=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸਕੂਲੀ ਬੱਚਿਆਂ ਨਾਲ ਭਰੀ ਗੱਡੀ ਦੀ ਹੋਈ ਟਰੱਕ ਨਾਲ ਜਬਰਦਸਤ ਟੱਕਰ- 4 ਵਿਦਿਆਰਥੀਆਂ ਦੀ ਮੌਤ ਸਣੇ ਏਨੇ ਹੋਏ ਜਖਮੀ

ਆਈ ਤਾਜ਼ਾ ਵੱਡੀ ਖਬਰ 

ਵਾਪਰਿਆ ਭਿਆਨਕ ਸੜਕ ਹਾਦਸਿਆਂ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਉਥੇ ਹੀ ਅੱਜਕਲ ਬਹੁਤ ਸਾਰੇ ਹਾਦਸੇ ਸਕੂਲੀ ਵਿਦਿਆਰਥੀਆਂ ਦੇ ਨਾਲ ਵੀ ਵਾਪਰ ਰਹੇ ਹਨ, ਜਿੱਥੇ ਸਕੂਲੀ ਵਿਦਿਆਰਥੀਆਂ ਵਾਪਰੇ ਰਹੇ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਇਕ ਤੋਂ ਬਾਅਦ ਇਕ ਸਮੇਂ ਹੋਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਵਿਚ ਬੱਚਿਆਂ ਦੇ ਨਾਲ ਹਾਦਸਾ ਵਾਪਰਨ ਦੀਆਂ ਖ਼ਬਰਾਂ ਸ਼ਾਮਲ ਹਨ।

ਹੁਣ ਇੱਥੇ ਸਕੂਲੀ ਬੱਚਿਆਂ ਨਾਲ ਭਰੀ ਹੋਈ ਗੱਡੀ ਦੀ ਟੱਕਰ ਟਰੱਕ ਨਾਲ ਹੋਈ, ਜਿੱਥੇ 4 ਵਿਦਿਆਰਥੀਆਂ ਦੀ ਮੌਤ ਹੋਈ ਹੈ ਅਤੇ ਇਹ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਜੈਨ ਸਾਹਮਣੇ ਆਇਆ ਹੈ। ਜਿੱਥੇ ਇੱਕ ਸਕੂਲੀ ਬੱਚਿਆਂ ਦੀ ਭਰੀ ਹੋਈ ਬੱਸ ਇੱਕ ਟਰੱਕ ਨਾਲ ਟਕਰਾ ਗਈ।

ਇਹ ਸਕੂਲੀ ਬੱਸ ਜਿੱਥੇ ਨਾਗਦਾ ਦੇ ਫ਼ਾਤਿਮਾ ਕਾਨਵੈਂਟ ਸਕੂਲ ਦੀ ਸੀ, ਜਿਸ ਵਿੱਚ 5ਵੀਂ ਤੋਂ 7ਵੀਂ ਕਲਾਸ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਸ਼ਾਮਲ ਸਨ। ਜਿਨ੍ਹਾਂ ਵਿੱਚ ਪੰਜ ਸਾਲ ਤੋਂ 15 ਸਾਲ ਦੇ ਵਿਚਾਲੇ 15 ਵਿਦਿਆਰਥੀ ਬੱਸ ਵਿੱਚ ਸਵਾਰ ਸਨ। ਜੋ ਸਵੇਰ ਦੇ ਸਮੇਂ ਸਕੂਲ ਜਾਣ ਲਈ ਆਪਣੇ ਘਰ ਤੋਂ ਇਸ ਗੱਡੀ ਵਿੱਚ ਸਵਾਰ ਹੋਏ ਸਨ।

ਜਦੋਂ ਇਹ ਗੱਡੀ ਝਿਰਨੀਆ ਫੰਟੇ ਦੇ ਨਜ਼ਦੀਕ ਪਹੁੰਚੀ ਤਾਂ ਇਸ ਦੀ ਟੱਕਰ ਇਕ ਟਰੱਕ ਨਾਲ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕੇ ਟੱਕਰ ਦੇ ਦੌਰਾਨ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਗੱਡੀ ਉਲਟ ਗਈ।




error: Content is protected !!