=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸੁਹਾਗਰਾਤ ‘ਤੇ ਲਾੜਾ ਲਾੜੀ ਨਾਲ ਬੰਦ ਕਮਰੇ ‘ਚ ਹੋਇਆ ਅਜਿਹਾ ਕੰਮ – ਦੋਹਾਂ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਜਦੋ ਕਿਸੇ ਘਰ ਵਿੱਚ ਵਿਆਹ ਦੀਆਂ ਵੱਖ ਵੱਖ ਰਸਮਾਂ ਤੋਂ ਬਾਅਦ ਲਾੜਾ ਲਾੜੀ ਨੂੰ ਘਰ ਲੈ ਕੇ ਆਉਂਦਾ ਹੈ ਤਾਂ , ਉਸ ਘਰ ਦੇ ਵਿਚ ਵੱਖਰੀ ਰੌਣਕ ਹੁੰਦੀ ਹੈ l ਪਰ ਇੱਕ ਘਰ ਦੀ ਇਹ ਰੌਣਕ ਉਸ ਵੇਲੇ ਮਾਤਮ ਵਿੱਚ ਬਦਲ ਗਈ, ਜਦੋ ਸੁਹਾਗਰਾਤ ‘ਤੇ ਲਾੜਾ ਲਾੜੀ ਨਾਲ ਬੰਦ ਕਮਰੇ ‘ਚ ਅਜਿਹਾ ਕੰਮ ਹੋਗਿਆ ਕਿ ਦੋਹਾਂ ਦੀ ਹੀ ਮੌਤ ਹੋ ਗਈ l ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ, ਜਿੱਥੇ ਵਿਆਹ ਦੀ ਰਾਤ ਲਾੜਾ ਲਾੜੀ ਇਕ ਕਮਰੇ ਵਿਚ ਮ੍ਰਿਤਕ ਪਾਏ ਗਏ l ਜਿਸ ਕਾਰਨ ਘਰ ਦੀਆਂ ਖੁਸ਼ੀਆਂ ਮਿੰਟਾ ਵਿੱਚ ਮਾਤਮ ਵਿੱਚ ਬਦਲ ਗਈਆਂ , ਤੇ ਖੁਸ਼ੀ ਦਾ ਮਾਹੌਲ ਕਿਰਨੀਆ ਚ ਬਦਲ ਗਿਆ l ਜਿਸ ਤੋਂ ਬਾਅਦ ਇਸ ਨਵ-ਵਿਆਹੇ ਜੋੜੇ ਦੀ ਪੋਸਟਮਾਰਟਮ ਰਿਪੋਰਟ ‘ਚ ਦੋਹਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦਸਿਆ ਗਿਆ ।

ਜਾਣਕਾਰੀ ਅਨੁਸਾਰ ਪ੍ਰਤਾਪ ਯਾਦਵ ਤੇ ਪੁਸ਼ਪਾ ਯਾਦਵ ਦਾ ਵਿਆਹ 30 ਮਈ ਨੂੰ ਹੋਇਆ ਸੀ। ਜਿਸ ਤੋਂ ਬਾਅਦ ਦੋਵੇ ਰਾਤ ਨੂੰ ਅਪਣੇ ਕਮਰੇ ਚਲੇ ਗਏ, ਪਰ ਅਗਲੀ ਸਵੇਰ ਜਦੋ ਓਹਨਾ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਦੋਵੇਂ ਮ੍ਰਿਤਕ ਪਾਏ ਗਏ। ਜੋੜੇ ਦਾ ਅੰਤਿਮ ਸੰਸਕਾਰ ਪਿੰਡ ਵਿਚ ਹੀ ਇਕੋ ਚਿਖਾ ‘ਤੇ ਕੀਤਾ ਗਿਆ। ਇਸ ਸਬੰਧੀ ਪੁਲਿਸ ਸੁਪਰਡੈਂਟ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਆਈ ਪੋਸਟਮਾਰਟਮ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਜੋੜੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਉਥੇ ਹੀ ਫੋਰੈਂਸਿਕ ਮਾਹਰਾਂ ਦੀ ਟੀਮ ਨੇ ਜੋੜੇ ਦੇ ਕਮਰੇ ਦੀ ਜਾਂਚ ਕੀਤੀ ਤੇ ਖ਼ੁਲਾਸਾ ਕੀਤਾ ਕਿ ਕਮਰੇ ਵਿਚ ਹਵਾਦਾਰੀ ਦੀ ਘਾਟ ਸੀ ਤੇ ਛੱਤ ਵਾਲੇ ਪੱਖੇ ਤੇ ਹਵਾ ਦੇ ਗੇੜ ਦੀ ਘਾਟ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਸੀ , ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ l

ਮਿਲੀ ਜਾਣਕਾਰੀ ਮੁਤਾਬਕ ਜੋੜੇ ਦੇ ਸਰੀਰ ‘ਤੇ ਕਮਰੇ ‘ਚ ਜ਼ਬਰਦਸਤੀ ਦਾਖ਼ਲ ਹੋਣ ਜਾਂ ਸੱਟ ਦੇ ਨਿਸ਼ਾਨ ਨਹੀਂ ਸਨ । ਦੋਵਾਂ ਲਾਸ਼ਾਂ ਦਾ ਵਿਸਰਾ ਅਗਲੇਰੀ ਜਾਂਚ ਲਈ ਲਖਨਊ ਸਥਿਤ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ ਵਿਚ ਸੁਰੱਖਿਅਤ ਰਖਿਆ ਗਿਆ ਹੈ। ਪਰ ਇਸ ਘਟਨਾ ਨੇ ਇੱਕ ਦਮ ਦੇਸ਼ ਭਰ ਵਿੱਚ ਸਹਿਮ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਹੈ l




error: Content is protected !!