ਪੂਰਾ ਦੇਸ਼ ਭਿਆਨਕ ਗਰਮੀ ਦੇ ਲਪੇਟ ‘ਚ ਹੈ। ਅਜਿਹਾ ਵਿੱਚ ਮੋਦੀ ਸਰਕਾਰ ਜਨਤਾ ਦੇ ਲਈ ਨਵੀਂ ਸੌਗਾਤ ਦੇਣ ਦੀ ਤਿਆਰੀ ਵਿੱਚ ਹੈ। ਹੁਣ ਮੋਦੀ ਸਰਕਾਰ ਹੁਣ ਆਮ ਆਦਮੀ ਨੂੰ ਸਸਤੇ ਏਅਰ ਕੰਡੀਸ਼ਨ ਉਪਲੱਬਧ ਕਰਾਏਗੀ।ਖ਼ਬਰਾਂ ਮੁਤਾਬਿਕ ਸਰਕਾਰ ਬਾਜ਼ਾਰ ਵਿੱਚ ਉੱਪਲੱਬਧ ਏਸੀ ਦੀ ਕੀਮਤ ਦੂਸਰੀ ਕੰਪਨੀਆਂ ਦੀ ਏਸੀ ਤੋਂ 15 ਤੋਂ 20 ਫੀਸਦੀ ਘੱਟ ਹੋਵੇਗੀ। ਕੁੱਝ ਮੀਡੀਆ ਰਿਪੋਰਟ ਵਿੱਚ 30 ਫੀਸਦੀ ਏਸੀ ਸਸਤੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ।ਇਹ ਏਸੀ ਸਰਕਾਰੀ ਕੰਪਨੀ EESL ਪ੍ਰਦਾਨ ਕਰੇਗੀ। ਇਸ ਏਸੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਬਿਜਲੀ ਦੀ ਵਰਤੋਂ ਨਾਲ ਬਿਜਲੀ ਦੀ ਖਪਤ ਘਟ ਜਾਵੇਗੀ। ਇਹ ਤੁਹਾਡੀ ਬਿਜਲੀ ਦਾ ਬਿਲ 35-40 ਫੀਸਦੀ ਘੱਟ ਕਰ ਦੇਵੇਗਾ।ਗ੍ਰਾਹਕ ਇਸ ਏਸੀ ਨੂੰ ਘਰ ਬੈਠੇ ਆਨਲਾਈਨ ਖਰੀਦ ਸਕਣਗੇ। ਆਨਲਾਈਨ ਬੁੱਕਿੰਗ ਦੇ 24 ਘੰਟਿਆਂ ਦੇ ਅੰਦਰ, ਏ.ਸੀ. ਗ੍ਰਾਹਕ ਨੂੰ ਘਰ ਵਿੱਚ ਲੱਗਣ ਦੀ ਗਾਰੰਟੀ ਦਿੱਤੀ ਜਾਵੇਗੀ।
ਇਸ ਲਈ, ਸਰਕਾਰੀ ਕੰਪਨੀ ਈਈਐਸਐਲ ਜੁਲਾਈ ਤੋਂ ਗਾਹਕਾਂ ਲਈ ਬਾਜ਼ਾਰ ਸਥਾਨ ਲਾਂਚ ਕਰੇਗੀ। ਨਾਲ ਹੀ, ਐਕਸਚੇਂਜ ਆਫਰ ਦਾ ਵੀ ਲਾਭ ਮਿਲੇਗਾ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਜੁਲਾਈ ਤੋਂ ਏਸੀ ਮਾਰਕੀਟ ਵਿਚ ਉਪਲਬਧ ਹੋ ਜਾਣਗੇ।ਸਸਤਾ ਮੁੱਲ ਤੇ ਏਸੀ, ਸਿਰਫ ਉਹਨਾਂ ਗਾਹਕਾਂ ਨੂੰ ਮਿਲੇਗਾ, ਜਿੰਨਾ ਦੇ ਨਾਮ ਵਿੱਚ ਬਿਜਲੀ ਕੁਨੈਕਸ਼ਨ ਹੈ। ਇਸਦੇ ਲਈ ਬਿੱਲ ਦਿਖਾਉਣਾ ਹੋਵੇਗਾ। ਇਹ ਬਾਜ਼ਾਰ ਵਿਚ 5 ਸਟਾਰ ਰੇਟਿੰਗ ਏਸੀ ਦੇ ਮੁਕਾਬਲੇ ਕਿਤੇ ਜ਼ਿਆਦਾ ਸਮਰਥ ਹੋਵੇਗਾ। ਏਸੀ ਕੰਪਨੀ ਨੇ ਅਗਲੇ ਸਾਲ ਤੱਕ 2 ਲੱਖ ਲੋਕਾਂ ਨੂੰ ਏਸੀ ਵੇਚਣ ਦਾ ਟੀਚਾ ਰੱਖਿਆ ਹੈ। ਕੰਪਨੀਆਂ ਜਿਵੇਂ ਕਿ ਐਲਜੀ, ਪੇਨਾਸੋਨਿਕ, ਬਲੂ ਸਟਾਰ, ਗੋਦਰੇਜ ਐਸੀ ਦੀ ਸਪਲਾਈ ਦੀ ਦੌੜ ਵਿਚ ਹਨ।
ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਅਤੇ ਘਰੇਲੂ ਨੁਸਖੇ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਵੱਡੀ ਖੁਸ਼ਖਬਰੀ: ਮੋਦੀ ਦੀ ਇਸ ਸਕੀਮ ਨਾਲ ਹੁਣ ਘਰ ਬੈਠੇ ਲਵੋ ਸਰਕਾਰੀ AC ਦਾ ਸਵਾਦ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ
ਤਾਜਾ ਜਾਣਕਾਰੀ