ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜਿੱਥੇ ਲੋਕੀ ਗੱਡਿਅਾਂ ਤੇ ਵਰਡ ਟੂਰ ਲਾੳੁਦੇਂ ਨੇ ੳੁੱਥੇ ਹੀ ੲਿਹਨਾਂ ਸਿੰਘਾ ਨੇ ਬੱਲੇ-ਬੱਲੇ ਕਰ ਦਿੱਤੀ, ਸਕੂਟਰ ਤੇ ਲੁਧਿਅਾਣਾ ਤੋਂ ਅਾਸਟ੍ਰੇਲੀਅਾ ਤੱਕ ਦਾ ਸਫਰ…
ਸਿੱਖਾਂ ਨੇ ਪੂਰੀ ਦੁਨੀਆ ਵਿਚ ਆਪਣੀ ਬਹਾਦਰੀ ਦੇ ਝੰਡੇ ਗੱਡੇ ਨੇ | ਉਹ ਭਾਵੇ ਜੰਗ ਦਾ ਮੈਦਾਨ ਹੋਵੇ ਜਾ ਫੇਰ ਲੋਕਾ ਦੀ ਹੈਲਪ ਦੀ ਗੱਲ ਹੋਵੇ ,ਸਿੱਖ ਕੌਮ ਹਮੇਸ਼ਾ ਹੀ ਅੱਗੇ ਅੱਗੇ ਰਹੀ ਹੈ | ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਸਿੱਖ ਨੌਜਵਾਨਾਂ ਦੀ ਉਹ ਉਪਲਬਦੀ ਦੀ ਜਿਸ ਬਾਰੇ ਬਹੁਤ ਘੱਟ ਲੋਕਾ ਨੂੰ ਪਤਾ ਹੋਵੇਗਾ| ਜੀ ਹੈ ਉਹ ਹੈ ਸਿੱਖ ਵੀਰਾ ਵੱਲੋ ਆਸਟ੍ਰੇਲੀਆ ਦਾ ਟੂਰ ਉਹ ਵੀ ਸਕੂਟਰ ਉਤੇਗੱਲ ਕੁਝ ਹਜ਼ਮ ਨਹੀਂ ਹੋਈ ਲੱਗਦੀ ,ਪਰ ਇਹ ਗੱਲ ਸੱਚ ਹੈ ਆਓ ਤੁਹਾਨੂੰ ਦਸੀਏ ਕਿਵੇਂ ਸਿੱਖ ਵੀਰਾ ਨੇ ਸਕੂਟਰ ਤੇ ਆਸਟ੍ਰੇਲੀਆ ਦਾ ਸਫ਼ਰ ਕੀਤਾ | ਇਹ ਗੱਲ 4 ਜੂਨ 1996 ਦੀ ਹੈ ਜਦੋ ਜਦੋ ਉਹ ਲੁਧਿਆਣੇ ਤੋਂ ਰਵਾਨਾ ਹੌਏ ਸੀ ,
ਉਸ ਤੋਂ ਕੁਝ ਦਿਨ ਪਹਿਲਾ ਓਹਨਾ ਨੇ ਨਾਲ ਜਾਣ ਦਾ ਸਮਾਨ ਜਿਵੇ ਹਵਾ ਭਰਨ ਵਾਲਾ ਪੰਪ, ਟਾਇਰ ਦੀਆ ਟਿਊਬਾਂ, ਸਮਾਂ ਰੱਖਣਾ ਲਈ ਸਕੂਟਰਾਂ ਤੇ ਐਂਗਲ ਲਗਵਾਏ ,ਤੇ ਹੋਰ ਸਾਮਾਨ ਜੋ ਓਹਨਾ ਨੂੰ ਚਾਹੀਦਾ ਸੀ ਨਾਲ ਲਿਆ ਤੇ 4 ਜੂਨ 1996 ਵਿਚ ਜਾਂ ਦੀ ਤਿਆਰੀ ਕਰ ਲਈ | ਕੁਝ ਲੋਕਾ ਨੇ ਕਿਹਾ ਕਿ ਸਕੂਟਰ ਤੇ ਤਾ ਲੁਧਿਆਣੇ ਤੋਂ ਅਮ੍ਰਿਤਸਰ ਜਾਣਾ ਅਉਖਾ ਹੈ ਤੇ ਤੁਸੀ ਆਸਟ੍ਰੇਲੀਆ ਕਿਵੇਂ ਪਹੁੰਚ ਜਾਵੋਗੇ |
ਪਰ ਓਹਨਾ ਤੇ ਤਾ ਸੋਚ ਹੀ ਲਿਆ ਸੀ |ਉਹ ਓਦੋ ਦਾ ਸੀ ਜਦੋ ਨਾ ਹੀ ਬਹੁਤੀਆਂ ਵਧਿਆ ਸੜਕਾਂ ਸੀ ਤੇ ਨਾ ਹੀ ਨਾ ਹੀ ਇੰਟਰਨੇਟ , ਕੋਈ ਨੇਵੀਗੈਸਨ ਤੇ ਨਾ ਹੀ ਗੂਗਲ ਮੈਪ ਸੀ | ਰਸਤੇ ਵਿਚ ਕਾਫੀ ਮੁਸ਼ਕਿਲ ਦਾ ਸਾਮਣਾ ਕਰਨਾ ਪਿਆ, ਬਹੁਤ ਵਾਰ ਹੌਸਲਾ ਟੁੱਟਾ ਵੀ , ਪਰ ਫੇਰ ਵੇ ਹਿੰਮਤ ਨਾਲ ਉਹ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਵਿਚ ਲੱਗੇ ਸੀ | ਜਦੋ ਸੜਕ ਸਾਫ ਦਿਸਦੀ ਓਦੋ ਉਹ 400 -500 ਕਿਲੋਮੀਟਰ ਦਾ ਸਫ਼ਰ ਤਹਿ ਕਰ ਲੈਂਦੇ | ਰਸਤੇ ਕੇ ਵਾਰ ਐਕਸੀਡੈਂਟ ਹੋਣ ਤੋਂ ਵੀ ਵਾਲ ਵਾਲ ਬਚੇ | ਪਰ ਹਿੰਮਤ ਨਾਲ ਓਹਨਾ ਨੇ ਮਲੇਸ਼ੀਆ , ਸਿੰਗਾਪੁਰ ਤੇ ਇੰਡੋਨੇਸ਼ੀਆ ਦਾ ਸਫ਼ਰ ਤਹਿ ਕਰਦੇ ਹੌਏ 4 ਸਿਤੰਬਰ 1996 ਨੂੰ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚ ਕੇ ਆਪਣੇ ਝੰਡੇ ਗੱਡੇ |ਸੱਬ ਤੋਂ ਪਹਿਲਾ ਇਹ ਹੀ ਬੰਦਾ ਸੋਚਦਾ ਕਿ ਓਹਨਾ ਨੇ ਸਮੁੰਦਰ ਕਿਵੇਂ ਪਾਰ ਕੀਤਾ ਹੋਵੇਗਾ , ਇੱਥੇ ਅਸੀਂ ਦੱਸ ਦਈਏ ਓਹਨਾ ਨੇ ਸਮੁੰਦਰੀ ਜਹਾਜ ਤੇ ਸਕੂਟਰ ਸਮੇਤ ਓਥੇ ਪਹੁੰਚੇ ਤੇ ਓਥੇ ਓਹਨਾ ਦਾ 3 ਸਾਲ ਦਾ ਵੀਜ਼ਾ ਲੱਗਿਆ |ਓਥੇ ਪਹੁੰਚਦਿਆਂ -ਪਹੁੰਚਦਿਆਂ ਓਹਨਾ ਦੇ ਰੰਗ ਕਾਲੇ ਪੈ ਗਏ ਸੀ ਤੇ ਓਹਨਾ ਦਾ ਇਕੱਲੇ ਇਕੱਲੇ ਦਾ 10 -10 ਕਿੱਲੋ ਦਾ ਭਰ ਵੀ ਘੱਟ ਗਿਆ ਸੀ | ਪਰ ਓ ਕਹਿੰਦੇ ਆ ਕਿ ਜਦੋ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮੇਹਰ ਹੋਵੇ ਤਾ ਕੋਈ ਵੀ ਕੁਝ ਵੀ ਕਰ ਸਕਦਾ ਹੈ |