=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸੁਪਰੀਮ ਕੋਰਟ ਨੇ ਸੁਸ਼ਾਂਤ ਰਾਜਪੂਤ ਮੌਤ ਕੇਸ ਵਿੱਚ ਲਿਆ ਇਹ ਵੱਡਾ ਫੈਸਲਾ

ਆਈ ਤਾਜਾ ਵੱਡੀ ਖਬਰ

ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਹੁਣ ਬਿਹਾਰ ਪੁਲਿਸ ਜਾਂਚ ਪੜਤਾਲ ਵਿੱਚ ਲੱਗੀ ਹੋਈ ਹੈ।ਬਿਹਾਰ ਪੁਲਿਸ ਮਾਮਲੇ ਦੀ ਆਖਿਰ ਤੱਕ ਜਾਣ ਦੇ ਲਈ ਮੁੰਬਈ ਪੁਲਿਸ ਦੇ ਨਾਲ ਸੰਪਰਕ ਵਿੱਚ ਬਣੇ ਹੋਏ ਹਨ ਉੱਥੇ ਹੀ ਸੁਸ਼ਾਂਤ ਦੀ ਭੈਣ ਮੀਤੂ ਸਿੰਘ ਅਤੇ ਉਨ੍ਹਾਂ ਦੇ ਦੋਸਤ ਕ੍ਰਿਸ਼ਣਾ ਸ਼ੈੱਟੀ ਦਾ ਬਿਆਨ ਵੀ ਦਰਜ ਕਰ ਲਿਆ ਗਿਆ ਹੈ। ਸੁਸ਼ਾਂਤ ਦੇ ਫੈਨਜ਼ ਅਤੇ ਕਈ ਸਿਤਾਰੇ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।

ਸੁਪਰੀਮ ਕੋਰਟ ਨੇ ਖਾਰਿਜ ਕੀਤੀ ਸੀਬੀਆਈ ਦੀ ਮੰਗ-
ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ।ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਨੂੰ ਉਨ੍ਹਾਂ ਦਾ ਕੰਮ ਕਰਨ ਦਿਓ, ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨਰ ਅਲਖ ਪ੍ਰਿਆ ਦਾ ਇਸ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ।ਕੋਰਟ ਨੇ ਪਟੀਸ਼ਨਰ ਨੂੰ ਕਿਹਾ ਕਿ ਬਾਂਬੇ ਹਾਈ ਕੋਰਟ ਜਾਓ। ਬਿਹਾਰ ਪੁਲਿਸ ਨੇ ਮੁੰਬਈ ਵਿੱਚ ਸੁਸ਼ਾਂਤ ਦੀ ਭੈਣ ਮੀਤੂ ਸਿੰਘ ਅਤੇ ਉਸਦੇ ਦੋਸਤ ਮਹੇਸ਼ ਕ੍ਰਿਸ਼ਣਾ ਸ਼ੈੱਟੀ ਦਾ ਸਟੇਮੈਂਟ ਲਿਆ ਹੈ

ਸੁਸ਼ਾਂਤ ਦੀ ਭੈਣ ਨੇ ਕਿਹਾ ਕਿ ਰਿਆ ਨੇ ਸੁਸ਼ਾਂਤ ਨੂੰ ਪੂਰੀ ਤਰ੍ਹਾਂ ਤੋਂ ਕੰਟਰੋਲ ਵਿੱਚ ਕਰ ਲਿਆ ਸੀ ਭੂਤ ਪ੍ਰੇਤ ਦੀ ਕਹਾਣੀ ਸੁਣਾ ਕੇ ਉਨ੍ਹਾਂ ਦਾ ਘਰ ਤਕ ਬਦਲਵਾ ਦਿੱਤਾ ਸੀ। ਬਿਹਾਰ ਪੁਲਿਸ ਹੁਣ ਸੁਸ਼ਾਂਤ ਦਾ ਖਾਤਾ ਖੰਗਾਲਣ ਬੈਕ ਜਾਵੇਗੀ।ਨਾਲ ਹੀ ਉਨ੍ਹਾਂ ਡਾਕਟਰਜ਼ ਤੋਂ ਵੀ ਬਿਹਾਰ ਪੁਲਿਸ ਤੋਂ ਪੁੱਛੱਗਿੱਛ ਕਰੇਗੀ ਜਿਨ੍ਹਾਂ ਨੇ ਸੁਸ਼ਾਂਤ ਦਾ ਇਲਾਜ ਕੀਤਾ ਸੀ।

ਮਾਆਵਤੀ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ-ਬਸਪਾ ਮੁੱਖੀ ਅਤੇ ਉੱਤਰ ਪ੍ਰਦੇਸ਼ ਮਾਆਵਤੀ ਨੇ ਵੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।ਮਾਆਵਤੀ ਨੇ ਟਵੀਟ ਕਰ ਲਿਖਿਆ ‘ ਬਿਹਾਰ ਮੂਲ ਦੇ ਨੌਜਵਾਨ ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮਾਮਲਾ ਰੋਜ ਨਵੇਂ ਤਥਿਆਂ ਦੇ ਸਾਹਮਣੇ ਆਉਣ ਅਤੇ ਉਨ੍ਹਾਂ ਦੇ ਪਿਤਾ ਦੁਆਰਾ ਪਟਨਾ ਪੁਲਿਸ ਵਿੱਚ ਐਫਆਈਆਰ ਦਰਜ ਕਰਵਾਉਣ ਨਾਲ ਲਗਾਤਾਰ ਡੁੰਘਾ ਹੁੰਦਾ ਜਾ ਰਿਹਾ ਹੈ।

ਹੁਣ ਮਾਮਲੇ ਦੀ ਜਾਂਚ ਮਹਾਰਾਸ਼ਟਰ ਅਤੇ ਬਿਹਾਰ ਪੁਲਿਸ ਦੁਆਰਾ ਹੋਣ ਤੋਂ ਵਧੀਆ ਹੈ ਕਿ ਇਸ ਕੇਸ ਦੀ ਜਾਂਚ ਸੀਬੀਆਈ ਹੀ ਕਰੇ, ਮਹਾਰਾਸ਼ਟਰ ਨੇ ਸਰਕਾਰ ਨੇ ਕੀਤੀ ਸੀਬੀਆਈ ਜਾਂਚ ਤੋਂ ਨਾਂ-ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਜਰੂਰਤ ਨਹੀਂ ਹੈ। ਮੁੰਬਈ ਪੁਲਿਸ ਇਸ ਦੀ ਜਾਂਚ ਲਈ ਬਹੁਤ ਹੈ।




error: Content is protected !!