ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਬਿਮਾਰੀ ਦੇ ਬਾਰੇ ਵਿਚ ਜੋ ਕਿ ਪਹਿਲਾ ਕੇਵਲ ਬੁਜ਼ਰਗਾਂ ਦੇ ਵਿੱਚ ਹੀ ਪਾਈ ਜਾਂਦੀ ਸੀ ਪਰ ਹੁਣ ਇਹ ਨੌਜਵਾਨਾਂ ਵਿਚ ਵੀ ਦੇਖਣ ਨੂੰ ਮਿਲਦੀ ਹੈ। ਹਰ ਕੋਈ ਇਸ ਤੋਂ ਪ੍ਰੇਸ਼ਾਨ ਹੈ। ਆਮ ਹੀ ਹਰ ਘਰ ਦੇ ਵਿੱਚ ਇੱਕ ਬੰਦਾ ਅਜਿਹਾ ਮਿਲ ਜਾਂਦਾ ਹੈ
ਜੋ ਇਹ ਕਹਿੰਦਾ ਹੈ ਕਿ ਮੇਰੇ ਤਾ ਗੋਡੇ ਬਹੁਤ ਦਰਦ ਕਰਦੇ ਹਨ। ਹੁਣ ਬਜ਼ਾਰ ਵਿਚ ਵੀ ਅਜਿਹੀਆਂ ਤਕਨੀਕਾਂ ਆ ਗਈਆਂ ਹਨ ਕਿ ਤੁਸੀਂ ਆਪਣੇ ਗੋਡੇ ਹੀ ਬਦਲਾਵ ਲਵੋ। ਜੋ ਕਿ ਕਾਫੀ ਮਹਿੰਗਾ ਇਲਾਜ਼ ਹੈ ਅਤੇ ਹਰ ਕੋਈ ਇਸਨੂੰ ਨਹੀਂ ਕਰ ਸਦਕਾ ਹੈ।
ਹੁਣ ਤੁਹਾਨੂੰ ਇਸ ਗੱਲ ਲਈ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਅੱਜ ਅਸੀਂ ਤੁਹਾਨੂੰ ਮਿਲਵਾਉਂ ਜਾ ਰਹੇ ਹਾਂ ਡਾਕਟਰ ਸੁਨੀਲ ਕੁਮਾਰ ਜੀ ਦੇ ਨਾਲ ਜੋ ਕਿ ਆਯੁਰਵੈਦ ਅਤੇ ਨਾੜੀ ਪ੍ਰੀਖਨ ਦੇ ਮਾਹਿਰ ਹਨ। ਸਭ ਤੋਂ ਪਹਿਲਾ ਤਾ ਅਸੀਂ ਇਹ ਜਾਣਦੇ ਹਾਂ ਕਿ ਇਹ ਕਿਵੇਂ ਹੁੰਦਾ ਹੈ। ਸਾਡੇ ਸਰੀਰ ਵਿਚ ਵਾਤ ਦੇ ਕਾਰਨ ਇਹ ਬਿਮਾਰੀ ਹੁੰਦੀ ਹੈ ਅਤੇ ਵਾਤ ਦਾ ਕੰਮ ਹੈ ਸਾਡੇ ਸਰੀਰ ਵਿਚ ਖੁਸ਼ਕੀ ਪੈਦਾ ਕਰਨਾ। ਜਦੋ ਇਹ ਵਾਤ ਸਾਡੇ ਸਰੀਰ ਵਿਚ ਲੋੜ ਤੋਂ ਜਿਆਦਾ ਵੱਧ ਜਾਂਦਾ ਹੈ ਅਤੇ ਜਿਆਦਾ ਖੁਸ਼ਕੀ ਪੈਦਾ ਕਰਦਾ ਹੈ ਤਾ ਗੋਡਿਆਂ ਦੇ ਵਿਚ ਜੋ ਤਰਲ ਪਦਾਰਥ ਹੁੰਦਾ ਹੈ ਉਹ ਸੁੱਕ ਜਾਂਦਾ ਹੈ ਅਤੇ ਇਸ ਨਾਲ ਗੋਡਿਆਂ ਵਿੱਚੋ ਆਵਾਜ਼ ਆਉਣਾ ਸ਼ੁਰੂ ਹੋ ਜਾਂਦੀ ਹੈ। ਜਿਆਦਾ ਜਾਣਕਾਰੀ ਦੇ ਲਈ ਇਹ ਵੀਡੀਓ ਜ਼ਰੂਰ ਦੇਖੋ ਜੀ
ਉਮੀਦ ਕਰਦੇ ਹਾਂ ਕਿ ਉਪਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਕਾਫੀ ਹੱਦ ਤੱਕ ਤੁਹਾਡੀਆਂ ਗੋਡਿਆਂ ਨੂੰ ਲੈ ਕੇ ਕੁਝ ਗਲਤ ਧਰਾਨਾਵਾ ਨੂੰ ਦੂਰ ਕੀਤਾ ਹੋਵੇਗਾ ਅਤੇ ਨਾਲ ਹੀ ਤੁਹਾਡੀ ਇਸ ਸਮੱਸਿਆ ਦਾ ਆਯੁਰਵੈਦਿਕ ਹੱਲ ਵੀ ਮਿਲ ਗਿਆ ਹੋਵੇਗਾ। ਸਾਡੇ ਨਾਲ ਪੇਜ਼ ਤੇ ਜੁੜੇ ਰਹਿਣ ਦੇ ਲਈ ਧੰਨਵਾਦ ਜੀ। ਜਾਣਕਰੀ ਸਰਬੱਤ ਦੇ ਭਲੇ ਲਈ ਸ਼ੇਅਰ ਜਰੂਰ ਕਰੋ ਜੀ।