ਸਰੀਰ ਦੇ ਕਿਸੇ ਵੀ ਹਿੱਸੇ ਵਿਚ ਉੱਠਣ ਵਾਲੀ ਕੋਈ ਵੀ ਗੰਢ ਜਾ ਰਸੌਲੀ ਇੱਕ ਅਸਾਧਾਰਣ ਲੱਛਣ ਹੈ ਜਿਸਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ ਇਹ ਗੰਢਾ ਪਸ ਜਾ ਟੀ ਬੀ ਤੋਂ ਲੈ ਕੇ ਕੈਂਸਰ ਤੱਕ ਕਿਸੇ ਵੀ ਬਿਮਾਰੀ ਦੀਆ ਸੂਚਕ ਹੋ ਸਕਦੀਆਂ ਹਨ ਗੰਢ ਅਥਵਾ ਰਸੌਲੀ ਠੀਕ ਨਹੀਂ ਹੋਣ ਵਾਲਾ ਛਾਲਾ ਅਤੇ ਅਸਧਾਰਨ ਅੰਦੂਰਨੀ ਕੈਂਸਰ ਦੇ ਲੱਛਣ ਹੋ ਸਕਦੇ ਹਨ ਜ਼ਰੂਰੀ ਨਹੀਂ ਕਿ ਸਰੀਰ ਵਿਚ ਉੱਠਣ ਵਾਲੀ ਹਰ ਗੰਢ ਕੈਂਸਰ ਹੀ ਹੋਵੇ।
ਜ਼ਿਆਦਾਤਰ :- ਕੈਂਸਰ ਰਹਿਤ ਗੰਢਾ ਕਿਸੇ ਇਲਾਜ ਯੋਗ ਸਧਾਰਨ ਬਿਮਾਰੀ ਦੇ ਕਾਰਨ ਹੀ ਹੁੰਦੀਆਂ ਹਨ ਪਰ ਫਿਰ ਵੀ ਇਸ ਬਾਰੇ ਸਾਵਧਾਨੀ ਵਰਤਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਕਿਸੇ ਵੀ ਗੰਢ ਦੀ ਜਾਚ ਬਹੁਤ ਜਰੂਰੀ ਹੈ ਤਾ ਕਿ ਸਮੇ ਰਹਿੰਦੇ ਇਸਦਾ ਇਲਾਜ਼ ਸ਼ੁਰੂ ਹੋ ਸਕੇ ਤੁਹਾਡੇ ਸਰੀਰ ਵਿਚ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਗੰਢ ਹੋ ਸਕਦੀ ਹੈ ਉਸਦੇ ਲਈ ਇਹ ਹੈ ਘਰੇਲੂ ਇਲਾਜ਼ ਜ਼ਰੂਰ ਤੁਹਾਡੀ ਮਦਦ ਕਰਦਾ ਹੈ ਕੈਂਸਰ ਵਿਚ ਵੀ ਲਾਭਦਾਇਕ ਹੈ।
ਤੁਸੀਂ ਇਹ ਦੋ ਚੀਜ਼ਾਂ ਪੰਸਾਰੀ ਦੀ ਦੁਕਾਨ ਤੋਂ ਲੈ ਲਵੋ :- ਕਚਨਾਰ ਦੀ ਛਾਲ ਇਹ ਤੁਹਾਨੂੰ ਜੜੀਆਂ ਬੂਟੀਆਂ ਵੇਚਣ ਵਾਲੇ ਤੋਂ ਆਮ ਹੀ ਮਿਲ ਜਾਵੇਗੀ ਪਰ ਜੇਕਰ ਕਚਨਾਰ ਦੀ ਛਾਲ ਤਾਜ਼ੀ ਹੋਵੇ ਤਾ ਉਹ ਹੋਰ ਵੀ ਬਹੁਤ ਹੀ ਲਾਭਦਾਇਕ ਹੈ ਕਚਨਾਰ ਦਾ ਦਰਖਤ (Bauuhinia purpuureaa) ਹਰ ਜਗਾ ਆਸਾਨੀ ਨਾਲ ਮਿਲ ਜਾਂਦਾ ਹੈ ਇਸਦੀ ਸਭ ਤੋਂ ਵੱਡੀ ਪਹਿਚਾਣ ਹੈ ਕਿ ਇਸਦੇ ਸਿਰੇ ਤੇ ਕੱਟਿਆ ਹੋਇਆ ਪੱਤਾ ਹੁੰਦਾ ਹੈ। ਤਣੇ ਦੀ ਛਾਲ ਨਹੀਂ ਲੈਣੀ ਉਸਦੀ ਟਾਹਣੀ ਦੀ ਛਾਲ ਹੀ ਲਵੋ ਇੱਕ ਤੋਂ ਦੋ ਇੰਚ ਮੋਤੀ ਹੋਵੇ ਬਹੁਤ ਪਤਲੀ ਜਾ ਬਹੁਤ ਮੋਟੀ ਨਾ ਹੋਵੇ। ਦੂਜਾ ਹੈ ਗੋਰਖਮੁੰਡੀ ਦਾ ਪੋਦਾ ਆਸਾਨੀ ਨਾਲ ਨਹੀਂ ਮਿਲਦਾ ਇਸਨੂੰ ਨੂੰ ਵੀ ਜੜੀ ਬੂਟਿਆਂ ਵਾਲੇ ਤੋਂ ਮਿਲ ਜਾਵੇਗਾ।
ਕਚਨਾਰ ਦੀ ਤਾਜ਼ੀ ਛਿੱਲ 25 ਤੋਂ 30 ਗ੍ਰਾਮ (ਸੁੱਕੀ 15 ਗ੍ਰਾਮ ) ਨੂੰ ਮੋਟਾ ਕੁੱਟ ਲਵੋ ਇੱਕ ਗਿਲਾਸ ਪਾਣੀ ਨੂੰ ਸ ਮਿੰਟ ਤੱਕ ਉਬਾਲੋ ਫਿਰ ਇਸ ਵਿਚ ਇੱਕ ਚਮਚ ਗੋਰਖਮੁੰਡੀ ਪਾਓ ਇਸਨੂੰ ਇੱਕ ਮਿੰਟ ਤੱਕ ਉਬਾਲ ਲਵੋ ਹਲਕਾ ਗਰਮ ਰਹਿਣ ਤੇ ਪੀ ਲਵੋ। ਧਿਆਂਨ ਰਹੇ ਕਿ ਇਹ ਬਹੁਤ ਕੌੜਾ ਹੈ ਪਰ ਚਮਤਕਾਰੀ ਹੈ ਗੰਢ ਕਿਵੇਂ ਦੀ ਵੀ ਹੋਵੇ ,
ਜਾ ਗਲੇ ਦੇ ਬਾਹਰ ਹੋਵੇ,ਗਰਭ ਵਿਚ ਹੋਵੇ,ਔਰਤਾਂ ਮਰਦਾ ਦੇ ਹੋਵੇ,ਗਲੇ ਵਿਚ ਹੋਵੇ ਜਾ LIPOMA ਦੀ ਗੰਢ ਹੋਵੇ ਕਦੇ ਵੀ ਅਸਫਲ ਨਹੀਂ ਹੁੰਦਾ ਜ਼ਿਆਦਾ ਲਾਭ ਲੈਣ ਲਈ ਦਿਨ ਵਿਚ ਦੋ ਵਾਰ ਲਵੋ। 20 ਦਿਨ ਤੱਕ ਕੋਈ ਲਾਭ ਨਹੀਂ ਮਿਲ ਰਿਹਾ ਤਾ ਨਿਰਾਸ਼ ਨਾ ਹੋਵੋ ਇਸਨੂੰ ਲੈਂਦੇ ਰਹੋ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਘਰੇਲੂ ਨੁਸ਼ਖੇ ਸਿਰਫ਼ 3 ਦਿਨਾਂ ਵਿੱਚ ਕਰੋ ਖ਼ਤਮ ਸਰੀਰ ਚ ਕੀਤੇ ਵੀ ਹੈ ਕੋਈ ਗੰਢ ਤਾ ਬਹੁਤ ਹੀ ਆਸਾਨ ਤਰੀਕੇ ਨਾਲ, ਇਸ ਤਰ੍ਹਾਂ ਬਹੁਤ ਹੀ ਆਸਾਨ ਤਰੀਕਾ ਹੈ।
ਘਰੇਲੂ ਨੁਸ਼ਖੇ