BREAKING NEWS
Search

ਸਿੱਖ ਨੌਜਵਾਨ ਨੇ ਜੋ ਕੰਮ ਕਰਤਾ ਜਿੱਤਿਆ ਸਾਰੀ ਦੁਨੀਆ ਦਾ ਦਿਲ

ਸਿੱਖ ਨੌਜਵਾਨ ‘ਜਸਬੀਰ ਸਿੰਘ ਅਰੋੜਾ’ ਨੇ ਜਿੱਤਿਆ ਦੁਨੀਆ ਦਾ ਦਿਲ

ਸਿੱਖ ਨੌਜਵਾਨ ਜਸਬੀਰ ਸਿੰਘ ਅਰੋੜਾ ਨੇ ਜਿੱਤਿਆ ਦੁਨੀਆ ਦਾ ਦਿਲ ਇਸ ਸਰਦਾਰ ਵੀਰ ਦੀ ਹੋ ਰਹੀ ਹਰ ਪਾਸੇ ਤਾਰੀਫ, ਹਰ ਪੰਜਾਬੀ ਮਾਣ ਨਾਲ ਸ਼ੇਅਰ ਕਰੇ ਜੀ ਸਿੱਖ ਹਰ ਸਮੇਂ ਆਪਣੇ ਚੰਗੇ ਕੰਮਾਂ ਕਰਕੇ ਚਰਚਾ ਚ ਰਹਿੰਦੇ ਹਨ ।ਚਾਹੇ ਉਹ ਬਾਹਰਲੇ ਮੁਲਕਾਂ ਚ ਗਏ ਹੋਣ ਜਾਂ ਭਾਰਤ ਪੰਜਾਬ ਚ ਰਹਿੰਦੇ ਸਿੱਖ ਵੀਰ ਕੋਈ ਨਾ ਕੋਈ ਨੇਕ ਕਾਰਜ ਵੱਡੇ ਪੱਧਰ ਤੇ ਕਰਕੇ ਪੂਰੀ ਦੁਨੀਆ ਚ ਸਿੱਖ ਕੌਮ ਦੀ ਵਾਹ ਵਾਹ ਕਰਵਾ ਦਿੰਦੇ ਹਨ ਅਜਿਹਾ ਹੀ ਹੌਸਲੇ ਵਾਲਾ ਕੰਮ ਕੀਤਾ ਹੈ’ਨਾਗਪੁਰ ਵਿਚ ਸਰਦਾਰ ਜੀ (ਜਸਬੀਰ ਸਿੰਘ) ਨੇ ਆਵਦਾ

ਸੈਂਟਰ ਪੁਆਇੰਟ ਨਾਂਅ ਦਾ ਹੋਟਲ, ਜਿਸ ਦੇ ਕੁਲ ਸਵਾ ਸੌ ਕਮਰੇ ਹਨ ਡਾਕਟਰਾਂ ਤੇ ਮੈਡੀਕਲ ਅਮਲੇ ਲਈ ਖੋਲ੍ਹ ਦਿੱਤੇ ਹਨ ਅਤੇ ਇਨ੍ਹਾਂ ਸਾਰਿਆਂ ਦੇ ਖਾਣ-ਪੀਣ ਦੇ ਇੰਤਜ਼ਾਮਾਤ ਵੀ ਆਪ ਕੀਤੇ ਹਨ । ਸਰਾਦਰਾ ! ਲਵ ਯੂ ਆ ; ਹੋਏ ਬਿ ਪਤਾ ਤੋਂ , ਆਪਣੇ ਸਿਰ ਆਪੇ ਕਾਰਜ ਆਪਣੇ ਲੈਣ ,ਫੁੱਲ ਨਾਨਕ ਵਾਲੀ ਬਗੀਚੀ ਦੇ, ਸਦਾ ਮਹਿਕਦੇ ਰਹਿਣ !! ‘ਦਿਲ ਜਿੱਤ ਗਿਆ ਸਰਦਾਰ ਜਸਬੀਰ ਸਿੰਘ ਅਰੋੜਾ “ਪੰਥ ਤੇਰੇ ਦੀਆ ਗੂੰਜਾ ਜੁਗੋ ਜੁਗ ਪੈਦੀਆ ਰਹਿਣਗੀਆਂ” ਨਾਗਪੁਰ ਰਹਿੰਦੇ ਜਸਬੀਰ ਸਿੰਘ ਅਰੋੜਾ ਨੇ

ਆਪਣਾ ਹੋਟਲ “ਸੈਂਟਰ ਪੁਆਇੰਟ” ਜਿਸਦੇ 125 ਕਮਰੇ ਹਨ ਜਿਨ੍ਹਾਂ ਨੂੰ ਉਹਨਾ ਨੇ ਕਰੋਨਾ ਦੇ ਮਰੀ-ਜ਼ਾਂ ਦਾ ਇ-ਲਾਜ ਕਰ ਰਹੇ ਡਾਕ-ਟਰ ਤੇ ਮੈਡੀਕਲ ਅਮਲੇ ਨੂੰ ਬਿਲਕੁਲ ਮੁਫ਼ਤ ਚ ਰੱਖ ਰਿਹਾ ਅਤੇ ਨਾਲ ਹੀ ਖਾਣ ਪੀਣ ਦਾ ਇਤਜਾਮ ਵੀ ਪੂਰਾ ਕੀਤਾ ਹੋਇਆ ਹੈ! ਇੱਥੋ ਤੱਕ ਕਿ ਕਈ ਡਾਕ-ਟਰਾਂ ਨੂੰ ਉਨ੍ਹਾਂ ਦੇ ਹਸਪਤਾਲਾਂ ਤੋਂ ਚੁੱਕਣ ਅਤੇ ਛੱਡਣ ਲਈ ਵੀ ਆਪਦੀਆਂ ਗੱਡੀਆਂ ਰੱਖੀਆ ਹੋਈਆ ਨੇ ‘ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖ ਕੌਮ ਚ ਔਖੀ ਘੜੀ ਚ ਸੇਵਾ ਕਰਨ ਦਾ ਕਿੰਨਾ ਜਜਬਾ ਹੈ।

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਯੂਪੀ ਦੇ ਹਰਕੀਰਤ ਸਿੰਘ ਨੇ ਇਹ ਵੀ ਵੱਡੀ ਪੇਸ਼ਕਸ਼ ਕੀਤੀ ਹੈ। ਯੂਪੀ ਦੇ ਰਹਿਣ ਵਾਲੇ ਸਰਦਾਰ ਸਿੱਖ ਨੌਜਵਾਨ ਹਰਕੀਰਤ ਸਿੰਘ ਨੇ ਜੋ ਆਪਣੇ ਸਰੀਰ ਨੂੰ ਦੇਸ਼ ਲਈ ਇਸ ਔਖੀ ਘੜੀ ਚ ਦਾਨ ਕਰਨਾ ਚਾਹੁੰਦਾ ਹੈ। ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਕੋ ਰੋ ਨਾ ਨੂੰ ਲੈ ਕੇ ਹਰ ਪਾਸੇ ਡਰ ਦਾ ਮਾਹੌਲ ਹੈ।ਇਸ ਸਮੇਂ ਕੁਝ ਲੋਕ ਅਜਿਹੇ ਵੀ ਹਨ ਜੋ ਦੂਜਿਆਂ ਲਈ ਮਿਸਾਲ ਬਣ ਕੇ ਖੜ੍ਹੇ ਹੋ ਰਹੇ ਹਨ। ਇਹਨਾਂ ਵਿਚ ਸਭ ਤੋਂ ਅੱਗੇ ਹਨ ਪ੍ਰਯਾਗਰਾਜ ਨਿਵਾਸੀ ਹਰਕੀਰਤ ਸਿਘ। ਕੋਰੋਨਾ ladai ਦੌਰਾਨ ਹਰਕੀਰਤ ਸਿੰਘ ਨੇ ਵੱਡਾ ਬਲੀਦਾਨ ਦੇਣ ਦਾ ਐਲਾਨ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਉਹਨਾਂ ਨੇ ਇਸ ਸਬੰਧੀ ਸੰਸਦ ਮੈਂਬਰ, ਵਿਧਾਇਕ, ਮੁੱਖ ਸਕੱਤਰ, ਜਿਲਾ ਅਧਿਕਾਰੀ, ਮਿਸ਼ਨ ਨਿਰਦੇਸ਼ਰ ਨੂੰ ਚਿੱਠੀ ਲਿਖੀ ਹੈ।



error: Content is protected !!