ਹੁਣ ਨਹੀਂ ਬਚਦਾ ਆਈ ਇਹ ਵੱਡੀ ਖਬਰ ਦੇਖੋ
ਸਿੱਧੂ ਮੂਸੇਵਾਲਾ ਦੇਸ਼ ਵਿਦੇਸ਼ ਵਿਚ ਪੂਰੀ ਪੂਰੀ ਅੱਤ ਕਰਵਾ ਰਿਹਾ ਹੈ | ਤੇ ਇਹ ਗੱਲ ਕਹਿਣਾ ਗ਼ਲਤ ਨਹੀਂ ਹੈ ਕਿ ਮੂਸੇਵਾਲਾ ਹਾਲੀਵੁੱਡ ਵਿਚ ਬਹੁਤ ਥੋੜੇ ਸਮੇ ਵਿਚ ਪੁੱਜਣ ਵਾਲਾ ਨੌਜਵਾਨ ਹੈ |ਹਾਲ ਹੋ ਵਿਚ ਮੂਸੇ ਵਾਲੇ ਦਾ ਗੀਤ ਹਾਲੀਵੁੱਡ ਦੇ ਕਲਾਕਾਰਾਂ ਨਾਲ ਆਇਆ ਹੈ |ਜਿਸ ਕਰਕੇ ਸਿੱਧੂ ਨੇ ਹਾਲੀਵੁੱਡ ਵਿਚ ਵੀ ਆਪਣਾ ਸਿੱਕਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ | ਮੂਸੇਵਾਲੇ ਦੇ ਨਾਲ ਕੁੱਛ ਵਿਵਾਦ ਵੀ ਜੁੜੇ ਆ ਰਹੇ ਹਨ |ਪਿੱਛੇ ਜਿਹੇ ਮਾਤਾ ਭਾਗੋ ਜੀ ਵਾਲੇ ਗੀਤ ਨੂੰ ਲੈ ਕ ਮੂਸੇਵਾਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ |ਤੇ ਉਸ ਸਮੇ ਮੂਸੇ ਵਾਲੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੁਆਫੀ ਮੰਗੀ ਸੀ |
ਹਾਲਾਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੇ ਸਿੱਧੂ ਤੇ ਕਾਰਵਾਈ ਦੇ ਹੁਕਮ ਜਾਰੀ ਕੀਤੇ ਸੀ |ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੱਥ ਲਿਖਤ ਜਾਰੀ ਪ੍ਰੈੱਸ ਬਿਆਨ ਰਾਹੀਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਖੋ ਕਿ ਕਿਹਾ |ਹੁਣ ਇਕ ਸ਼ੋ ਦੌਰਾਨ ਮੂਸੇਵਾਲੇ ਦਾ ਓਹੀ ਗੀਤ ਸਟੇਜ ਤੇ ਚਲਿਆ ਤਾ ਇਕ ਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਫਿਰ ਤੋਂ ਹੁਕਮ ਜਾਰੀ ਕਰ ਦਿੱਤੇ ਹਨ |ਇਸ ਮਾਮਲੇ ਤੇ ਸਿੰਘ ਸਾਹਿਬ ਜੀ ਨੇ ਜਲਦੀ ਤੇ ਸਖਤ ਕਾਰਵਾਈ ਕਰਨ ਦੇ ਹੁਕਮ ਸੁਣਾਏ ਹਨ |ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸਿੱਖਾਂ ਲਈ ਸਭ ਤੋਂ ਵੱਡਾ ਅਸਥਾਨ ਹੈ ਇਥੋਂ ਹੀ ਸਾਰੀ ਕੌਮ ਨੂੰ ਹੁਕਮ ਜਾਰੀ ਕੀਤੇ ਜਾਂਦੇ ਹਨ |
ਇਸ ਵੀਡੀਓ ਬਾਰੇ ਸਿੱਧੂ ਨੇ ਆਪਣੀ ਸਫਾਈ ਦਿੰਦੇ ਕਿਹਾ ਹੈ ਕਿ ਉਹ ਵੀਡੀਓ ਕਿਸੇ ਨੇ ਕਟ ਕਟ ਕੇ ਬਣਾਈ ਹੈ ਤੇ ਚਲਾ ਦਿਤੀ ਹੈ |ਉਸਨੇ ਕਿਹਾ ਤੁਸੀਂ ਉਸ ਵਿਚ ਮੇਰੀ ਪੱਗ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਵੀਡੀਓ ਦੋ ਅਲੱਗ ਅਲੱਗ ਸ਼ੋ ਦੀ ਹੈ ਤੇ ਓਨਾ ਨੂੰ ਇਕ ਬਣਾ ਕ ਪੇਸ਼ ਕੀਤਾ ਜਾ ਰਿਹਾ ਹੈ |ਹਾਲਾਂਕਿ ਮੂਸੇਵਾਲੇ ਨੇ ਮਾਤਾ ਭਾਗੋ ਜੀ ਦੇ ਨਾਮ ਦੀ ਦੁਰਵਰਤੋਂ ਕਰਨ ਦਾ ਵੀ ਇਕ ਬਿਆਨ ਦਿੱਤਾ ਹੈ| ਉਸਨੇ ਕਿਹਾ ਕਿ ਉਹ ਗੀਤ ਮਈ ਲਾਈਵ ਨਹੀਂ ਸੀ ਬੋਲਿਆ ਉਹ DJ ਵਾਲੇ ਦੀ ਗ਼ਲਤੀ ਹੈ ਜਿਸਨੇ ਓਹੀ ਪੁਰਾਣਾ ਗੀਤ ਚਲਾ ਦਿੱਤਾ |ਇਹ ਤਾ ਹੁਣ ਸਮਾਂ ਦੱਸੇਗਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਧੂ ਤੇ ਕਿ ਕਾਰਵਾਈ ਕੀਤੀ ਜਾਵੇਗੀ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਤਾਜਾ ਜਾਣਕਾਰੀ