=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸਾਵਧਾਨ ਸਾਵਧਾਨ ਵਿਦੇਸ਼ ਜਾਣ ਵਾਲੇ ਹੋ ਜਾਵੋ ਸਾਵਧਾਨ ਇਸ ਵਜਾ ਨਾਲ ਹੋ ਰਹੇ ਨੇ ਵੀਜੇ ਕੈਂਸਲ (ਵੱਧ ਤੋਂ ਵੱਧ ਸ਼ੇਅਰ ਕਰੋ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਾਵਧਾਨ ਸਾਵਧਾਨ ਵਿਦੇਸ਼ ਜਾਣ ਵਾਲੇ ਹੋ ਜਾਵੋ ਸਾਵਧਾਨ ਇਸ ਵਜਾ ਨਾਲ ਹੋ ਰਹੇ ਨੇ ਵੀਜੇ ਕੈਂਸਲ (ਵੱਧ ਤੋਂ ਵੱਧ ਸ਼ੇਅਰ ਕਰੋ )

ਆਸਟ੍ਰੇਲੀਆ ਵਿੱਚ ਭਾਰਤੀ ਟੂਰਿਸਟ ਦੇ ਮੋਬਾਇਲ ‘ਚ ਇਤਰਾਜ਼ਯੋਗ ਵੀਡੀਓ ਹੋਣ ਕਾਰਨ ਉਸ ਦਾ ਵੀਜ਼ਾ ਰੱਦ ਕਰਕੇ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ।

ਗਰਮੀ ਦੇ ਮੌਸਮ ‘ਚ ਵਿਦੇਸ਼ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਮਾਨ ਪੈਕ ਕਰਨ ਦੇ ਨਾਲ-ਨਾਲ ਮੋਬਾਇਲ ਫੋਨ ‘ਚੋਂ ਇਤਰਾਜ਼ਯੋਗ ਵੀਡੀਓ ਵੀ ਹਟਾ ਦਿਓ । ਨਹੀਂ ਤਾਂ ਇਸ ਸਖਸ਼ ਦੀ ਤਰ੍ਹਾਂ ਇਤਰਾਜਯੋਗ ਵੀਡੀਓ ਹੋਣ ਕਾਰਨ ਸਰਕਾਰ ਵੀਜ਼ਾ ਰੱਦ ਸਕਦੀ ਹੈ।

45 ਸਾਲਾ ਇਸ ਭਾਰਤੀ ਸ਼ਖਸ ਕੋਲ ਟੂਰਿਸਟ ਵੀਜ਼ਾ ਸੀ ਅਤੇ ਵੀਰਵਾਰ ਨੂੰ ਉਹ ਮਲੇਸ਼ੀਆ ਤੋਂ ਪਰਥ ਹਵਾਈ ਅੱਡੇ ‘ਤੇ ਪੁੱਜਾ ਸੀ। ਜਦ ਅਧਿਕਾਰੀਆਂ ਵਲੋਂ ਉਸ ਦੇ ਫੋਨ ਦੀ ਜਾਂਚ ਕੀਤੀ ਗਈ ਤਾਂ ਇਸ ‘ਚ ਇਤਰਾਜ਼ਯੋਗ ਵੀਡੀਓ ਮਿਲੀ।

ਜਾਂਚ ਟੀਮ ਨੇ ਉਸ ਦਾ ਮੋਬਾਇਲ ਕਬਜ਼ੇ ‘ਚ ਲੈ ਕੇ ਉਸ ਦਾ ਵੀਜ਼ਾ ਵੀ ਰੱਦ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਯੋਨ ਸ਼ੋਸ਼ਣ ਦੀ ਨਹੀਂ ਸੀ ਪਰ ਇਹ ਇਕ ਬੱਚੇ ਨੂੰ ਤਸੀਹੇ ਦਿੱਤੇ ਜਾਣ ਦੀ ਵੀਡੀਓ ਸੀ, ਜੋ ਸਮਾਜ ਲਈ ਠੀਕ ਨਹੀਂ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸ਼ੋਸ਼ਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਆਪਣੇ ਫੋਨ ‘ਚ ਨਾ ਰੱਖਣ ਕਿਉਂਕਿ ਇੱਥੇ ਅਜਿਹੀਆਂ ਵੀਡੀਓਜ਼ ਰੱਖਣ ਦੀ ਇਜਾਜ਼ਤ ਨਹੀਂ ਹੈ। ਵਿਅਕਤੀ ਨੂੰ ਪਰਥ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ‘ਚ ਰੱਖਣ ਮਗਰੋਂ ਵਾਪਸ ਭੇਜ ਦਿੱਤਾ ਗਿਆ।




error: Content is protected !!