ਆਈ ਤਾਜਾ ਵੱਡੀ ਖਬਰ

ਇਕ ਅਜਿਹਾ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਨਾਲ ਕਈਆਂ ਦੀ ਜਾਣ ਗਈ ਅਤੇ ਕਈ ਜਖਮੀ ਹੋ ਗਏ। ਬੇਹੱਦ ਹੀ ਮਾੜੀ ਖਬਰ ਸਾਹਮਣੇ ਆਈ ਹੈ,ਰੇਲ ਨਾਲ ਸਾਰੀ ਘਟਨਾ ਵਾਪਰੀ ਹੈ। ਇਕ ਰੇਲ ਨੇ ਕਈ ਜਖਮੀ ਕਰ ਦਿੱਤੇ ਅਤੇ ਕਈ ਮੌਤ ਦੇ ਮੂੰਹ ਵਿੱਚ ਭੇਜ ਦਿੱਤੇ। ਦਰਦਨਾਕ ਅਤੇ ਬੇਹੱਦ ਹੀ ਭਿਆਨਕ ਹਾਦਸਾ ਇਹ ਵਾਪਰ ਗਿਆ ਹੈ, ਜਿਸ ਨਾਲ ਸਭ ਦੀ ਰੂਹ ਕੰਬ ਗਈ ਹੈ। ਜਿਕਰਯੋਗ ਹੈ ਕਿ ਰੇਲ ਨਾਲ ਟਰੱਕ ਦੀ ਅਤੇ ਇਕ ਮੋਟਰਸਾਇਕਲ ਦੀ ਟੱਕਰ ਹੋਈ ਹੈ, ਅਤੇ ਮੌਤ ਦਾ ਤਾਂਡਵ ਹੋਇਆ ਹੈ।

ਜਿਸਨੂੰ ਵੇਖਣ ਤੋਂ ਬਾਅਦ ਸਭ ਦੀ ਰੂਹ ਕੰਬ ਗਈ ਹੈ। ਹਰ ਕੋਈ ਇਸ ਹਾਦਸੇ ਦੇ ਉਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਕਈਆਂ ਦੇ ਆਪਣੇ ਉਨ੍ਹਾਂ ਤੋ ਦੂਰ ਜਾ ਚੁੱਕੇ ਹਨ।ਸਾਰੀ ਘਟਨਾ ਉੱਤਰ ਪ੍ਰਦੇਸ਼ ਵਿਚ ਵਾਪਰੀ ਹੈ, ਇੱਥੇ ਸ਼ਾਹਜਹਾਂਪੁਰ ਜਿਲ੍ਹੇ ਵਿਚ ਇਸ ਘਟਨਾ ਨੇ ਅੰਜਾਮ ਲਿਆ।ਇਕ ਰੇਲਵੇ ਕਰਾਸਿੰਗ ਉਤੇ ਬੇਹੱਦ ਹੀ ਦਰਦਨਾਕ ਅਤੇ ਭਿਆਨਕ ਘਟਨਾ ਵਾਪਰ ਗਈ।ਇਕ ਬੱਚੇ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ,ਅਤੇ ਨਾਲ ਹੀ ਅਧਾ ਦਰਜਨ ਲੋਕ ਗੰਭੀਰ ਰੂਪ ਵਿਚ ਜਖਮੀ ਹੋ ਗਏ। ਸਾਰੀ ਖਬਰ ਸਾਹਮਣੇ ਆਉਣ ਤੋਂ ਬਾਅਦ ਹੈ ਕੋਈ ਬੇਹੱਦ ਪਰੇਸ਼ਾਨ ਹੋ ਚੁੱਕਾ ਹੈ ਅਤੇ ਦੁੱਖ ਹਰ ਕੋਈ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਾਹਿਰ ਕਰ ਰਿਹਾ ਹੈ।

ਇਸ ਪੂਰੀ ਘਟਨਾ ਨਾਲ ਘਟੋ ਘਟੋ 18 ਟਰੇਨਾਂ ਪ੍ਰਭਾਵਿਤ ਹੋਇਆ ਹਨ।ਦਾਣਾ ਬਣਦਾ ਹੈ ਕਿ ਪੰਜ ਲੋਕਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਹੈ। ਦਿੱਲੀ ਵੱਲ ਤੋਂ ਆ ਰਹੀ ਲਖਨਊ ਚੰਡੀਗੜ੍ਹ ਸੁਪਰਫਾਸਟ ਟਰੇਨ ਦੇ ਟਕਰਾਉਣ ਨਾਲ ਇਹ ਸਾਰੀ ਘਟਨਾ ਵਾਪਰੀ, ਟਰੱਕ ਇਸਦੀ ਚਪੇਟ ਵਿੱਚ ਆਇਆ ਅਤੇ ਇਸ ਵਿੱਚ ਸਵਾਰ ਲੋਕਾਂ ਦੀ ਮੌਤ ਹੋਈ, ਦੂਜੇ ਪਾਸੇ ਬਾਕੀ ਵਾਹਨ ਵੀ ਇਸਦੀ ਚਪੇਟ ਵਿੱਚ ਆਏ ਅਤੇ ਜਖਮੀ ਹੋਏ। ਜਖਮੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਗ਼ਨੀਮਤ ਰਹੀ ਕਿ ਟਰੇਨ ਵਿੱਚ ਬੈਠੀਆਂ ਸਵਾਰੀਆਂ ਠੀਕ ਸਨ । ਇਹ ਸਾਰੀ ਘਟਨਾ ਸਵੇਰੇ ਵਾਪਰੀ ਹੈ, ਕਰੀਬ ਪੰਜ ਬਜੇ ਇਸ ਦਰਦਨਾਕ ਹਾਦਸੇ ਨੇ ਜਨਮ ਲਿਆ। ਵਾਹਨਾਂ ਦੇ ਪਰਖਚੇ ਉੱਡ ਗਏ ਸਨ।ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਯੋਗੀ ਅਦਿੱਤਿਆਨਾਥ ਵਲੋਂ ਇਸ ਘਟਨਾ ਉਤੇ ਦੁੱਖ ਜਾਹਿਰ ਕੀਤਾ ਗਿਆ ਹੈ।

Home ਤਾਜਾ ਜਾਣਕਾਰੀ ਵੱਡੀ ਮਾੜੀ ਖਬਰ : ਰੇਲ ਨਾਲ ਇਸ ਤਰਾਂ ਹੋਈ ਟਰੱਕ ਦੀ ਭਿਆਨਕ ਟੱਕਰ ਹੋਈਆਂ ਮੌਤਾਂ ,ਛਾਈ ਸੋਗ ਦੀ ਲਹਿਰ

ਤਾਜਾ ਜਾਣਕਾਰੀ
ਵੱਡੀ ਮਾੜੀ ਖਬਰ : ਰੇਲ ਨਾਲ ਇਸ ਤਰਾਂ ਹੋਈ ਟਰੱਕ ਦੀ ਭਿਆਨਕ ਟੱਕਰ ਹੋਈਆਂ ਮੌਤਾਂ ,ਛਾਈ ਸੋਗ ਦੀ ਲਹਿਰ
ByadminApril 22, 2021Comments Off on ਵੱਡੀ ਮਾੜੀ ਖਬਰ : ਰੇਲ ਨਾਲ ਇਸ ਤਰਾਂ ਹੋਈ ਟਰੱਕ ਦੀ ਭਿਆਨਕ ਟੱਕਰ ਹੋਈਆਂ ਮੌਤਾਂ ,ਛਾਈ ਸੋਗ ਦੀ ਲਹਿਰ
Previous Postਅੰਤਰਾਸ਼ਟਰੀ ਫਲਾਈਟਾਂ ਬਾਰੇ ਆਈ ਮਾੜੀ ਖਬਰ – 25 ਅਪ੍ਰੈਲ ਤੋਂ ਲਗ ਗਈ ਇਹ ਪਾਬੰਦੀ
Next Postਭਾਰਤੀਆਂ ਲਈ ਆਈ ਵੱਡੀ ਖਬਰ ਅੰਤਰਾਰਸ਼ਟਰੀ ਫਲਾਈਟਾਂ ਦੇ ਬਾਰੇ ਚ – ਹੋਇਆ ਇਹ ਐਲਾਨ