ਵੈਸੇ ਤਾ ਖਜੂਰ ਨੂੰ ਹਰ ਮੌਸਮ ਵਿੱਚ ਖਾਇਆ ਜਾ ਸਕਦਾ ਹੈ ਇਸ ਵਿਚ ਪ੍ਰੋਟੀਨ ,ਵਿਟਾਮਿਨ,ਅਤੇ ਮਿਨਰਲ ਵਰਗੇ ਤੱਤ ਮੌਜੂਦ ਹੁੰਦੇ ਹਨ ਜੋ ਕਿ ਸਾਡੇ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ ਤੁਹਾਨੂੰ ਦੱਸ ਦੇ ਕਿ ਜਿੰਨਾ ਲੋਕਾਂ ਨੂੰ ਥਕਾਨ ਜਿਆਦਾ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਰੋਜ਼ਾਨਾ 3 ਖ਼ੂਜ਼ਰ ਖਾਣੇ ਚਾਹੀਦੇ ਹਨ ਰੋਜ਼ਾਨਾ ਸਵੇਰੇ ਨਾਸ਼ਤੇ ਤੋਂ ਪਹਿਲਾ ਤਿੰਨ ਖਜੂਰ ਖਾਓ ਤਾ ਫਿਰ ਬਾਅਦ ਵਿਚ ਪਾਣੀ ਪੀ ਲੈਣਾ ਚਾਹੀਦਾ ਇਸ ਉਪਾਅ ਨੂੰ ਤੁਸੀਂ ਘੱਟ ਤੋਂ ਘੱਟ ਇਕ ਮਹੀਨੇ ਤੱਕ ਕਰੋ ਫਿਰ ਦੇਖੋ ਇਸਦੇ ਫਾਇਦੇ
ਹਾਈ ਬਲੱਡ ਪ੍ਰੈਸ਼ਰ ਵਿਚ :- ਖਜੂਰ ਖਾਣ ਨਾਲ ਤੁਸੀਂ ਬਲੱਡ ਪ੍ਰੈਸ਼ਰ ਕੌਂਟਰੋਲ ਰੱਖ ਸਕਦੇ ਹੋ ਇਸਨੂੰ ਇੱਕ ਜਾ ਦੋ ਦਿਨ ਨਹੀਂ ਬਲਕਿ ਰੋਜਾਨਾ ਖਾਣੇ ਵਿਚ ਇਸਤੇਮਾਲ ਕਰਨਾ ਚਾਹੀਦਾ ਠੰਡ ਦੇ ਮੌਸਮ ਵਿਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜਾਂ ਦੇ ਲਈ ਸਭ ਤੋਂ ਚੰਗਾ ਉਪਾਅ ਹੈ ਇਹਨਾਂ ਨੂੰ ਰੋਜ਼ਾਨਾ ਨਾਸ਼ਤੇ ਵਿਚ ਘੱਟ ਤੋਂ ਘੱਟ 3 ਖਜੂਰ ਜ਼ਰੂਰ ਖਾਣੇ ਚਾਹੀਦੇ ਹਨ।
ਥਕਾਨ ਦੂਰ ਕਰੇ :- ਖਜੂਰ ਦੇ ਵੈਸੇ ਤਾ ਅਨੇਕਾਂ ਫਾਇਦੇ ਹਨ ਪਰ ਇਹਨਾਂ ਵਿਚ ਆਇਰਨ ਦੀ ਮਾਤਰਾ ਵੀ ਕਾਫੀ ਹੁੰਦੀ ਹੈ ਜਿਸਦੇ ਕਾਰਨ ਨਾਲ ਇਸਨੂੰ ਖਾਣ ਨਾਲ ਥਕਾਨ ਜਾ ਕਮਜ਼ੋਰੀ ਦੂਰ ਹੋ ਜਾਂਦੀ ਹੈ ਖਜੂਰ ਵਿੱਚ ਮੌਜੂਦ ਆਇਰਨ ਸਾਡੇ ਸਰੀਰ ਵਿਚ ਆਇਰਨ ਦੀ ਕਮੀ ਨੂੰ ਕੁਝ ਹੀ ਦਿਨਾਂ ਵਿੱਚ ਪੂਰਾ ਕਰ ਦਿੰਦਾ ਹੈ।
ਪਾਚਨ ਸ਼ਕਤੀ ਮਜਬੂਤ ਕਰਦਾ ਹੈ :- ਪੇਟ ਸਬੰਧੀ ਕਿਵੇਂ ਦੀ ਵੀ ਮੁਸ਼ਕਿਲ ਹੋਵੇ ਤਾ ਖਜੂਰ ਦਾ ਸੇਵਨ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਨਾਲ ਹੀ ਇਹ ਭੁੱਖ ਨੂੰ ਵੀ ਵਧਾਉਂਦਾ ਹੈ।
ਦਿਲ ਦੇ ਰੋਗੀਆਂ ਦੇ ਲਈ ਹੈ ਲਾਭਦਾਇਕ :- ਖਜੂਰ ਦਿਲ ਦਾ ਦੌਰਾ ਪੈਣ ਵਾਲੇ ਲੋਕਾਂ ਦੇ ਲਈ ਵੀ ਚੰਗਾ ਹੁੰਦਾ ਹੈ ਰੋਜਾਨਾ 3 ਤੋਂ 4 ਖਜੂਰ ਖਾਣ ਨਾਲ ਬਾਡੀ ਦੇ ਕੋਲਸਟ੍ਰੋਲ ਠੀਕ ਰਹਿੰਦਾ ਹੈ ਨਾਲ ਹੀ ਇਹ ਹਰਟ ਅਟੈਕ ਤੋਂ ਵੀ ਬਚਾਉਂਦਾ ਹੈ।
ਹੱਡੀਆਂ ਮਜ਼ਬੂਤ ਕਰਦਾ ਹੈ :- ਖਜੂਰ ਸਾਡੀਆਂ ਹੱਡੀਆਂ ਦੇ ਲਈ ਚੰਗਾ ਮੰਨਿਆ ਜਾਂਦਾ ਹੈ ਇਸ ਵਿਚ ਸੇਲਿਨਿਯਮ ਅਤੇ ਬਹੁਤ ਸਾਰੇ ਮਿਨਰਲ ਹੁੰਦੇ ਹਨ ਜਿਸਦੇ ਕਾਰਨ ਇਹ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਰੱਖਦਾ ਹੈ।
ਘਰੇਲੂ ਨੁਸ਼ਖੇ