BREAKING NEWS
Search

ਸਾਵਧਾਨ ਇਹ ਕੰਮ ਕਰਨ ਵਾਲਿਆਂ ਨੂੰ 14 ਗੁਣਾ ਜਿਆਦਾ ਹੁੰਦਾ ਹੈ ਕਰੋਨਾ ਵਾਇਰਸ

ਹੁਣੇ ਆਈ ਤਾਜਾ ਵੱਡੀ ਖਬਰ

ਕੋਰੋਨਾਵਾਇਰਸ ਦੇ ਵਧਦੇ ਖ ਤ ਰੇ ਨੂੰ ਦੇਖਦੇ ਹੋਏ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਸਾਫ-ਸਫਾਈ ਰੱਖਣ ਤੋਂ ਇਲਾਵਾ ਖਾਣ-ਪੀਣ ‘ਤੇ ਧਿਆਨ ਦੇਣ ਤੇ ਸਿਗਰਟਨੋਸ਼ੀ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਤੁਰਕੀ ਦੇ ਐਂਟੀ ਐਡਿਕਸ਼ਨ ਗਰੁੱਪ ਦੇ ਮੁਖੀ ਨੇ ਅੰਤਰਰਾਸ਼ਟਰੀ ਨਿਊਜ਼ ਏਜੰਸੀ ‘ਅਨਾਡੋਲੂ ਏਜੰਸੀ’ ਨੂੰ ਦੱਸਿਆ ਕਿ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਤੁਲਨਾ ਵਿਚ ਸਿ ਗ ਰ ਟ ਨੋ ਸ਼ੀ ਕਰਨ ਵਾਲਿਆਂ ਵਿਚ ਕੋਰੋਨਾਵਾਇਰਸ ਦਾ ਫੈ ਲ ਣ ਦਾ ਖ ਤ ਰਾ 14 ਗੁਣਾ ਵਧੇਰੇ ਹੈ।

ਨਸ਼ੇ ਦੇ ਖਿਲਾਫ ਲੜਨ ਵਾਲੇ ਤੁਰਕੀ ਦੇ ਗ੍ਰੀਨ ਕ੍ਰਿਸੇਂਟ ਸੰਗਠਨ ਦੇ ਪ੍ਰਧਾਨ ਪ੍ਰੋਫੈਸਰ ਮੁਸਾਹਿਤ ਓਜਤੁਰਕ ਨੇ ਕੋਰੋਨਾਵਾਇਰਸ ਤੋਂ ਬਚਣ ਦੇ ਲਈ ਲੋਕਾਂ ਨੂੰ ਸਿ ਗ ਰ ਟ ਨੋ ਸ਼ੀ ਛੱਡਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਤੰਬਾਕੂ ਤੇ ਤੰਬਾਕੂ ਨਾਲ ਬਣੇ ਉਤਪਾਦਾਂ ਦੀ ਵਰਤੋਂ ਕਰਨ ਨਾਲ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦਾ ਖ ਤ ਰਾ ਵਧ ਜਾਂਦਾ ਹੈ। ਇਸ ਲਈ ਖੁਦ ਨੂੰ ਬਚਾਉਣਾ ਹੈ ਤਾਂ ਸਾਰੇ ਨ ਸ਼ੀ ਲੇ ਪਦਾਰਥਾਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ।

ਓਜਤੁਰਕ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਿਗਰਟਨੋਸ਼ੀ ਸਰੀਰ ਦੀ ਰੱਖਿਅਕ ਪ੍ਰਣਾਲੀ ਨੂੰ ਕ ਮ ਜ਼ੋ ਰ ਕਰਦੀ ਹੈ ਤੇ ਕੋਰਨਾਵਾਇਰਸ ਦੇ ਇਲਾਜ ‘ਤੇ ਇਸ ਦਾ ਨਾਕਾਰਾਤਮਕ ਅਸਰ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਕਮਜ਼ੋਰ ਇਮਿਊਨ ਸਿਸਟਮ ਸਿਹਤ ਦੇ ਲਈ ਖ ਤ ਰ ਨਾ ਕ ਹੈ ਕਿਉਂਕਿ ਇਸ ਦੇ ਕਾਰਣ ਇਲਾਜ ਦੀ ਪ੍ਰਕਿਰਿਆ ਵਿਚ ਦੇਰੀ ਆਉਂਦੀ ਹੈ। ਚਾਹੇ ਹੀ ਤੁਸੀਂ ਕਦੇ-ਕਦੇ ਸਿਗਰਟਨੋਸ਼ੀ ਕਰਦੇ ਹੋਵੋ,

ਇਹ ਮਹਾਮਾਰੀ ਦੇ ਇਲਾਜ ਵਿਚ ਅੜਿਕਾ ਪਾ ਸਕਦੀ ਹੈ। ਓਜਤੁਰਕ ਮੁਤਾਬਕ ਸਿਗਰਟਨੋਸ਼ੀ ਫੇਫੜਿਆਂ ਨੂੰ ਨੁ ਕ ਸਾ ਨ ਪਹੁੰਚਾਉਂਦਾ ਹੈ ਤੇ ਖੰਘ ਇਸ ਵਿਚ ਵਾਧਾ ਕਰ ਦਿੰਦੀ ਹੈ। ਇਸ ਨਾਲ ਵਾਇਰਸ ਤੇ ਬੈਕਟੀਰੀਆ ਸਾਹ ਰਾਹੀਂ ਫੇਫੜਿਆਂ ਨਾਲ ਚਿਪਕ ਜਾਂਦਾ ਹੈ ਤੇ ਇਨਫੈਕਸ਼ਨ ਗੰ ਭੀ ਰ ਹੋ ਜਾਂਦਾ ਹੈ।

ਵਿਸ਼ਵ ਸਿਹਤ ਸੰਗਠਨ ਨੇ ਵੀ ਕਿਹਾ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਵਾਇਰਸ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਵਧੇਰੇ ਹੈ ਕਿਉਂਕਿ ਸਿਗਰਟਨੋਸ਼ੀ ਦੌਰਾਨ ਉਂਗਲੀਆਂ ਬੁੱਲਾਂ ‘ਤੇ ਰਹਿੰਦੀਆਂ ਹਨ, ਜਿਸ ਨਾਲ ਮੂੰਹ ਵਿਚ ਵਾਇਰਸ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ। ਚੀਨ ਦੇ ਡਾਕਟਰਾਂ ਵਲੋਂ ਕੀਤੇ ਗਏ ਇਕ ਅਧਿਐਨ ਮੁਤਾਬਕ ਬਜ਼ੁਰਗ ਲੋਕਾਂ ਦੀ ਤੁਲਨਾ ਵਿਚ ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਮੌ ਤ ਦਾ ਖ ਤ ਰਾ ਵਧੇਰੇ ਹੈ। ਉਥੇ ਹੀ ਓਜਤੁਰਕ ਨੇ ਕਿਹਾ ਕਿ ਤੁਸੀਂ ਜਿਵੇਂ ਹੀ ਸਿਗਰਟਨੋਸ਼ੀ ਕਰਨਾ ਬੰਦ ਕਰ ਦਿੰਦੇ ਹੋ, ਤੁਹਾਡਾ ਸਰੀਰ ਤੁਰੰਤ ਠੀਕ ਹੋਣ ਵੱਲ ਵਧਣ ਲੱਗ ਜਾਂਦਾ ਹੈ।



error: Content is protected !!