BREAKING NEWS
Search

ਸਟੂਡੈਂਟ ਲੜਕੀ ਨੇ ਦੇਖੋ ਕਿਵੇਂ ਕੈਨੇਡਾ ਦੀ ਅੰਟੀ ਦੀਆਂ ਖੋਲੀਆਂ ਪੋਲਾਂ (ਵੀਡੀਓ)

ਕੈਨੇਡਾ ਵਿੱਚ ਸਟੂਡੈਂਟਸ ਨੂੰ ਲੈ ਕੇ ਕਈ ਤਰ੍ਹਾਂ ਦੇ ਵਾਦ ਵਿਵਾਦ ਪੱਛੜੇ ਹੀ ਰਹਿੰਦੇ ਹਨ । ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਸਟੂਡੈਂਟਸ ਏਧਰ ਆ ਕੇ ਮਾਹੌਲ ਵਿਗਾੜ ਰਹੇ ਹਨ ਅਤੇ ਗਲਤ ਕੰਮਾਂ ਵਿੱਚ ਪੈ ਗਏ ਹਨ । ਇਸੇ ਦੇ ਚੱਲਦਿਆਂ ਹੀ ਸ਼ਾਇਦ ਕਿਸੇ ਅੰਟੀ ਵੱਲੋਂ ਪਿਛਲੇ ਦਿਨੀਂ ਕੋਈ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਉਸ ਨੇ ਕਿਹਾ ਕਿ ਸਟੂਡੈਂਟ ਉਨ੍ਹਾਂ ਦਾ ਰਾਹ ਰੋਕਦੇ ਹਨ ਅਤੇ ਇਧਰ ਆ ਕੇ ਲੜਕੀਆਂ ਅਤੇ ਲੜਕੇ ਬਹੁਤ ਗਲਤ ਕੰਮ ਕਰਦੇ ਹਨ ।

ਉਸ ਆਂਟੀ ਨੂੰ ਜਵਾਬ ਦਿੰਦੇ ਹੋਏ ਇੱਕ ਕੈਨੇਡਾ ਦੀ ਸਟੂਡੈਂਟ ਲੜਕੀ ਨੇ ਹੀ ਇਹ ਵੀਡੀਓ ਬਣਾਈ ਹੈ ਜਿਸ ਵਿੱਚ ਉਸ ਨੇ ਆਂਟੀ ਦੁਆਰਾ ਕਹੀਆਂ ਗਈਆਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਹੈ । ਉਸ ਆਂਟੀ ਦੁਆਰਾ ਸਟੂਡੈਂਟਸ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਅੰਟੀ ਨੇ ਕਿਹਾ ਕਿ ਲੜਕੀਆਂ ਇੱਥੇ ਰਾਤ ਬਾਰਾਂ ਬਾਰਾਂ ਵਜੇ ਤੱਕ ਘਰ ਤੋਂ ਬਾਹਰ ਰਹਿੰਦੀਆਂ ਹਨ ਅਤੇ ਉਹ ਇਹ ਕਹਿੰਦੀਆਂ ਹਨ ਕਿ ਸਾਨੂੰ ਇੱਥੋਂ ਲੈ ਜਾਓ ।

ਇਸ ਤੋਂ ਇਲਾਵਾ ਵੀ ਉਸ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਜਿਨ੍ਹਾਂ ਦਾ ਇਸ ਲੜਕੀ ਨੇ ਆਪਣੀ ਵੀਡੀਓ ਵਿਚ ਪੂਰੀ ਤਰ੍ਹਾਂ ਨਾਲ ਜਵਾਬ ਦਿੱਤਾ । ਵੀਡੀਓ ਅਸੀਂ ਨੀਚੇ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਤੁਸੀਂ ਪੂਰੀ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਕਿਵੇਂ ਇਸ ਲੜਕੀ ਨੇ ਅੰਟੀ ਨੂੰ ਖਰੀਆਂ ਖਰੀਆਂ ਸੁਣਾਈਆਂ ਅਤੇ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ ।

ਇਸ ਤੋਂ ਇਲਾਵਾ ਵੀਡੀਓ ਵਿੱਚ ਲੜਕੀ ਵੱਲੋਂ ਕੈਨੇਡਾ ਵਿੱਚ ਲੜਾਈ ਝਗੜੇ ਦੇ ਕਾਰਨ ਡਿਪੋਰਟ ਹੋਏ ਸਟੂਡੈਂਟਸ ਬਾਰੇ ਵੀ ਗੱਲ ਕੀਤੀ ਗਈ ਕਿ ਜੇਕਰ ਕੈਨੇਡਾ ਆਏ ਸਟੂਡੈਂਟਸ ਵਿੱਚੋਂ ਦਸ ਬਾਰਾਂ ਸਟੂਡੈਂਟਸ ਅਜਿਹਾ ਕੰਮ ਕਰਦੇ ਹਨ ਜੋ ਕਿ ਪਿਛਲੇ ਦਿਨੀਂ ਹੋਇਆ । ਉਨ੍ਹਾਂ ਦੁਆਰਾ ਕੀਤੇ ਕੰਮ ਦੀ ਉਨ੍ਹਾਂ ਨੂੰ ਸਜ਼ਾ ਵੀ ਮਿਲ ਚੁੱਕੀ ਹੈ ਜਿਸ ਕਾਰਨ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਪਰੰਤੂ ਕੀ ਉਨ੍ਹਾਂ ਦਸ ਬਾਰਾਂ ਸਟੂਡੈਂਟਸ ਦੇ ਕਾਰਨ ਤੁਸੀਂ ਸਾਰੇ ਹੀ ਲੱਖਾਂ ਸਟੂਡੈਂਟਸ ਨੂੰ ਮਾੜਾ ਕਹੋਗੇ । ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਇਕ ਗੱਲ ਜ਼ਰੂਰ ਸਪੱਸ਼ਟ ਕਰ ਦਈਏ ਕਿ ਸਾਡਾ ਇਸ ਵੀਡੀਓ ਨੂੰ ਸਾਂਝੀ ਕਰਨ ਦਾ ਮਕਸਦ ਸਿਰਫ਼ ਇਹ ਹੈ ਕਿ ਸੋਸ਼ਲ ਮੀਡੀਆ ਉੱਪਰ ਕੀ ਕੁਝ ਹੋ ਰਿਹਾ ਹੈ ਇਸ ਦੇ ਬਾਰੇ ਵਿਚ ਤੁਹਾਨੂੰ ਜਾਣਕਾਰੀ ਦੇਣਾ ।

ਇਨ੍ਹਾਂ ਦੋਨਾਂ ਧਿਰਾਂ ਵਿਚੋਂ ਕੌਣ ਸਹੀ ਹੈ ਅਤੇ ਕੌਣ ਗਲਤ ਇਸਦਾ ਫੈਸਲਾ ਤੁਸੀਂ ਖੁਦ ਹੀ ਕਰਨਾ ਹੈ । ਧਿਆਨ ਨਾਲ ਇਹ ਪੂਰੀ ਵੀਡੀਓ ਦੇਖਣਾ ਇਹ ਲੜਕੀ ਦੁਆਰਾ ਕਹੀਆਂ ਗਈਆਂ ਗੱਲਾਂ ਤੁਹਾਨੂੰ ਵਾਕਿਆ ਹੀ ਸੋਚਣ ਨੂੰ ਮਜਬੂਰ ਕਰ ਦੇਣਗੀਆਂ ਕਿ ਕਿਸੇ ਨੂੰ ਵੀ ਮਾੜਾ ਬੋਲਣ ਤੋਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਨਾਲ ਸੋਚ ਲੈਣਾ ਚਾਹੀਦਾ ਹੈ । ਦੇਖੋ ਕੁੜੀ ਨੇ ਆਪਣੀ ਜ਼ੁਬਾਨੀ ਦਦੀ ਸਹੀ ਗੱਲ ਜੋ ਕਿ ਨੀਚੇ ਵੀਡੀਓ ਵਿਚ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!