈਰ ਮੌਜੂਦਗੀ ਦੇ ਚਲਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਸਿਕ ਪਿਛਲੇ ਦਿਨੀਂ ਜਿੱਥੇ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਸੋਮਵਾਰ ਨੂੰ ਹੋਈ ਰਾਸ਼ਟਰਪਤੀ ਚੋਣਾਂ ਦੇ ਵਿਚ ਵੋਟ ਨਹੀਂ ਪਾਈ ਗਈ ਸੀ।

ਜਿਸ ਕਾਰਨ ਉਨ੍ਹਾਂ ਦੀ ਸਿਹਤ ਠੀਕ ਨਾ ਹੋਣਾ ਦੱਸਿਆ ਗਿਆ ਸੀ। ਉਥੇ ਹੀ ਖਬਰ ਪ੍ਰਾਪਤ ਹੋਈ ਹੈ ਕਿ ਬੀਤੇ ਦਿਨੀਂ ਜਿੱਥੇ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਸੰਨੀ ਦਿਓਲ ਨੂੰ ਸੱਟ ਲੱਗ ਗਈ ਸੀ ਜਿਸ ਤੇ ਚਲਦਿਆਂ ਹੋਇਆਂ ਉਨ੍ਹਾਂ ਨੂੰ ਕਾਫੀ ਸਮੱਸਿਆ ਆਈ ਸੀ ਅਤੇ ਉਨ੍ਹਾਂ ਵੱਲੋਂ ਆਪਣਾ ਇਲਾਜ ਮੁੰਬਈ ਦੇ ਹਸਪਤਾਲ ਵਿੱਚ ਕਰਵਾਇਆ ਗਿਆ।

ਜਿਸ ਤੋਂ ਬਾਅਦ ਉਹ ਆਪਣਾ ਇਲਾਜ ਕਰਵਾਉਣ ਲਈ ਅਮਰੀਕਾ ਚਲੇ ਗਏ ਅਤੇ ਪਿਛਲੇ ਦੋ ਹਫ਼ਤਿਆਂ ਤੋਂ ਅਮਰੀਕਾ ਵਿੱਚ ਜ਼ੇਰੇ ਇਲਾਜ ਹਨ। ਅਤੇ ਜਲਦ ਹੀ ਠੀਕ ਹੋਣ ਤੇ ਉਹ ਆਪਣੇ ਦੇਸ਼ ਵਾਪਸ ਪਰਤ ਆਉਣਗੇ ਇਸ ਸਮੇਂ ਜਿਥੇ ਉਨ੍ਹਾਂ ਦੀਆਂ ਚਾਰ ਫ਼ਿਲਮਾਂ ਆਉਣ ਵਾਸਤੇ ਤਿਆਰ ਹਨ।


ਤਾਜਾ ਜਾਣਕਾਰੀ
ਸੰਨੀ ਦਿਓਲ ਬਾਰੇ ਆਈ ਮਾੜੀ ਖਬਰ ਇਸੇ ਕਾਰਨ ਨਹੀਂ ਪਾਈ ਰਾਸ਼ਟਰਪਤੀ ਚੋਣਾਂ ਚ ਵੋਟ
ByadminJuly 25, 2022Comments Off on ਸੰਨੀ ਦਿਓਲ ਬਾਰੇ ਆਈ ਮਾੜੀ ਖਬਰ ਇਸੇ ਕਾਰਨ ਨਹੀਂ ਪਾਈ ਰਾਸ਼ਟਰਪਤੀ ਚੋਣਾਂ ਚ ਵੋਟ
Previous Postਪੰਜਾਬ ਚ 2 ਦਿਨ ਭਾਰੀ ਮੀਂਹ ਪੈਣ ਦੀ ਚਿਤਾਵਨੀ – ਮਾਨਸੂਨ ਫਿਰ ਹੋਵੇਗਾ ਸਰਗਰਮ
Next Postਪੰਜਾਬ ਚ ਇਥੇ ਲੁਟੇਰਿਆਂ ਨੇ ਅੱਧੀ ਰਾਤ ਮਾਰਿਆ ਡਾਕਾ ਪ੍ਰੀਵਾਰ ਦੀ ਕੁੱਟਮਾਰ ਕਰ ਕੇ ਲੱਖਾਂ ਦੀ ਕੀਤੀ ਲੁੱਟ