=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵੱਡੇ ਵੱਡੇ ਖਿਡਾਰੀ ਪੀਂਦੇ ਹਨ ਇਹ 4000 ਰੁਪਏ ਨੂੰ ਲੀਟਰ ਵਾਲਾ ਪਾਣੀ – ਦੇਖੋ ਇਸ ਬਲੈਕ ਵਾਟਰ ਬਾਰੇ ਜਾਣਕਾਰੀ

ਆਈ ਤਾਜ਼ਾ ਵੱਡੀ ਖਬਰ

ਮਨੁੱਖ ਦੀ ਜ਼ਿੰਦਗੀ ਦੀਆਂ ਮੂਲ ਜ਼ਰੂਰਤ ਦੇ ਵਿੱਚੋ ਪਾਣੀ ਵੀ ਇੱਕ ਮੂਲ ਜ਼ਰੂਰਤ ਹੈ । ਪਾਣੀ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇਨ੍ਹਾਂ ਜ਼ਿਆਦਾ ਜ਼ਰੂਰੀ ਹੈ ਕਿ ਬਿਨਾ ਪਾਣੀ ਤੋਂ ਮਨੁੱਖ ਆਪਣੇ ਪ੍ਰਾਨ ਤੱਕ ਤਿਆਗ ਦੇਂਦਾ ਹੈਂ । ਪਰ ਅਸੀਂ ਸਭ ਅੱਜਕਲ ਪਾਣੀ ਦੇ ਮਹੱਤਵ ਨੂੰ ਭੁੱਲਦੇ ਜਾ ਰਹੇ ਹਾਂ । ਅਤੇ ਅਸੀਂ ਪਾਣੀ ਦੀ ਖ਼ਰਾਬੀ ਕਰ ਰਹੇ ਹਨ । ਜਿਸ ਕਾਰਨ ਹੁਣ ਲਗਾਤਾਰ ਪਾਣੀ ਦੇ ਘਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹੈ । ਜਿਸ ਨੂੰ ਲੈ ਕੇ ਲਗਾਤਾਰ ਚਿੰਤਾ ਵੀ ਵਧਦੀ ਜਾ ਰਹੀਆਂ ਹੈ। ਇਸੇ ਵਿਚਕਾਰ ਹੁਣ ਬ੍ਲੈਕ ਵਾਟਰ ਦੀ ਗੱਲਾਂ ਕਾਫੀ ਸੁਰੱਖਿਆ ਦੇ ਵਿੱਚ ਹੈ ।

ਜਿਹਨਾਂ ਨੂੰ ਕਈ ਲੋਕਾਂ ਦੇ ਵਲੋਂ ਪੀਣਾਂ ਕਾਫ਼ੀ ਪਸੰਦ ਕਰਦੇ ਹਨ ।ਕਈ ਸਲੇਬ੍ਰਿਟੀਆਂ ਲੋਕ ਇਸ ਪਾਣੀ ਨੂੰ ਪੀਣਾਂ ਵੱਧ ਪਸੰਦ ਕਰਦੇ ਹਨ । ਪਰ ਤੁਹਾਨੂੰ ਪਤਾ ਹੈ ਕਿ ਇਸ ਪਾਣੀ ਦਾ ਰੇਟ ਕਿੰਨਾ ਹੈ । ਇਸ ਬ੍ਲੈਕ ਵਾਟਰ ਪਾਣੀ ਦਾ ਰੇਟ ਹੈ 4000 ਰੁਪਏ । ਕਈ ਵੱਡੇ-ਵੱਡੇ ਖਿਡਾਰੀ ਇਸ ਪਾਣੀ ਨੂੰ ਪੀਣਾਂ ਵੱਧ ਪਸੰਦ ਕਰਦੇ ਹਨ । ਜਿਹਨਾਂ ਖਿਡਾਰੀਆਂ ਦੇ ਵਿਚੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਕਈ ਸੈਲੀਬ੍ਰਿਟੀਜ਼ ਵੀ ਸ਼ਾਮਲ ਹਨ । ਪਿੱਛਲੇ ਕੁਝ ਦਿਨਾਂ ਤੋਂ ਇਸ ਵਾਟਰ ਦੀ ਸੋਸ਼ਲ ਮੀਡੀਆ ਦੇ ਉਪਰ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਪਾਣੀ ਨੂੰ ਸ਼ਰੀਰ ਦੇ ਲਈ ਕਾਫੀ ਫਾਇਦੇਮੰਦ ਮਨਿਆ ਜਾਂਦਾ ਹੈ। ਬਲੈਕ ਵਾਟਰ ਇਸ ਕਰਕੇ ਵੀ ਬਹੁਤ ਸੁਰਖੀਆਂ ਬਟੋਰ ਰਿਹਾ ਹੈ ਕਿਉਂਕਿ ਜਿਮ ਦੇ ਲੋਕ ਇਸ ਪਾਣੀ ਨੂੰ ਪੀਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ । ਇਸ ਪਾਣੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ । ਉਥੇ ਡਾਕਟਰਾਂ ਅਤੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਇਹ ਪਾਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਚੰਗਾ ਹੈ ਤੇ ਇਸ ਨੂੰ ਪੀਣ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਜੋ ਕਿ ਮਿਲਦੇ ਨੇ ।

ਬਹੁਤ ਸਾਰੇ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੂੰ ਇਸ ਪਾਣੀ ਦੇ ਰੇਟ ਬਾਰੇ ਨਹੀਂ ਪਤਾ ਸੀ । ਪਰ ਤੁਹਾਨੂੰ ਦੱਸ ਦਈਏ ਕਿ ਜਿਸ ਵਾਟਰ ਨੂੰ ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਪੀਂਦੇ ਨੇ ਉਸ ਪਾਣੀ ਦਾ ਰੇਟ ਤਕਰੀਬਨ ਚਾਰ ਹਜ਼ਾਰ ਰੁਪਏ ਹੈ । ਵਿਰਾਟ ਕੋਹਲੀ ਸਮੇਤ ਹੋਰ ਵੀ ਬਹੁਤ ਸਾਰੀਆਂ ਸੈਲੀਬ੍ਰਿਟੀਜ਼ ਇਸ ਪਾਣੀ ਨੂੰ ਪੀਣਾ ਪਸੰਦ ਕਰਦੀਆਂ ਨੇ ।




error: Content is protected !!