BREAKING NEWS
Search

ਵਿਗਿਆਨ ਦਾ ਕ੍ਰਿਸ਼ਮਾ : ਗਰਭ ਵਿਚ ਬੱਚਾ ਹੁਣ 9 ਮਹੀਨੇ ਨਹੀ ਰਿਹਾ ਕਰੇਗਾ, ਰੋਬਟ ਕਰਨਗੇ ਇਹ ਕੰਮ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿਚ ਜਿਥੇ ਸਾਰੇ ਦੇਸ਼ ਤਰੱਕੀ ਕਰ ਰਹੇ ਹਨ ਉਥੇ ਹੀ ਵਿਕਾਸ ਦਰ ਅੱਗੇ ਵਧ ਰਹੀ ਹੈ। ਜਿੰਦਗੀ ਚ ਅੱਗੇ ਵਧਣ ਦੀ ਚਾਹਤ ਵਿੱਚ ਲੋਕਾਂ ਦੇ ਪ੍ਰਵਾਰ ਛੋਟੇ ਹੁੰਦੇ ਜਾ ਰਹੇ ਹਨ। ਜਿਸ ਦਾ ਅਸਰ ਦੇਸ਼ ਦੀ ਅਬਾਦੀ ਉਪਰ ਵੀ ਪੈ ਰਿਹਾ ਹੈ। ਜਿੱਥੇ ਅੱਜ ਪਤੀ-ਪਤਨੀ ਆਪਣੀ ਕੰਮਕਾਜੀ ਜ਼ਿੰਦਗੀ ਵਿਚ ਇੰਨੀ ਜ਼ਿਆਦਾ ਮਸ਼ਰੂਫ਼ ਹੋ ਗਏ ਹਨ ਉਥੇ ਹੀ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਵਧ ਰਹੀ ਮਹਿੰਗਾਈ ਦੇ ਕਾਰਨ ਵੀ ਬਹੁਤ ਸਾਰੇ ਪਰਿਵਾਰਾਂ ਵੱਲੋਂ ਇਕ ਬੱਚੇ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਕਿਉਂਕਿ ਵਧ ਰਹੀ ਮਹਿੰਗਾਈ ਦਰ ਦੇ ਕਾਰਨ ਪਰਵਾਰ ਵਿਚ ਵਧੇਰੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਵੀ ਪਰਿਵਾਰ ਲਈ ਮੁਸ਼ਕਿਲ ਹੋ ਜਾਂਦਾ ਹੈ।

ਬਹੁਤ ਸਾਰੇ ਕਾਰਨਾਂ ਦੇ ਚਲਦੇ ਹੋਏ ਲੋਕ ਵਧੇਰੇ ਬੱਚੇ ਪੈਦਾ ਕਰਨ ਤੋਂ ਕਤਰਾਅ ਰਹੇ ਹਨ। ਹੁਣ ਇਥੇ ਗਰਭ ਵਿਚ ਨੌ ਮਹੀਨੇ ਬੱਚਾ ਨਹੀਂ ਰਹੇਗਾ ਅਤੇ ਰੋਬਟ ਹੁਣ ਇਹ ਕਰਨਗੇ ਕੰਮ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਵਿਚ ਜਿੱਥੇ ਬਹੁਤ ਸਾਰੇ ਆਵਿਸ਼੍ਕਾਰ ਕੀਤੇ ਜਾ ਰਹੇ ਹਨ। ਉੱਥੇ ਹੀ ਹੁਣ ਵਿਗਿਆਨ ਵੱਲੋਂ ਆਰਟੀਫੀਸ਼ਲ ਇੰਟੈਲੀਜੈਂਸ ਪ੍ਰਕਿਰਿਆ ਨੂੰ ਵੀ ਬਦਲਿਆ ਜਾ ਰਿਹਾ ਹੈ।

ਜਿੱਥੇ ਬੱਚੇ ਦੇ ਜਨਮ ਤੋਂ ਲੈ ਕੇ ਉਸ ਦੇ ਵੱਡੇ ਹੋਣ ਤੱਕ ਸਾਰਾ ਕੰਮ ਰੋਬਟ ਵੱਲੋਂ ਦਾਈ ਦੇ ਤੌਰ ਤੇ ਕੀਤਾ ਜਾਵੇਗਾ। ਚੀਨ ਦੀ ਵਸੋਂ ਜਿੱਥੇ ਬਹੁਤ ਜਿਆਦਾ ਸੰਘਣੀ ਹੁੰਦੀ ਸੀ ਉਥੇ ਹੀ ਚੀਨ ਦੀ ਵਸੋਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਨੂੰ ਦੇਖਦੇ ਹੋਏ ਚੀਨ ਦੇ ਵਿਗਿਆਨੀਆਂ ਵੱਲੋਂ ਨਵੀਂ ਤਕਨੀਕ ਨੂੰ ਵਿਕਸਤ ਕੀਤਾ ਜਾ ਰਿਹਾ ਹੈ। ਜਿਸ ਜ਼ਰੀਏ ਔਰਤਾਂ ਨੂੰ ਹੁਣ ਬੱਚਿਆਂ ਨੂੰ ਨੌਂ ਮਹੀਨੇ ਆਪਣੇ ਗਰਭ ਵਿੱਚ ਰੱਖਣ ਦੀ ਜਰੂਰਤ ਨਹੀਂ ਹੋਵੇਗੀ।

ਉਥੇ ਹੀ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਪੇਸ਼ ਆਉਣ ਵਾਲੀਆਂ ਸ-ਮੱ-ਸਿ-ਆ-ਵਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਚੀਨ ਵਿਚ ਵਿਗਿਆਨੀਆਂ ਵੱਲੋਂ ਸਾਹਮਣੇ ਲਿਆਂਦੀ ਜਾ ਰਹੀ ਇਸ ਪ੍ਰਯੋਗ ਦੇ ਸਦਕਾ ਉਹ ਸਾਰਾ ਕੰਮ ਰਬੋਟ ਵੱਲੋਂ ਕੀਤਾ ਜਾਵੇਗਾ। ਜਿੱਥੇ ਔਰਤਾਂ ਬੱਚੇ ਨੂੰ ਬਨਾਵਟੀ ਭਰੂਣ ਦੇ ਵਿੱਚ ਵੱਡੇ ਹੁੰਦੇ ਹੋਏ ਵੀ ਵੇਖ ਸਕਣਗੇ। ਬੱਚਾ ਉਸ ਚ ਕਿਸ ਤਰਾਂ ਦਾ ਨਜ਼ਰ ਆਉਂਦਾ ਹੈ। ਵਿਗਿਆਨੀਆਂ ਵੱਲੋਂ ਇਸ ਬਾਰੇ ਅਜੇ ਚੂਹਿਆਂ ਉਪਰ ਪ੍ਰਯੋਗ ਕੀਤਾ ਜਾ ਰਿਹਾ ਹੈ।



error: Content is protected !!