ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਾਵਧਾਨ ਸਾਵਧਾਨ ਹੁਣੇ ਹੁਣੇ ਰਾਤੀ 7 ਵਜੇ ਨਾਲ ਮੌਸਮ ਵਿਭਾਗ ਨੇ ਇਹ ਖਤਰਨਾਕ ਚੇਤਾਵਨੀ ਜਾਰੀ ਕੀਤੀ

ਹੁਣੇ ਰਾਤੀ 7 ਵਜੇ ਨਾਲ ਮੌਸਮ ਵਿਭਾਗ ਨੇ ਖਤਰਨਾਕ ਚੇਤਾਵਨੀ ਜਾਰੀ ਕੀਤੀ ਹੈ – ਮੋਗਾ-ਫ਼ਰੀਦਕੋਟ-ਫ਼ਿਰੋਜਪੁਰ-ਮੁਕਤਸਰ-ਬਰਨਾਲਾ ਜਿਲ੍ਹਾ ਤਕੜੀ ਕਾਰਵਾਈ ਜਾਰੀ ਆਉਣ ਵਾਲੇ 15 ਮਿੰਟ ਤੋ 6 ਘੰਟਿਆਂ ਦੌਰਾਨ ਥੂੜ ਤੂਫ਼ਾਨ ਦਾ ਰੂਪ ਲੈ ਚੁੱਕੇ ਬੱਦਲ

ਪੂਰਬੀ ਬਰਨਾਲਾ,ਸੰਗਰੂਰ,ਮਲੇਰਕੋਟਲਾ,ਲੁਧਿਆਣਾ,ਧੂਰੀ,ਬੁੱਡਾਲਾਢਾ,ਮਾਨਸਾ ,ਨਾਭਾ,ਸੁਨਾਮ-ਪਾਤੜਾਂ,ਸਮਾਣਾ,ਪਟਿਆਲਾ,ਖੰਨਾ,ਹਲਵਾਰਾ,ਚੰਡੀਗੜ੍ਹ ਖੇਤਰਾਂ ਵੱਲ ਰੁੱਖ ਕਰ ਚੁੱਕੇ ਤੇਜ ਮੀਂਹ ਦੇ ਛਰਾਂਟੇ ਨਾਲ ਇਕ ਦੋ ਥਾਂ ਗੜ੍ਹੇ ਤੇ 70-100kph ਦੀ ਨੇਰੀ ਪੁੱਜ ਰਹੀ ਹੈ।ਬੱਦਲ ਕਮਜ਼ੋਰ ਪੈਣ ਤੇ ਵੀ ਨੇਰੀ ਤਕੜੀ ਰਹੇਗੀ।


ਤਾਜਾ ਜਾਣਕਾਰੀ
ਸਾਵਧਾਨ ਸਾਵਧਾਨ ਹੁਣੇ ਹੁਣੇ ਰਾਤੀ 7 ਵਜੇ ਨਾਲ ਮੌਸਮ ਵਿਭਾਗ ਨੇ ਇਹ ਖਤਰਨਾਕ ਚੇਤਾਵਨੀ ਜਾਰੀ ਕੀਤੀ
ByadminMay 13, 2019Comments Off on ਸਾਵਧਾਨ ਸਾਵਧਾਨ ਹੁਣੇ ਹੁਣੇ ਰਾਤੀ 7 ਵਜੇ ਨਾਲ ਮੌਸਮ ਵਿਭਾਗ ਨੇ ਇਹ ਖਤਰਨਾਕ ਚੇਤਾਵਨੀ ਜਾਰੀ ਕੀਤੀ
Previous Postਜੰਗ ਦਾ ਖਤਰਾ! ਹੋਇਆ ਤੇਲ ਟੈਂਕਰਾਂ 'ਤੇ ਹਮਲਾ,ਪਰਮਾਤਮਾ ਭਲੀ ਕਰੇ
Next Post5 ਮਹੀਨੇ ਪਹਿਲਾਂ ਦੋਵੇਂ ਭੈਣਾਂ ਦਾ ਇਕੋਂ ਘਰ ਹੋਇਆ ਸੀ ਵਿਆਹ, ਹੁਣ ਮੌਤ ਵੀ ਆਈ ਇਕੱਠਿਆਂ (ਤਸਵੀਰਾਂ)