ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕਾਂ ਨੂੰ ਜਿੱਥੇ ਸਿਹਤ ਸਬੰਧੀ ਕਈ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਬੀਮਾਰੀ ਦੇ ਚੱਲਦਿਆਂ ਹੋਇਆਂ ਡਾਕਟਰ ਤੋਂ ਇਲਾਜ ਵੀ ਕਰਵਾਇਆ ਜਾਂਦਾ ਹੈ। ਪਰ ਕੁਝ ਲੋਕਾਂ ਦੀ ਗੰਭੀਰ ਅਣਗਹਿਲੀ ਦੇ ਚੱਲਦਿਆਂ ਹੋਇਆਂ ਸਮੱਸਿਆ ਵੀ ਗੰਭੀਰ ਬਣ ਜਾਂਦੀ ਹੈ। ਜਿਸ ਕਾਰਨ ਕਈ ਲੋਕਾਂ ਨੂੰ ਭਾਰੀ ਨੁਕਸਾਨ ਵੀ ਹੁੰਦਾ ਹੈ। ਉੱਥੇ ਹੀ ਕੁੱਝ ਲੋਕਾਂ ਨੂੰ ਉਸ ਸਮੇਂ ਹੈਰਾਨੀ ਹੁੰਦੀ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਸਿਹਤ ਸਬੰਧੀ ਕਿਸ ਤਰ੍ਹਾਂ ਗੰਭੀਰ ਸਮੱਸਿਆ ਪੈਦਾ ਹੋਵੇਗਾ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਸਾਹਮਣੇ ਆਉਣ ਵਾਲੇ ਅਜਿਹੇ ਹੈਰਾਨੀਜਨਕ ਮਾਮਲੇ ਲੋਕਾਂ ਨੂੰ ਵੀ ਹੈਰਾਨ ਪਰੇਸ਼ਾਨ ਕਰ ਦਿੰਦੇ ਹਨ।

ਹੁਣ ਸੁੱਤੇ ਹੋਏ ਮੁੰਡੇ ਦੀ ਅੱਖ ਰਾਤੋ-ਰਾਤ ਗਾਇਬ ਹੋ ਗਈ ਹੈ ਜਿਸ ਦਾ ਕਾਰਨ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਫ਼ਲੌਰਿਡਾ ਦੇ ਵਿਚ 21 ਸਾਲਾਂ ਦੇ ਨੌਜਵਾਨ ਮੁੰਡੇ ਦੀ ਅੱਖ ਉਸ ਸਮੇਂ ਰਾਤੋ-ਰਾਤ ਗਾਇਬ ਹੋ ਗਈ ਜਦੋਂ ਉਹ ਸੋ ਰਿਹਾ ਸੀ। ਦੱਸਿਆ ਗਿਆ ਹੈ ਕਿ ਜਿੱਥੇ ਲੜਕਾ ਸਵੇਰੇ ਮਾਈਕਲ ਸੁੱਤਾ ਹੋਇਆ ਉੱਠਿਆ ਤਾਂ ਉਹ ਹੈਰਾਨ ਹੋ ਗਿਆ ਕਿ ਉਸਦੀ ਇੱਕ ਅੱਖ ਕਿੱਥੇ ਗਾਇਬ ਹੋ ਗਈ ਹੈ ਅਤੇ ਦਰਦ ਹੋਣ ਦੇ ਚਲਦਿਆਂ ਹੋਇਆਂ ਉਹ ਤੁਰੰਤ ਡਾਕਟਰ ਕੋਲ ਚਲਾ ਗਿਆ।

ਜਿਸ ਨੇ ਦੱਸਿਆ ਕਿ ਉਸਦੀ ਅੱਖ ਨੂੰ ਵੇਖ ਕੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਕਿਸੇ ਪਰਜੀਵੀ ਜਾਂ ਪੈਰਾਸਾਈਟਸ ਵੱਲੋਂ ਅਜਿਹਾ ਕੀਤਾ ਗਿਆ ਹੈ, ਜੋ ਮਨੁੱਖੀ ਅੰਗਾਂ ਨੂੰ ਖਾ ਜਾਂਦੇ ਹਨ। ਜਿਸ ਤੋਂ ਬਾਅਦ ਉਸ ਨੌਜਵਾਨ ਵੱਲੋਂ ਹੋਰ ਡਾਕਟਰਾਂ ਨੂੰ ਵੀ ਦਿਖਾਇਆ ਗਿਆ ਜਿਨ੍ਹਾਂ ਵੱਲੋਂ ਇਕ ਹੀ ਗੱਲ ਆਖੀ ਗਈ ਕਿਉਕੇ ਲੜਕੇ ਨੂੰ ਦਰਦ ਹੋ ਰਿਹਾ ਸੀ। ਸਾਰੇ ਡਾਕਟਰ ਦੀ ਇੱਕ ਹੀ ਸਲਾਹ ਸੁਣ ਕੇ ਉਹ ਹੈਰਾਨ ਰਹਿ ਗਿਆ।

ਦੱਸਿਆ ਗਿਆ ਹੈ ਕਿ ਇਹ 21 ਲੜਕਾ ਮਾਈਕਲ ਜਿਥੇ ਪਿਛਲੇ ਸੱਤ ਸਾਲਾਂ ਤੋਂ ਕੰਟੈਕਟ ਲੈਂਸ ਲਗਾ ਰਿਹਾ ਸੀ। ਜਿਸ ਨੂੰ ਕੇ ਉਤਾਰ ਕੇ ਸੋਣਾ ਜ਼ਰੂਰੀ ਹੁੰਦਾ ਹੈ। ਉਸ ਦਿਨ ਇਹ ਲੜਕਾ ਉਤਾਰਨਾ ਭੁੱਲ ਗਿਆ। ਜਿਸ ਤੋਂ ਬਾਅਦ ਇਸ ਨੌਜਵਾਨ ਦੀ ਅੱਖ ਨੂੰ ਬਿਸਤਰੇ ਤੇ ਚੜ੍ਹੇ ਕਿਸੇ ਪਰਜੀਵੀ ਵੱਲੋਂ ਖਾ ਲਿਆ ਗਿਆ।


ਤਾਜਾ ਜਾਣਕਾਰੀ
ਸੁੱਤੇ ਹੋਏ ਮੁੰਡੇ ਦੀ ਅੱਖ ਰਾਤੋ ਰਾਤ ਹੋਈ ਗਾਇਬ, ਕਾਰਨ ਜਾਣ ਹਰੇਕ ਕੋਈ ਹੋ ਰਿਹਾ ਹੈਰਾਨ
ByadminFebruary 21, 2023Comments Off on ਸੁੱਤੇ ਹੋਏ ਮੁੰਡੇ ਦੀ ਅੱਖ ਰਾਤੋ ਰਾਤ ਹੋਈ ਗਾਇਬ, ਕਾਰਨ ਜਾਣ ਹਰੇਕ ਕੋਈ ਹੋ ਰਿਹਾ ਹੈਰਾਨ
Previous Postਵਿਆਹ ਚ ਪੁਰਾਣਾ ਫਰਨੀਚਰ ਮਿਲਣ ਤੋਂ ਨਰਾਜ਼ ਹੋ ਲਾੜਾ ਵਿਆਹ ਕਰਾਉਣ ਤੋਂ ਮੁਕਰਿਆ
Next Postਨਵਜੋਤ ਸਿੱਧੂ ਦਾ ਵਿਰੋਧ ਕਰਨ ਵਾਲੇ ਪੰਜਾਬ ਪੁਲਿਸ ਦੇ ਹੈਡ ਕਾਂਸਟੇਬਲ ਨੇ ਚੁਕਿਆ ਖੌਫਨਾਕ ਕਦਮ