=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸੁਸ਼ਾਂਤ ਮੌਤ ਮਾਮਲਾ: ਜੀਆ ਖਾਨ ਦੀ ਮਾਂ ਨੇ ਕਰਤਾ ਸਲਮਾਨ ਖਾਨ ਦੇ ਬਾਰੇ ਵੱਡਾ ਖੁਲਾਸਾ ਕਹਿੰਦੀ ਪੁਲਸ ਵਾਲੇ ਨੂੰ ਫੋਨ ਕਰਕੇ ਇਹ ਰੋਜ

ਸਲਮਾਨ ਖਾਨ ਦੇ ਬਾਰੇ ਵੱਡਾ ਖੁਲਾਸਾ ਕਹਿੰਦੀ ਪੁਲਸ ਵਾਲੇ ਨੂੰ ਫੋਨ ਕਰਕੇ ਇਹ ਰੋਜ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਦੇ ਮਾਮਲੇ ਨੇ ਸਾਰਿਆਂ ਨੂੰ ਝੰ ਜੋ ੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਲਗਾਤਾਰ ਕਈ ਲੋਕਾਂ ਦੇ ਬਿਆਨ ਸਾਹਮਣੇ ਆ ਰਹੇ ਹਨ। ਹਰ ਕੋਈ ਬਾਲੀਵੁੱਡ ‘ਚ ਹੋ ਰਹੇ ਭੇ ਦ ਭਾ ਵ ‘ਤੇ ਸਵਾਲ ਉੱਠਾ ਰਿਹਾ ਹੈ। ਇਸੇ ਦੌਰਾਨ ਦਿੱਗਜ ਅਦਾਕਾਰ ਜਿਆ ਖਾਨ ਦੀ ਮਾਂ ਰਾਬਿਆ ਅਮੀਨ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੁਸ਼ਾਂਤ ਦੇ ਮਾਮਲੇ ਨੇ ਮੈਨੂੰ ਇਕ ਵਾਰ ਫ਼ਿਰ ਬੇਟੀ ਜਿਆ ਖਾਨ ਦੀ ਯਾਦ ਦਿਵਾ ਦਿੱਤੀ ਹੈ। ਇਸ ਦੇ ਨਾਲ ਹੀ ਰਾਬਿਆ ਅਮੀਨ ਨੇ ਸੁਪਰਸਟਾਰ ਸਲਮਾਨ ਖਾਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

ਜਿਆ ਖਾਨ ਦੀ ਮਾਂ ਰਾਬਿਆ ਅਮੀਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ‘ਤੇ ਦੁੱਖ ਜਾਹਿਰ ਕਰਦੇ ਨਜ਼ਰ ਆ ਰਹੇ ਹਨ। ਉਹ ਆਖਦੇ ਹਨ, ”ਮੇਰੀ ਹਮਦਰਦੀ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦੇ ਨਾਲ ਹੈ। ਇਹ ਦਿਲ ਦ ਹਿ ਲਾ ਉ ਣ ਵਾਲਾ ਮਾਮਲਾ ਹੈ,

ਇਹ ਕੋਈ ਮਜ਼ਾਕ ਨਹੀਂ ਚੱਲ ਰਿਹਾ ਹੈ। ਹੁਣ ਬਾਲੀਵੁੱਡ ਨੂੰ ਬਦਲਣਾ ਹੋਵੇਗਾ, ਬਾਲੀਵੁੱਡ ਨੂੰ ਜਾਗਣਾ ਹੋਵੇਗਾ। ਬਾਲੀਵੁੱਡ ਨੂੰ ਪੂਰੀ ਤਰ੍ਹਾਂ ਨਾਲ ਅਜਿਹਾ ਕਰਨਾ (ਭੇ ਦ ਭਾ ਵ) ਬੰਦ ਕਰਨਾ ਹੋਵੇਗਾ। ਕਿਸੇ ਦੀ ਖਿੱਚਾਈ ਕਰਨਾ/ਫਟਕਾਰ ਲਾਉਣਾ ਵੀ ਇਕ ਤਰ੍ਹਾਂ ਦਾ। ਕ ਤ ਲ। ਕਰਨਾ ਹੀ ਹੈ।”

ਜਿਆ ਖਾਨ ਦੀ ਮਾਂ ਨੇ ਅੱਗੇ ਕਿਹਾ ਹੈ ਕਿ ‘ਹੁਣ ਜੋ ਕੁਝ ਵੀ ਹੋਇਆ ਹੈ, ਉਸ ਨੇ ਮੈਨੂੰ ਸਾਲ 2015 ਯਾਦ ਕਰਵਾ ਦਿੱਤਾ ਹੈ। ਜਦੋਂ ਜਿਆ ਦੇ ਮਾਮਲੇ ‘ਚ ਇਕ ਸੀ. ਬੀ. ਆਈ. ਅਫ਼ਸਰ ਨੂੰ ਮਿਲਣ ਗਈ ਤਾਂ ਉਸ ਨੇ ਮੈਨੂੰ ਕਿਹਾ ਕਿ ਸਲਮਾਨ ਖਾਨ ਦਾ ਫੋਨ ਆਇਆ ਸੀ। ਉਹ ਰੋਜ਼ਾਨਾ ਫੋਨ ਕਰਦਾ ਹੈ ਅਤੇ ਪੈਸਿਆਂ ਦੀ ਗੱਲ ਕਰਦਾ ਹੈ। ਉਹ ਹਮੇਸ਼ਾ ਇਹੀ ਕਹਿੰਦਾ ਹੈ ਕਿ ਲੜਕੇ ਤੋਂ ਪੁੱਛਗਿੱਛ ਨਾ ਕਰੋ…ਉਸ ਨੂੰ ਨਾ ਛੂਹਣਾ ਤਾਂ ਅਸੀਂ ਕੀ ਕਰ ਸਕਦੇ ਹਾਂ ਮੈਡਮ। ਇਸ ਤੋਂ ਬਾਅਦ ਰਾਬਿਆ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਤੱਕ ਵੀ ਲੈ ਕੇ ਗਈ।” ਰਾਬਿਆ ਦਾ ਕਹਿਣਾ ਹੈ ਕਿ ਬਾਲੀਵੁੱਡ ਦੇ ਇਸ ਵਤੀਰੇ/ਵਰਤਾਓ ਨੂੰ ਰੋਕਣਾ ਹੋਵੇਗਾ।




error: Content is protected !!