=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਦੇਸ਼ ਚ ਹੋਇਆ ਗੁਰਦਵਾਰਾ ਸਾਹਿਬ ਤੇ ਹ ਮ ਲਾ – ਦੇਖੋ ਮੌਕੇ ਦੇ ਹਾਲਤ

ਆਈ ਤਾਜਾ ਵੱਡੀ ਖਬਰ

ਲੰਡਨ : ਬ੍ਰਿਟੇਨ ਦੇ ਡਰਬੀ ਵਿਚ ਸੋਮਵਾਰ ਸਵੇਰੇ ਗੁਰੂ ਅਰਜਨ ਦੇਵ ਗੁਰਦੁਆਰਾ ‘ਤੇ ਇਕ ਸ਼ਖਸ ਨੇ ਹ ਮ ਲਾ ਕਰ ਦਿੱਤਾ ਅਤੇ ਭੰਨ-ਤੋੜ ਕੀਤੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਦੌਰਾਨ ਕਿਸੇ ਨੂੰ ਸੱ—- ਟ ਨਹੀਂ ਲੱਗੀ ਹੈ। ਭਾਵੇਂਕਿ ਆਪਣੇ ਸਮਾਜਿਕ ਕੰਮਾਂ ਲਈ ਮਸ਼ਹੂਰ ਗੁਰਦੁਆਰੇ ‘ਤੇ ਇਸ ਤਰ੍ਹਾਂ ਦੇ ਪਿੱਛੇ ਨ ਫ ਰ ਤੀ ਦੀ ਗੱਲ ਕਹੀ ਜਾ ਰਹੀ ਹੈ। ਪੁਲਸ ਨੇ ਹ ਮ ਲਾ ਕਰਨ ਵਾਲੇ ਸ਼ਖਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਲਾਕਡਾਊਨ ਕਾਰਨ ਗੁਰਦੁਆਰੇ ਵਿਚ ਧਾਰਮਿਕ ਕੰਮ ਬੰਦ ਹਨ ਅਤੇ ਰੋਜ਼ਾਨਾ ਅਰਦਾਸ ਲਾਈਵ ਸਟ੍ਰੀਮਿੰਗ ਜ਼ਰੀਏ ਕੀਤੀ ਜਾ ਰਹੀ ਹੈ। ਡਰਬੀ ਦਾ ਗੁਰੂ ਅਰਜਨ ਦੇਵ ਗੁਰਦੁਆਰਾ ਲੋੜਵੰਦਾਂ ਤੱਕ ਖਾਣਾ ਪਹੁੰਚਾਉਣ ਦੇ ਆਪਣੇ ਕੰਮ ਨੂੰ ਲੈ ਕੇ ਕਾਫੀ ਜਾਣਿਆ ਜਾਂਦਾ ਹੈ। ਇੱਥੇ ਸੋਮਵਾਰ ਸਵੇਰੇ ਇਕ ਸ਼ਖਸ ਨੇ ਭੰਨ-ਤੋੜ ਕੀਤੀ। ਸਾਹਮਣੇ ਆਈਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰੇ ਦਾ ਕੱਚ ਟੁੱ ਟਿ ਆ ਹੋਇਆ ਹੈ। ਦੱਸਿਆ ਗਿਆ ਹੈ ਕਿ ਘਟਨਾ ਦੇ ਬਾਅਦ ਕੰਪਲੈਕਸ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਗੁਰਦੁਆਰੇ ਵੱਲੋਂ ਬਿਆਨ ਜਾਰੀ ਕਰ ਕੇ ਦੱਸਿਆ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਉਹਨਾਂ ਦੀ ਸੇਵਾ-ਭਾਵਨਾ ਵਿਚ ਕਮੀ ਨਹੀਂ ਆਵੇਗੀ ਅਤੇ ਮਦਦ ਦਾ ਕੰਮ ਜਾਰੀ ਰਹੇਗਾ।

ਅਰਜਨ ਦੇਵ ਗੁਰਦੁਆਰਾ ਰੋਜ਼ਾਨਾ 350-500 ਲੋਕਾਂ ਨੂੰ ਖਾਣਾ ਖਵਾਉਂਦਾ ਹੈ। ਕਿਸੇ ਵੀ ਧਰਮ, ਭਾਈਚਾਰੇ ਦੇ ਲੋਕਾਂ ਨੂੰ ਇੱਥੋਂ ਮਦਦ ਪਹੁੰਚਾਈ ਜਾਂਦੀ ਹੈ। ਖਾਸ ਕਰ ਕੇ ਕੋਰੋਨਾਵਾਇਰਸ ਦੇ ਵਿਚ ਇੱਥੇ ਜ਼ਰੂਰੀ ਕੰਮਾਂ ‘ਤੇ ਜਾਣ ਵਾਲੇ ਫਰੰਟਲਾਈਨ ਵਰਕਰਾਂ ਨੂੰ ਅੱਗੇ ਵੱਧ ਕੇ ਮਦਦ ਦਿੱਤੀ ਜਾਂਦੀ ਹੈ। ਲਾਕਡਾਊਨ ਦੇ ਵਿਚ ਇੱਥੇ ਧਾਰਮਿਕ ਕੰਮ ਨਹੀਂ ਹੋ ਰਹੇ ਹਨ।ਲਾਕਡਾਊਨ ਦੌਰਾਨ ਪੂਰੇ ਕੰਪਲੈਕਸ ਦੀ ਵਰਤੋਂ ਕੋਰੋਨਾ ਸੰਬੰਧੀ ਮਦਦ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਵਾਲੰਟੀਅਰਜ਼ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਆਪਣਾ ਕੰਮ ਚੰਗੇ ਢੰਗ ਨਾਲ ਕਰਦੇ ਹਨ।




error: Content is protected !!