ਸ਼ਹਿਨਾਜ਼ ਗਿੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇਕ ਮਨੀ ਹੋਈ ਅਦਾਕਾਰਾ ਹੈ |ਸ਼ਹਿਨਾਜ਼ ਗਿੱਲ ਵੀ ਬਹੁਤ ਸਾਰੀਆਂ ਕੰਟੋਰਵਾਸੀ ਵਿਚ ਹਮੇਸ਼ਾ ਹੀ ਘੇਰੀ ਰਹਿੰਦੀ ਹੈ |ਥੋੜੇ ਹੀ ਦਿਨ ਪਹਿਲਾ ਸ਼ਹਿਨਾਜ਼ ਗਿੱਲ ਦੀ ਹਿਮਾਂਸ਼ੀ ਖੁਰਾਣਾ ਦੇ ਨਾਲ ਬਹੁਤ ਜਿਆਦਾ ਬਹਿਸ ਹੋਈ ਸੀ ਤੇ ਇਸ ਕੰਟੋਰਵਾਸੀ ਨੂੰ ਮੀਡਿਆ ਨੇ ਬਹੁਤ ਜ਼ਿਆਦਾ ਵਧਾ ਦਿਤਾ ਸੀ |ਇਸ ਕੰਟੋਰਵਾਸੀ ਤੇ ਮੁਖ ਮੰਤਰੀ ਨੇ ਵੀ ਆਪਣਾ ਬਿਆਨ ਦਿਤਾ ਸੀ |
ਮੁਖ ਮੰਤਰੀ ਨੇ ਦੋਨਾਂ ਨੂੰ ਪਿਆਰ ਨਾਲ ਰਹਿਣ ਦੀ ਸਲਾਹ ਵੀ ਦਿਤੀ ਸੀ |ਵੈਸੇ ਈਐਮਐਸ ਤਰਾਂ ਦੀਆ ਕੰਟੋਰਵਾਸੀ ਤਾ ਚਲਦਿਆ ਹੀ ਰਹਿੰਦੀਆਂ ਹਨ |ਇਹ ਹੀ ਇੰਡਸਟਰੀ ਹੈ |ਪਾਰ ਹੁਣ ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਦੀ ਇਕ ਹੋਰ ਕੰਟੋਰਵਾਸੀ ਸਾਹਮਣੇ ਆਈ ਹੈ |ਸ਼ਹਿਨਾਜ਼ ਅਜਕਲ ਇੰਸਟਾ ਉਪਰ ਬਹੁਤ ਜਿਆਦਾ ਐਕਟਿਵ ਰਹਿੰਦੀ ਹੈ |ਐਕਟਿਵ ਰਹਿਣ ਕਰਕੇ ਲੋਕ ਫੋਟੋ ਵੀਡਿਓਜ਼ ਤੇ ਕਮੇੰਟ੍ਸ ਵੀ ਕਰਦੇ ਹਨ ਕੁਸ਼ ਤਾ ਵਧੀਆ ਕਮੇੰਟ੍ਸ ਕਰਦੇ ਹਨ ਕੁਸ਼ ਗੰਦੇ ਵੀ ਕਰਦੇ ਹਨ |
ਹਾਲ ਵਿਚ ਹੀ ਸ਼ਹਿਨਾਜ਼ ਨੇ ਇਕ ਸਕਰੀਨ ਸ਼ੋਟ ਲੈ ਕੇ ਆਪਣੀ ਸਟੋਰੀ ਉਪਰ ਪਾ ਦਿਤਾ ਜਿਸ ਵਿਚ ਉਸਨੂੰ ਇਕ ਮੈਸੇਜ ਆਇਆ ਸੀ |ਮੈਸੇਜ ਵਿਚ ਗ਼ਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਵਿਚ HY LOVE U SOO MUCH ਲਿਕਲ੍ਹ ਕੇ ਇਹ ਲਿਖਿਆ ਗਿਆ ਸੀ ਇਕ ਰਾਤ ਦਾ 2 ਲੱਖ ਦੇ ਦਵਾਂਗਾ ਦਸ ਦੇਵੀ ਕਿਥੇ ਮਿਲਣਾ |
ਸ਼ਹਿਨਾਜ਼ ਨੇ ਸਟੋਰੀ ਪਾ ਕ ਨਾਲ ਇਹ ਵੀ ਲਿਖਿਆ ਜਿਸਨੇ ਇਹ ਫੇਕ ID ਬਣਾ ਕ ਇਹ ਮੈਸੇਜ ਕੀਤਾ ਰੀਅਲ ID ਤੋਂ ਮੈਸੇਜ ਕਰੇ |ਵੈਸੇ ਇਹ ਤਾ ਬਹੁਤ ਹੀ ਗ਼ਲਤ ਗੱਲ ਹੈ |ਕਿਸੇ ਨੂੰ ਗ਼ਲਤ ਮੈਸੇਜ ਕਰਕੇ ਏਦਾਂ ਦੀ ਗੱਲ ਕਰਨੀ ਬਹੁਤ ਹੀ ਗ਼ਲਤ ਹੈ |ਸ਼ਹਿਨਾਜ਼ ਗਿੱਲ ਦਾ ਨਾਮ ਇੰਡਸਟਰੀ ਵਿਚ ਬਹੁਤ ਹੀ ਵਧੀਆ ਹੈ |ਸ਼ਹਿਨਾਜ਼ ਨੇ ਇੰਡਸਟਰੀ ਵਿਚ ਬਹੁਤ ਸਾਰੇ ਪੰਜਾਬੀ ਗੀਤ ਤੇ ਮਾਡਲ ਦੇ ਤੌਰ ਤੇ ਕਮ ਕੀਤਾ ਹੈ |ਤੇ ਸ਼ਹਿਨਾਜ਼ ਗਿੱਲ ਨੇ ਥੋੜੇ ਹੀ ਸਮੇ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ|
ਵਾਇਰਲ