=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸਿੱਧੂ ਮੂਸੇਵਾਲੇ ਦੇ ਬੌਂਸਰ ਨੇ ਮਾਰਿਅਾ ਥੱਪੜ ਫੋਟੋ ਖਿਚਵਾੳੁਣ ਅਾੲੇ ਬੱਚੇ ਦੇ ……ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਫੋਟੋ ਖਿਚਵਾੳੁਣ ਅਾੲੇ ਬੱਚੇ ਦੇ ਸਿੱਧੂ ਮੂਸੇਵਾਲੇ ਦੇ ਬੌਂਸਰ ਨੇ ਮਾਰਿਅਾ ਧੱਪੜ ਵੀਡੀਓ ,ਅੱਜਕਲ ਪੰਜਾਬੀ ਸੰਗੀਤ ਇੰਡਸਟ੍ਰੀ ਵਿਚ ਜੋ ਨਾਮ ਸਭ ਤੋਂ ਵੱਧ ਚਰਚਾ ਵਿਚ ਹੈ ਉਹ ਹੈ ਸਿੱਧੂ ਮੂਸੇਅਲਾ ਜਾਂ ਫਿਰ ਮੂਸੇਵਾਲਾ ਜੱਟ | ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਲਿਖ ਅਤੇ ਗਾ ਕੇ ਉਸਨੇ ਸਭ ਨੂੰ ਆਪਣਾ ਫੈਨ ਬਣਾ ਲਿਆ ਹੈ |

ਹਾਲਾਂਕਿ ਸਿੱਧੂ ਦਾ ਕੁਝ ਕ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ |ੳੁੱਥੇ ਹੀ ੲਿੱਕ ੳੁਹਨਾਂ ਦੇ ੲਿੱਕ ਲਾੲਿਵ ਸ਼ੌਅ ਦੌਰਾਨ, ੳੁਹਨਾਂ ਦਾ ੲਿੱਕ ਛੋਟਾ ਫੈਨ, ਸਟੇਜ਼ ਤੇ ੳੁਹਨਾਂ ਨੂੰ ਮਿਲਣ ਅਾੲਿਅਾ ਤੇ ੳੁਹ ਸਟੇਜ਼ ਤੇ ਅਾ ਕੇ ੳੁਸ ਨੇ ਕਿਹਾ ਕਿ ਮੇਰੇ ਨਾਲ ੲਿਹਨਾਂ ਨੇ ਧੱਕਾ ਕੀਤਾ ਤਾਂ ੲਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਕਿਹਾ ਕਿ ੲਿਦਾਂ ਨਾ ਕਰਿਅਾ ਕਰੋ, ਤੇ ੲਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ੳੁਸ ਬੱਚੇ ਨੂੰ ਗੀਤ ਗਾੳੁਣ ਲੲੀ ਵੀ ਕਿਹਾ ਜਿਸ ਤੋਂ ਬਾਅਦ ੳੁਸਨੇ ੲਿਕ ਗੀਤ ਵੀ ਗਾੲਿਅਾ ਤੇ ਜਿਸ ਦੀ ਵੀਡਿਓ ਤੁਸੀ ਦੇਖ ਸਕਦੇ ਹੋ

ਉਸਦੇ ਹਾਲ ਹੀ ਵਿਚ ਰਿਲੀਜ਼ ਹੋਏ ਗਾਣੇ ਟੋਚਨ ਦੀ ਵੀਡੀਓ ਨੂੰ ਇੱਕ ਦਿਨ ਵਿਚ ਹੀ ੫੦ ਲੱਖ ਤੋਂ ਵਧ ਲੋਕਾਂ ਨੇ ਦੇਖ ਲਿਆ ਹੈ | ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੁਝ ਕ ਸਮੇਂ ਵਿਚ ਹੀ ਇੰਨਾ ਹਿੱਟ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਸਿਰਫ ਗਾਣਿਆਂ ਤੱਕ ਹੀ ਸੀਮਿਤ ਰਹੇਗਾ ਜਾਂ ਫਿਰ ਜਲਦੀ ਹੀ ਫਿਲਮ ਇੰਡਸਟ੍ਰੀ ਵਿਚ ਕੋਈ ਧਮਾਕਾ ਕਰੇਗਾ |




error: Content is protected !!