BREAKING NEWS
Search

ਸਟੂਡੈਂਟ ਵੀਜ਼ੇ ਤੇ ਕਨੇਡਾ ਗੲੇ ਨੌਜਵਾਨ ਦੀ ਹੱਡਬੀਤੀ, ਰਿਸ਼ਤੇਦਾਰ ਛੱਡ ਗੲੇ ਸੀ ਸਾਥ, ਗੁਰਦੁਅਾਰੇ ‘ਚ ਮਿਲੇ ਇੱਕ ਗੁਰ ਸਿੱਖ ਨੇ ਦਿੱਤੀ ਸ਼ਰਨ

ਕਨੈਡਾ ਸਟੂਡੈਂਟ ਵੀਜ਼ੇ ਤੇ ਗੲੇ ਨੌਜਵਾਨ ਦੀ ਹੱਡਬੀਤੀ, ਰਿਸ਼ਤੇਦਾਰ ਛੱਡ ਗੲੇ ਸੀ ਸਾਥ, ਗੁਰਦੁਅਾਰੇ ‘ਚ ਮਿਲੇ ੲਿੱਕ ਗੁਰੂਸਿੱਖੇ ਨੇ ਦਿੱਤੀ ਸ਼ਰਨ, ਅੱਜ ਸਾਨੂੰ ਪੇਜ਼ ਤੇ ੲਿੱਕ ਸੱਜਣ ਨੇ ਅਾਪਣੀ ਹੱਡਬੀਤੀ ਦੱਸੀ, ਜਿਸ ਨੂੰ ਸੁਣਕੇ ਮਨ ਬਹੁਤ ੳੁਦਾਸ ਹੋੲਿਅਾ, ਕਿ ਲੋਕ ਅਜਿਹਾ ਵੀ ਕਰ ਸਕਦੇ ਅਾ, ਨੌਜਵਾਨ ਨੇ ਪੇਜ਼ ਦੇ ੲਿਨਬਾਕਸ ‘ਚ ਮੈਸਿਜ਼ ਕਰਕੇ ਅਾਪਣੀ ਸਾਰੀ ਹੱਡਬੀਤੀ ਦੱਸੀ, ਨੌਜਵਾਨ ਦਾ ਨਾਮ ਮਨਦੀਪ ਅਾ ਜੋ ਕਿ 2013 ‘ਚ ਕਨੈਡਾ ਸਟੂਡੈਂਟ ਵੀਜ਼ੇ ਤੇ ਗੲਿਅਾ ਸੀ, ਜਿਵੇਂ ਤਹਾਨੂੰ ਪਤਾ ਹੀ ਹੈ ਕਿ ਪਿੰਡਾਂ ਵਾਲਿਅਾਂ ਦਾ ਕੋੲੀ ਨਾ ਕੋੲੀ ਰਿਸ਼ਤੇਦਾਰ ਵਿਦੇਸ਼ ਵਿੱਚ ਹੁੰਦਾ ਹੀ ਹੈ,,,,,,  ਮਨਦੀਪ ਦੇ ਮਾਸੀ, ਮਾਸੜ ਕਨੈਡਾ ‘ਚ ਰਹਿੰਦੇ ਸੀ, ਮਨਦੀਪ ਨੇ ਜਦੋਂ ਕਨੈਡਾ ਜਾਣ ਲੲੀ ਫਾੲਿਲ ਲਾੲੀ ਸੀ ਤਾਂ ੳੁਸ ਦੀ ਮਾਂ ਨੇ ਅਾਪਣੀ ਭੈਣ ਨਾਲ ਗੱਲ ਕੀਤੀ ਸੀ ਕਿ ਮਨਦੀਪ ਕਨੈਡਾ ਅਾ ਰਿਹਾ ਹੈ, ਤੁਸੀ ੳੁਸ ਨੂੰ ਅਾਪਣੇ ਨਾਲ ਰੱਖ ਲਿੳੁ ਤਾਂ ੳੁਸ ਦੀ ਭੈਣ ਨੇ ਹਾਂ ਕਰ ਦਿੱਤੀ, ਅਾਖਰ ੳੁਹ ਦਿਨ ਅਾ ਗਿਅਾ ਜਦੋਂ ਮਨਦੀਪ ਕਨੈਡਾ ਪਹੁੰਚ ਗਿਅਾ ਤਾਂ ੳੁਸ ਦੀ ਮਾਸੀ ਤੇ ਮਾਸੜ ੳੁਸ ਨੂੰ ੲੇਅਰਪੋਰਟ ਤੋਂ ਲੈਣ ਗੲੇ ਤੇ ਮਨਦੀਪ ਨੂੰ ਘਰ ਲੈ ਅਾੲੇ,ੲਿੱਕ ਦੋ ਦਿਨ ਬਾਅਦ ਮਨਦੀਪ ਦੇ ਮਾਸੜ ਨੇ ੳੁਸ ਨੂੰ ਕਿਹਾ ਕਿ ਅਾਪਣੇ ਕਾਲਜ ਤੇ ਕੰਮ ਵੱਲ ਧਿਅਾਨ ਦੇ ਤਾਂ ਮਨਦੀਪ ਕਾਲਜ ਵਿੱਚ ਗਿਅਾ ਤੇ ਬਾਅਦ ਵਿੱਚ ਕੰਮ ਲੱਭਣ ਲੱਗ ਪਿਅਾ, ਪਰ ਕੰਮ ਨਹੀ ਮਿਲਿਅਾ, ਤਾਂ ਸਮਾਂ ਬੀਤ ਦਾ ਗਿਅਾ, ੨੦ ਦਿਨ ਬਾਅਦ ੳੁਸ ਦੇ ਮਾਸੜ ਨੇ ੳੁਸਨੂੰ ਕਿਹਾ ਕਿ ਕੰਮ ਲੱਭ ਲਾ ੲਿੱਥੇ ੲਿਦਾਂ ਗੁਜ਼ਾਰਾ ,,,,,, ਨਹੀ ਹੁਣ, ਵਿਹਲਾ ਅੰਦਰ ਪਿਅਾ ਰਹਿੰਦਾ, ਮਨਦੀਪ ਨਾਲ ੳੁਹਨਾਂ ਦਾ ਵਿਵਹਾਰ ਹੀ ਬਦਲ ਗਿਅਾ, ਜਿਸ ਤੋਂ ਬਾਅਦ ਮਨਦੀਪ ਨੂੰ ਮਿਹਣੇ ਮਾਰਨ ਲੱਗ ਪੲੇ, ਜਿਸ ਤੋਂ ਬਾਅਦ ਮਨਦੀਪ ਨੂੂੂੰ ਘਰੋਂ ਨਿਕਲਣ ਜਾਣ ਤੱਕ ਕਿਹਾ, ਮਨਦੀਪ ੳੁਦਾਸ ਹੋੲਿਅਾ ਕਮਰੇ ੲਿੱਕ ਕੋਨੇ ਵਿੱਚ ਬੈਠਾ ਰਹਿੰਦਾ, ੳੁਸ ਨੂੰ ਰੋਟੀ ਵੀ ਨਾ ਦਿੱਤੀ ਜਾਦੀਂ ਰੋਜ਼-ਰੋਜ਼ ਬਾਹਰੋਂ ਰੋਟੀ ਖਾ ਖਾ ਕੇ ੳੁਸਦੇ ਕੋਲ ਪੈਸੇ ਵੀ ੳੁਨ੍ਹੇ ਕੁ ਬੱਚੇ ਸੀ, ਤਾਂ ਮਨਦੀਪ ਨੂੰ ੲਿਕ ਦਿਨ ੳੁਸ ਦੇ ਰਿਸ਼ਤੇਦਾਰਾਂ ਨੇ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ੳੁਸ ਨੂੰ ਕੋੲੀ ਕਮਰਾ ਨਾ ਮਿਲਿਅਾ ਤਾਂ ਮਨਦੀਪ ੳੁਦਾਸ ਹੋੲਿਅਾ ਗੁਰਦੁਅਾਰਾ ਸਾਹਿਬ ਗਿਅਾ ਤੇ ੳੁੱਥੇ ਜਾਂ ਕੇ ੳੁਸ ਨੇ ਲੰਗਰ ਛੱਕਿਅਾ ਜਿਸ ਤੋਂ ੳੁਹ ਗੁਰਦਾਅਰਾ ਸਾਹਿਬ ‘ਚ ੳੁਦਾਸ ਹੋੲਿਅਾ ਬੈਠਾ ਸੀ,ਤਾਂ ੲਿੱਕ ਗੁਰੂ ਸਿੱਖ ਨੇ ਪੁੱਛਿਅਾ ਕਿ ਗੱਲ ਹੋੲੀ ਅਾ ਕਾਕਾ ਤਾਂ ਮਨਦੀਪ ਨੇ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਮਨਦੀਪ ਦੀਅਾਂ ਅੱਖਾਂ ਭਰ ਅਾੲਿਅਾਂ ਤਾਂ ਸਿੰਘ ਨੇ ਕਿਹਾ ਕੋੲੀ ਗੱਲ ਨੀ ਫਿਕਰ ਨਾ ਕਰ ਕਾਕਾ ਚੱਲ ਮੇਰੇ ਨਾਲ ਮੇਰੇ ਘਰ ਦੇ ਬੇਸਮੈਂਟ ‘ਚ ਰਹਿ ਲੲੀ, ਤਾਂ ਮਨਦੀਪ ੳੁਸ ਨਾਲ ਚੱਲ ਗਿਅਾ ਤੇ ੳੁੱਥੇ ਜਾਣ ਤੋਂ ਪਹਿਲਾਂ ਮਨਦੀਪ ਨੇ ,,,,,, ਕਿਹਾ ਕਿ ਮੇਰੇ ਰਿਸ਼ਤੇਦਾਰ ਦੇ ਘਰ ਨੂੰ ਕਾਰ ਲੈ ਜਾੳੁ, ੳੁੱਥੇ ਮੇਰਾ ਸਮਾਨ ਅਾ ੳੁਸ ਨੂੰ ਚੱਕ ਕੇ ਲੈ ਚੱਲਦੇ ਅਾਂ ਤਾਂ ੳੁਹ ਅਾਪਣਾ ਸਮਾਨ ਲੈ ਕੇ ਚੱਲ ਗਿਅਾ ਤਾਂ ਜਿਸ ਵਿਅਕਤੀ ਦੇ ਘਰ ਮਨਦੀਪ ਰਹਿੰਦਾ ਸੀ ੳੁਸ ਨੇ ਮਨਦੀਪ ਨੂੰ ੲਿੱਕ ਸੋਟਰ ਤੇ ਕੰਮ ਦਵਾ ਦਿੱਤਾ, ਜਿਸ ਤੋਂ ਬਾਅਦ ਮਨਦੀਪ ਕੰਮ ਕਰਨ ਲੱਗਾ ਤੇ ਪੜਾੲੀ ਵੀ ਕਰਨ ਲੱਗਾ, ਮਨਦੀਪ ਨੂੰ ਅੱਜ ਕਨੈਡਾ ਗੲੇ ਨੂੰ ਪੰਜ ਸਾਲ ਹੋ ਗੲੇ ਤੇ ਮਨਦੀਪ ਨੂੰ ਕਨੈਡਾ ਦੀ ਪੀ.ਅਾਰ ਮਿਲ ਗੲੀ ਤੇ ੳੁਸ ਦੇ ਕੋਲ ਅਾਪਣਾ ਘਰ ਵੀ ਹੈ, ਪਰ ੳੁਸ ਨੇ ਦੱਸਣ ਤੋਂ ਬਾਅਦ ੲਿਹ ਕਿਹਾ ਕਿ “ਕਨੈਡਾ ਜਾਣਾ ਹੈ ਤਾਂ ਰਿਸ਼ਤੇਦਾਰਾਂ ਤੇ ਭਰੋਸੇ ਨਾ ਜਾਵੋ, ਜੋ ਮੇਰੇ ਨਾਲ ਹੋੲਿਅਾ ਤਹੁਾਡੇ ਨਾਲ ਵੀ ਹੋ ਸਕਦਾ ਹੈ…. ਧੰਨਵਾਦ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!