ਆਈ ਤਾਜਾ ਵੱਡੀ ਖਬਰ
ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਹਰ ਰੋਜ਼ ਹੀ ਖ਼ਬਰਾਂ, ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਜਿੱਥੇ ਕਈ ਖਿਡਾਰੀਆਂ ਦੇ ਵੱਲੋਂ ਵੱਖੋ ਵੱਖਰੀਆਂ ਗੇਮਾਂ ਦੇ ਵਿੱਚ ਦੇਸ਼ ਦਾ ਨਾਮ ਦੁਨੀਆਂ ਭਰ ਦੇ ਵਿੱਚ ਰੌਸ਼ਨ ਕੀਤਾ ਗਿਆ। ਜਿਸ ਦੇ ਚਲਦੇ ਪੂਰਾ ਦੇਸ਼ ਅਜਿਹੇ ਖਿਡਾਰੀਆਂ ਉੱਪਰ ਮਾਣ ਮਹਿਸੂਸ ਕਰਦਾ ਪਿਆ ਹੈ l ਇਸੇ ਵਿਚਾਲੇ ਖੇਡ ਜਗਤ ਦੇ ਨਾਲ ਜੁੜੀ ਹੋਈ ਇੱਕ ਮੰਦਭਾਗੀ ਖਬਰ ਸਾਂਝੀ ਕਰਾਂਗੇ, ਜਿੱਥੇ ਚੋਟੀ ਦੇ ਖਿਡਾਰੀ ਦੀ ਮੌਤ ਹੋ ਚੁੱਕੀ ਹੈ l ਜਿਸ ਕਾਰਨ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ।
ਦਰਅਸਲ ਜ਼ਿੰਬਾਬਵੇ ਦੀ ਸਾਬਕਾ ਕ੍ਰਿਕਟਰ ਹੀਥ ਸਟ੍ਰੀਕ ਨੇ ਅੱਜ ਇਸ ਫ਼ਾਨੀ ਸੰਸਾਰ ਨੂੰ ਸਦਾ-ਸਦਾ ਲਈ ਅਲਵਿਦਾ ਆਖ ਦਿੱਤਾ ਤੇ ਉਨ੍ਹਾਂ ਨੇ 49 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ ਉਹਨਾਂ ਦੀ ਮੌਤ ਦੇ ਨਾਲ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ । ਪਹਿਲਾਂ ਤਾਂ ਇਸ ਖਿਡਾਰੀ ਦੇ ਫ਼ੈਨਸ ਤੇ ਖਿਡਾਰੀਆਂ ਨੂੰ ਇਸ ਗੱਲ ਤੇ ਵਿਸ਼ਵਾਸ ਹੀ ਇਹੀ ਹੁੰਦਾ ਪਿਆ ਸੀ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ। ਪਰ ਇਹ ਸਵਾਲ ਇਹ ਖਬਰ ਸੱਚ ਸਾਬਤ ਹੋਈ l ਦੱਸਦਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਦਿਹਾਂਤ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਗਈਆਂ ਸਨ, ਜਿਸ ‘ਤੇ ਸਾਬਕਾ ਕ੍ਰਿਕਟਰ ਨੇ ਖੁਦ ਗੁੱਸਾ ਜ਼ਾਹਰ ਕੀਤਾ ਸੀ।
ਪਰ ਹੁਣ ਉਹਨਾਂ ਦੇ ਸੱਚ-ਮੁੱਚ ਹੋਏ ਦਿਹਾਂਤ ਦੀ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਨੇ ਕੀਤੀ ਹੈ। ਦੱਸਿਆ ਜਾਣਾ ਰਿਹਾ ਹੈ ਕਿ ਬਿਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ ਕ੍ਰਿਕਟਰ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਾਬਕਾ ਕ੍ਰਿਕਟਰ ਦੀ ਪਤਨੀ ਨਦੀਨ ਨੇ ਫੇਸਬੁੱਕ ਰਾਹੀਂ ਹੀਥ ਸਟ੍ਰੀਕ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ।
ਹਾਲ ਹੀ ‘ਚ ਹੀਥ ਸਟ੍ਰੀਕ ਦੇ ਦੇਹਾਂਤ ਨੂੰ ਲੈ ਕੇ ਕੁਝ ਅਫਵਾਹਾਂ ਅਤੇ ਝੂਠੀਆਂ ਖਬਰਾਂ ਫੈਲਾਈਆਂ ਗਈਆਂ ਸਨ, ਜਿਸ ‘ਤੇ ਕ੍ਰਿਕਟਰ ਨੇ ਖੁਦ ਪ੍ਰਤੀਕਿਰਿਆ ਦਿੱਤੀ ਸੀ। ਹੁਣ ਸਾਡੇ ਨਾਲ ਨਹੀਂ ਰਹੇ। ਉਹਨਾਂ ਦੇ ਨਾਲ ਜਾਣ ਦੇ ਨਾਲ ਖੇਡ ਜਗਤ ਚ ਸੋਗ ਦੀ ਲਹਿਰ ਫੈਲ ਚੁੱਕੀ ਹੈ l ਪਰ ਉਹਨਾਂ ਦੇ ਜਾਣ ਦੇ ਨਾਲ ਖੇਡ ਜਗਤ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਤਾਜਾ ਜਾਣਕਾਰੀ